Dilbarjaani Simiran Kaur Dhadli Mp3 Song Download
Get This Song
Play Online
Share This Song
Dilbarjaani Song Lyrics
ਲੋਕਾਂ ਹਿੱਸੇ ਆ ਏ ਕੁੜੱਤਣ ਮੇਰੀ
ਹੱਸਦੀ ਨੂ ਇਕੱਲਾ ਮੇਰਾ ਜੱਟ ਵੇਖਦਾ
ਮੇਰੀਆਂ ਮੁਹੱਬਤਾਂ ਦਾ ਨਿਗ ਮਾਣਦਾ ਏ
ਓਹ ਜਿਹੜਾ ਵੇਲੀਆਂ ਦੇ ਹੱਡ ਸੇਕਦਾ ਏ
ਮੇਰੀ ਕਰਣੋ ਤਰੀਫ਼ ਨਹੀਓ ਥੱਕਦਾ
ਨੀ ਆਖੇ ਮੈਨੂੰ ਤੇਰੇ ਬਿਨਾ ਜੱਟ ਤੇਰਾ ਕਖ ਦਾ ਨੀ
ਮੈਂ ਵੀ ਰੱਖਾਂ ਹਿੱਕ ਨਾਲ ਲਾ ਕੇ ਓਹਦੀ ਗਾਣੀ
ਨੀ ਪਿਆਰ ਨਿਸ਼ਾਨੀ, ਨੀ ਪਿਆਰ ਨਿਸ਼ਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦਾ
ਦਿਲਬਰ ਜਾਨੀ ਦਿਲਬਰ ਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦਾ
ਦਿਲਬਰ ਜਾਨੀ ਦਿਲਬਰ ਜਾਨੀ
ਜਿਹੜੀ ਅੱਖ ਨਾਲ ਮੈਨੂੰ ਓਹ ਵੇਖਦਾ ਏ
ਕੱਢ ਲੈਂਦਾ ਅੱਖ ਜੇ ਕੋਈ ਹੋਰ ਵੇਖ ਲਏ
ਹੋਰ ਓਹਨੇ ਦੁਨੀਆ ਤੇ ਕੀ ਦੇਖਣਾ
ਜਿਹਨੇ ਮੇਰੇ ਜੱਟ ਦੇ ਵੀ ਜੌਹਰ ਵੇਖ ਲਏ
ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਘੁੰਮਦਾ
ਨੀ ਪੁੱਜੇ ਮੈਨੂੰ ਰੱਬ ਵਾਂਗੂ
ਪੈਰ ਮੇਰੇ ਚੁੰਮਦਾ
ਨੀ ਮੈਂ ਵੀ ਓਹਦੇ ਲੇਖੇ ਲਾਤੀ ਚੜਦੀ ਜਵਾਨੀ ਚੜਦੀ ਜਵਾਨੀ ਚੜਦੀ ਜਵਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦਾ
ਦਿਲਬਰ ਜਾਨੀ ਦਿਲਬਰ ਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦਾ
ਦਿਲਬਰ ਜਾਨੀ ਦਿਲਬਰ ਜਾਨੀ
ਓਹਦਾ ਸਰੇਆ ਪਿਆ ਨੀ ਜਮਾ ਹਰੇਆ ਪਿਆ
ਮਰਜਾਣਾ ਜੱਟੀ ਉੱਤੇ ਮਰੇਆ ਪਿਆ
ਮਾਰਦਾ ਬਲੱਡ ਉਂਝ ਉਬਾਲੇ ਵੇਲ੍ਹੀ ਦਾ
ਦੇਖ ਗੁੰਡਵੀ ਫਿਜ਼ੀਕ ਮੁੰਡਾ ਠਰਿਆ ਪਿਆ
ਓਹਦਾ ਸਰੇਆ ਪਿਆ ਨੀ ਜਮਾ ਹਰੇਆ ਪਿਆ
ਮਰਜਾਣਾ ਜੱਟੀ ਉੱਤੇ ਮਰੇਆ ਪਿਆ
ਮਾਰਦਾ ਬਲੱਡ ਉਂਝ ਉਬਾਲੇ ਵੇਲ੍ਹੀ ਦਾ
ਦੇਖ ਗੁੰਡਵੀ ਫਿਜ਼ੀਕ ਮੁੰਡਾ ਠਰਿਆ ਪਿਆ
ਟੁੱਟ ਜਾਂਦੇ ਦੁਖ ਹਿੱਖ ਨਾਲ ਲਾਵੇ ਜਦੋਂ
ਸੁੱਕ ਜਾਂਦੇ ਸਾਹ ਜਾਨ ਜਦ ਆਖ ਕੇ ਬੁਲਾਵੇ ਜਦੋ
ਹੋਈ ਜਾਵਾਂ ਓਹੀ ਜਿਹਨੂੰ ਕਹਿੰਦੇ ਨੇ ਦੀਵਾਨੀ ਕਹਿੰਦੇ ਨੇ ਦੀਵਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦਾ
ਦਿਲਬਰ ਜਾਨੀ ਦਿਲਬਰ ਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦਾ
ਦਿਲਬਰ ਜਾਨੀ ਦਿਲਬਰ ਜਾਨੀ
ਐਂਟੀਆਂ ਨੂ ਸਾੜ ਸਾੜ ਕੋਲੇ ਕਰਦਾ
ਵਿਲੀਜ਼ ਉੱਤੇ ਵੇਲ੍ਹੀ ਵੋ ਲਿਖਾਈ ਫਿਰਦਾ
Pg 28 ਜਿਡਾ ਕਦ ਮੇਰੇ ਜੱਟ ਦਾ
ਢਾਈ ਫੁੱਟੀਆਂ ਨੂੰ ਟੋਚਨ ਓਹ ਪਈ ਫਿਰਦਾ
ਸੱਜੇ ਡੌਲੇ ਉੱਤੇ ਸ਼ੇਰ ਦਹਾੜ ਦਾ
ਕ੍ਰੋਧ ਚ ਜੇ ਆਜੇ ਬੰਦਾ ਪੰਜਿਆਂ ਨਾਲ ਪਾੜਦਾ
ਨੀ ਤਾਈਓਂ ਰਖਾ ਚਤੋ ਪੇਹਰ ਓਹਦੀ ਨਿਗਰਾਨੀ ਓਹਦੀ ਨਿਗਰਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦਾ
ਦਿਲਬਰ ਜਾਨੀ ਦਿਲਬਰ ਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦਾ
ਦਿਲਬਰ ਜਾਨੀ ਦਿਲਬਰ ਜਾਨੀ
You May Also Like
» 45 [Simar Rana] » Doori Teri [Inder Chahal] » Puchda Ae Haal [Yadi] » No Mercy [Gill Manuke] » Sad Gaana [Pavitar Lassoi] » Taraki [Mxrci, Raf Saperra] » Saiyaan Ji [Janta Toor, Manisha Sharma] » Andaaze [Khan Bhaini, Shipra Goyal]FAQs for Dilbarjaani
Who is singer of Dilbarjaani song ?
Singer of Simiran Kaur Dhadli.
Who is writer of Dilbarjaani song ?
Simiran Kaur Dhadli wrote this Song.
Who is the music director of Dilbarjaani song ?
Dilbarjaani is Tuned by Desi Trap Music.
Which label release Dilbarjaani song ?
Dilbarjaani is released under the label of Simiran Kaur Dhadli.
Whats the playtime (duration) of Dilbarjaani song ?
Playtime of song Dilbarjaani is 02:51 minute.
How can I download Dilbarjaani song ?
You can download Dilbarjaani song via click above download links.