Dil Wich Tu Wasdi Rohit Mehta Mp3 Song Download
Get This Song
Play Online
Share This Song
Dil Wich Tu Wasdi Song Lyrics
ਵੋ ਹੋ ਓ ਓ ਓ ਓ ਓ
ਆ ਹੂ ਓ ਓ ਓ
ਹੋ ਦਿਲ ਵਿੱਚ ਤੂੰ ਵਸਦੀ (ਆਏ ਹਾਏ )
ਦਿਲ ਵਿੱਚ ਤੂੰ ਵਸਦੀ (ਹਾਏ ਹਾਏ )
ਤੇਰਾ ਨਾਮ ਲਿਆ ਤੇ ਮੇਰੇ ਦਿਲ ਵਿੱਚ ਤੂੰ ਵਸਦੀ
ਤੇਰੀ ਮੇਰੀ ਇੱਕ ਜਿੰਦੜੀ
ਤੇਰੀ ਮੇਰੀ ਇੱਕ ਜਿੰਦੜੀ
ਤੇਰੇ ਵਰਗੀ ਹੋਰ ਨਾ ਹੋਣੀ
ਤੇਰੀ ਮੇਰੀ ਇੱਕ ਜਿੰਦੜੀ ਵੋ ਓ
ਵੂ ਓਓਓ ਹੂ ਓਓਓਓ
ਸਜਰੀ ਸਵੇਰ ਵਰਗਾ (ਆਏ ਹਾਏ )
ਸਜਰੀ ਸਵੇਰ ਵਰਗਾ (ਹਾਏ ਹਾਏ )
ਤੇਰਾ ਰੂਪ ਚਮਕਦਾ ਜਾਵੇ ਸਜਰੀ ਸਵੇਰ ਵਰਗਾ
ਕੁੜਤੀ 'ਚੋ ਅੱਗ ਸਿਮਦੀ
ਕੁੜਤੀ 'ਚੋ ਅੱਗ ਸਿਮਦੀ
ਜਦੋਂ ਲੈਂਦੀ ਤੂੰ ਅੰਗੜਾਈਆਂ ਕੁਰਤੀ 'ਚੋ ਅੱਗ ਸਿਮਦੀ
ਵੂ ਓਓਓ ਵੂ ਓਓਓ ਹੂ ਓ ਓ
ਚਲ ਤੁਰ ਮੇਲੇ ਨੂੰ (ਆਏ ਹਾਏ )
ਚਲ ਤੁਰ ਮੇਲੇ ਨੂੰ (ਹਾਏ ਹਾਏ )
ਤੈਨੂੰ ਲੇਯਾ ਦੇਆਂ ਕੰਟੇ ਛਲੇ ਚਲ ਤੁਰ ਮੇਲੇ ਨੂੰ
ਰੱਬ ਕੋਲੋਂ ਇਹੋ ਮੰਗਦਾ
ਮੈਂ ਰੱਬ ਕੋਲੋਂ ਇਹੋ ਮੰਗਦਾ
ਮੈਨੂੰ ਤੇਰਾ ਨੀ ਪਿਆਰ ਮਿਲ ਜਾਵੇ ਮੈਂ ਰੱਬ ਕੋਲੋਂ ਇਹੋ ਮੰਗਦਾ
ਵੋ ਹੂ ਓ ਓ ਵੋ ਹੂ ਓ ਓ ਵੋ ਹੂ ਓ ਓ
ਹੈ ਓਹ ਮੈਨੂੰ ਕੀ ਕਰ ਗਈ (ਆਏ ਹਾਏ )
ਓਹ ਮੈਨੂੰ ਕੀ ਕਰ ਗਈ (ਹਾਏ ਹਾਏ )
ਮੇਰੇ ਨਾਲ ਬੋਲਿਆਂ ਪਾਕੇ ਓਹ ਮੈਨੂੰ ਕੀ ਕਰ ਗਈ
ਤੇਰੇ ਨਾਲ ਮੈਂ ਨਚਣਾ
ਤੇਰੇ ਨਾਲ ਮੈਂ ਨਚਣਾ
ਆਜਾ ਨਚਲੇ ਮੇਰੇ ਨਾਲ ਆ ਕੇ ਤੇਰੇ ਨਾਲ ਮੈਂ ਨਚਣਾ
ਵੋ ਹੂ ਓ ਓ ਓ ਓ
ਵੋ ਹੂ ਓ ਓ ਓ ਓ ਹੂ ਓ ਓ ਓ ਓ
ਓਏ ਰਲਕੇ ਮਨਾਓ ਖੁਸ਼ੀਆਂ (ਆਏ ਹਾਏ )
ਰਲਕੇ ਮਨਾਓ ਖੁਸ਼ੀਆਂ (ਹਾਏ ਹਾਏ )
ਰੁੱਤ ਭੰਗੜਾ ਪਾਉਣ ਦੀ ਆਈ ਰਲਕੇ ਮਨਾਓ ਖੁਸ਼ੀਆਂ
ਭੰਗੜਾ ਪਾਉ ਮੁੰਡੇਓ
ਗਿੱਧਾ ਪਾਉ ਕੁੜੀਯੋ
ਅੱਜ ਸਾਹੋਤੇ ਬੋਲਿਆਂ ਪਾਉਂਦੇ
ਭੰਗੜਾ ਪਾਉ ਮੁੰਡੇਓ
ਗਿੱਧਾ ਪਾਉ ਕੁੜੀਯੋ
ਭੰਗੜਾ ਪਾਉ ਮੁੰਡੇਓ
ਗਿੱਧਾ ਪਾਉ ਕੁੜੀਯੋ ਓ ਓ
You May Also Like
» Ho Giya Sharabi [Rohit Mehta] » Dil Ch Na Rakh Gal [Rohit Mehta] » Pindo Dostan Da Khat [Rohit Mehta] » Turdi Da Lak Tera [Rohit Mehta] » Sadhe Dil Di Na Sune [Rohit Mehta] » Aeni Ni Tu Soni [Rohit Mehta] » Pindan De Munde Sher [Rohit Mehta]FAQs for Dil Wich Tu Wasdi
Who is singer of Dil Wich Tu Wasdi song ?
Singer of Rohit Mehta.
Who is writer of Dil Wich Tu Wasdi song ?
Amar Radaipuri wrote this Song.
Who is the music director of Dil Wich Tu Wasdi song ?
Dil Wich Tu Wasdi is Tuned by Pawan.
Which label release Dil Wich Tu Wasdi song ?
Dil Wich Tu Wasdi is released under the label of KMC.
Whats the playtime (duration) of Dil Wich Tu Wasdi song ?
Playtime of song Dil Wich Tu Wasdi is 04:06 minute.
How can I download Dil Wich Tu Wasdi song ?
You can download Dil Wich Tu Wasdi song via click above download links.