Dila Mereya Mandeep Goldy, Jaspinder Narula Mp3 Song Download
Get This Song
Play Online
Share This Song
Dila Mereya Song Lyrics
ਅਪਣਾ ਬਣਾਉਣ ਬਾਰੇ ਦਿਲ ਚ ਵਸਾਉਣ ਬਾਰੇ
ਅਪਣਾ ਬਣਾਉਣ ਬਾਰੇ ਦਿਲ ਚ ਵਸਾਉਣ ਬਾਰੇ
ਦਿਲਾ ਮੇਰਿਆ ਐਵੇਂ ਨਾ ਬਹੁਤਾ ਸੋਚ
ਦਿਲਾ ਮੇਰਿਆ ਐਵੇਂ ਨਾ ਬਹੁਤਾ ਸੋਚ
ਉਹਨਾ ਨੇ ਤੇਰੇ ਨਹੀ ਹੋਣਾ
ਉਹ ਤਾ ਅਂਬਰੀ ਉਡਨ ਵਾਲੇ ਲੋਗ
ਉਹਨਾ ਨੇ ਤੇਰੇ ਨਹੀ ਹੋਣਾ
ਉਹਨਾ ਨੇ ਤੇਰੇ ਨਹੀ ਹੋਣਾ
ਉਹਨਾ ਦੀ ਤਾ ਅੱਖ ਅਸਮਾਨ ਵਾਲ ਰਿਹੰਦੀ ਐ
ਭੁਲ ਕੇ ਨਿਗ੍ਹਾ ਨਾ ਕਦੇ ਧਰਤੀ ਤੇ ਪੈਂਦੀ ਐ
ਉਹਨਾ ਦੀ ਤਾ ਅੱਖ ਅਸਮਾਨ ਵਾਲ ਰਿਹੰਦੀ ਐ
ਭੁਲ ਕੇ ਨਿਗ੍ਹਾ ਨਾ ਕਦੇ ਧਰਤੀ ਤੇ ਪੈਂਦੀ ਐ
ਕਿਵੇ ਝਲੇਗਾ ਓਏ ਕਿਵੇ ਝਲੇਗਾ ਕਿਵੇ ਝਲੇਗਾ
ਉਹਨਾ ਦੀ ਰੋਕ ਟੋਕ ਉਹਨਾ ਨੇ ਤੇਰੇ ਨਹੀ ਹੋਣਾ
ਉਹ ਤਾ ਅਂਬਰੀ ਉਡਨ ਵਾਲੇ ਲੋਗ
ਉਹਨਾ ਨੇ ਤੇਰੇ ਨਹੀ ਹੋਣਾ
ਉਹਨਾ ਨੇ ਤੇਰੇ ਨਹੀ ਹੋਣਾ
ਜਿਨਾ ਲਈ ਨਜ਼ਰਾ ਬਿਛਾ ਕੇ ਰਖੇ ਰਾਹਾਂ ਤੇ
ਚਾਵਾਂ ਨਾਲ ਛਿੱਲ ਕ ਲਿਖਾਯਾ ਨਾਮ ਬਾਹਾਂ ਤੇ
ਜਿਨਾ ਲਈ ਨਜ਼ਰਾ ਬਿਛਾ ਕੇ ਰਖੇ ਰਾਹਾਂ ਤੇ
ਚਾਵਾਂ ਨਾਲ ਛਿੱਲ ਕ ਲਿਖਾਯਾ ਨਾਮ ਬਾਹਾਂ ਤੇ
ਉਹ ਤਾ ਰਖਦੇ ਨੇ ਓਏ ਉਹ ਤਾ ਰਖਦੇ ਨੇ
ਉਹ ਤਾ ਰਖਦੇ ਨੇ ਦਿਲ ਵਿਚ ਖੋਟ
ਉਹਨਾ ਨੇ ਤੇਰੇ ਨਹੀ ਹੋਣਾ
ਉਹ ਤਾ ਅਂਬਰੀ ਉਡਨ ਵਾਲੇ ਲੋਗ
ਉਹਨਾ ਨੇ ਤੇਰੇ ਨਹੀ ਹੋਣਾ
ਉਹਨਾ ਨੇ ਤੇਰੇ ਨਹੀ ਹੋਣਾ
ਦੇਖੀ ਉਹਨਾ ਆਪਣੇ ਕਦੀ ਵੀ ਸਾਨੂ ਕਿਹਨਾ ਨਹੀ
ਕੋਡੀ ਵੀ ਲੁਹਾਰਕੇ ਦੇ ਨਿਮੇ ਮੂਲ ਪੈਣਾ ਨਹੀ
ਦੇਖੀ ਉਹਨਾ ਆਪਣੇ ਕਦੀ ਵੀ ਸਾਨੂ ਕਿਹਨਾ ਨਹੀ
ਕੋਡੀ ਵੀ ਲੁਹਾਰਕੇ ਦੇ ਨਿਮੇ ਮੂਲ ਪੈਣਾ ਨਹੀ
ਇਹਨਾਂ ਵੱਡੀਆਂ ਓਏ ਇਹਨਾਂ ਵੱਡੀਆਂ
ਇਹਨਾਂ ਵੱਡੀਆਂ ਉਮੀਦਾ ਨੂ ਲੈ ਹੋਰ
ਉਹਨਾ ਨੇ ਤੇਰੇ ਨਹੀ ਹੋਣਾ
ਉਹ ਤਾ ਅਂਬਰੀ ਉਡਨ ਵਾਲੇ ਲੋਗ
ਉਹਨਾ ਨੇ ਤੇਰੇ ਨਹੀ ਹੋਣਾ
ਉਹਨਾ ਨੇ ਤੇਰੇ ਨਹੀ ਹੋਣਾ
You May Also Like
» Jawani Chadh Gayi Tenu [Mandeep Goldy, Jaspinder Narula] » Janvi Sun Ke Sohniye [Mandeep Goldy, Jaspinder Narula] » Khoonda Mode Rakhya [Mandeep Goldy, Jaspinder Narula] » Gora Rang Lagda [Mandeep Goldy, Jaspinder Narula] » Chadh Di Jawani [Mandeep Goldy, Jaspinder Narula] » Shaall Maar Ke Giddech [Mandeep Goldy, Jaspinder Narula] » Dil Di Sunava Chan Ve [Mandeep Goldy, Jaspinder Narula]FAQs for Dila Mereya
Who is singer of Dila Mereya song ?
Singer of Mandeep Goldy, Jaspinder Narula.
Who is writer of Dila Mereya song ?
Daljeet, Jimmy Kaanu wrote this Song.
Who is the music director of Dila Mereya song ?
Dila Mereya is Tuned by Daljeet, Jimmy Kaanu.
Which label release Dila Mereya song ?
Dila Mereya is released under the label of Shine Music.
Whats the playtime (duration) of Dila Mereya song ?
Playtime of song Dila Mereya is 05:09 minute.
How can I download Dila Mereya song ?
You can download Dila Mereya song via click above download links.