Dil Warna Nirvair Pannu Mp3 Song Download
Get This Song
Play Online
Share This Song
Dil Warna Song Lyrics
Verse
ਹੋ ਕੇਹੜਾ ਲੱਖ ਕੀ ਕਰੋੜ ਬਿੱਲੋ ਕਰੀਏ Afford
ਤੂੰ ਅੱਖ ਨੂੰ Prada ਨਾਲ ਢੱਕਦਾ ਨੀ
ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਨੀ ਤੂੰ ਆਕੇ ਗਿੱਧੇ ਦੇ ਵਿੱਚ ਨੱਚ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਆਕੇ ਗਿੱਧੇ ਦੇ ਵਿੱਚ ਨੱਚ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਤੇਰੀਆਂ ਬਦਾਮੀ ਜਿਹੀਆਂ ਅੱਖਾਂ ਦਾ ਕਮਾਲ ਐ ਨੀ
ਕੇਹੜੋ ਪਿੰਡੋਂ ਆਈਆਂ ਤੂੰ ਪੁੱਛਣਾ ਸਵਾਲ ਆ
ਠੋਡੀ ਵਾਲਾ ਤਿਲ ਤੇਰਾ ਲੱਗੇ ਜਿਵੇਂ ਬੱਲੀਏ ਨੀ
ਨਜ਼ਰੋਂ ਬਚਾਉਂਦਾ ਤੈਨੂੰ ਮੇਰਾ ਤਾਂ ਖਿਆਲ ਆ
ਹੋ ਚੱਲ ਇੰਨਾ ਕੀਤਾ ਮਾਣ ਤਾਂ ਰੱਖ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਨੀ ਤੂੰ ਆਕੇ ਗਿੱਧੇ ਦੇ ਵਿੱਚ ਨੱਚ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਆਕੇ ਗਿੱਧੇ ਦੇ ਵਿੱਚ ਨੱਚ ਲਾ ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਫਿੱਕੇ ਤੇਰੇ Suit ਤੇ ਪਰਾਂਦਾ ਕਾਲੇ ਰੰਗ ਦਾ ਨੀ
ਟਿੱਕਾ ਤੇਰਾ ਨੱਚਦਾ ਤੇ ਕੋੱਕਾ ਤੇਰਾ ਖੰਗਦਾ ਨੀ
ਹੱਥਾਂ ਤੇ ਚੜਾਈ ਫਿਰੇ ਮੇਹੰਦੀਆਂ ਤੂੰ ਗੂੜੀਆਂ ਨੀ
ਤਲੀ ਵਾਲੇ ਪਾਸੇ ਤੂੰ ਬਣਾਇਆ ਤੋਤਾ ਚੰਦ ਦਾ ਨੀ
ਹੋ ਬੋਲੀ ਪਾ ਕੇ ਗਿੱਧੇ ਦੇ ਵਿੱਚ ਚੱਕ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਨੀ ਤੂੰ ਆਕੇ ਗਿੱਧੇ ਦੇ ਵਿੱਚ ਨੱਚ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਆਕੇ ਗਿੱਧੇ ਦੇ ਵਿੱਚ ਨੱਚ ਲਾ ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਮੁੱਕਦੀ ਮੁੱਕਾ ਦੇ ਗੱਲ ਦੱਸਦੇ ਜੇ ਦੱਸਣੀ
ਸੱਚੀ ਨਿਰਵੈਰ ਦੀ ਤਾਂ ਰਾਤ ਵੀ ਨੀ ਟੱਪਣੀ
ਲੋਕੇ ਕਰਾਂ ਪਿੰਡ ਵਿੱਚ ਲੜੀਆਂ ਲਵਾ ਦਿਆਂ
ਦੱਸਦੇ ਸਿਆਲ ਦੀ ਤਰੀਕ ਕਿਹੜੀ ਰੱਖਣੀ
ਓ ਹੁਣ ਛੱਡ ਦੇ ਤੂੰ ਚੋਰੀ ਚੋਰੀ ਤੱਕ ਨਾ ਨੀ
ਨੀ ਮਿੱਤਰਾਂ ਨੇ ਦਿਲ ਵਾਰਨਾ
ਹੋ ਨੀ ਤੂੰ ਆਕੇ ਗਿੱਧੇ ਦੇ ਵਿੱਚ ਨੱਚ ਲਾ
ਨੀ ਮਿੱਤਰਾਂ ਨੇ ਦਿਲ ਵਾਰਨਾ
ਆਕੇ ਗਿੱਧੇ ਦੇ ਵਿੱਚ ਨੱਚ ਲਾ ਨੀ ਮਿੱਤਰਾਂ ਨੇ ਦਿਲ ਵਾਰਨਾ
You May Also Like
» Ohi Ne Jo Charchean Ch [Hemmy ] » Gal Dil Di [Rajdeep Mangat, Hunar Sidhu] » Baanh Khadi Karke [Hardeep Grewal] » Suits You [Jassi X] » Jwaab [Surjit Bhullar] » Lowkey [Shivjot] » Killa [Pardeep Sran] » Shingar [Kaur B]FAQs for Dil Warna
Who is singer of Dil Warna song ?
Singer of Nirvair Pannu.
Who is writer of Dil Warna song ?
Nirvair Pannu wrote this Song.
Who is the music director of Dil Warna song ?
Dil Warna is Tuned by Verse.
Which label release Dil Warna song ?
Dil Warna is released under the label of Juke Dock.
Whats the playtime (duration) of Dil Warna song ?
Playtime of song Dil Warna is 02:34 minute.
How can I download Dil Warna song ?
You can download Dil Warna song via click above download links.