Dil Vatte Dil Kuldip Manak Mp3 Song Download
Get This Song
Play Online
Share This Song
Dil Vatte Dil Song Lyrics
ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗ਼ੀ ਅੰਬੀਆਂ ਪੱਕੀਆਂ
ਅੱਗ ਦੇ ਭਾਬੜ ਵਰਗੀਆਂ ਧੀਆਂ ਨੀ ਤੂੰ ਸੰਭ ਬੁੱਕਲ ਵਿੱਚ ਰੱਖੀਆਂ
ਗਿਣਵੇ ਦਿਨਾਂ ਦੀਆਂ ਸਾਂਝਾਂ ਵੇ ਬਾਬੁਲ ਅਸੀਂ ਸਿੱਧਕਾਂ ਨਾਲ ਨਿਭਾਈਆਂ
ਕੂੰਜਾਂ ਵਾਂਗ ਪਰਉਣੀਆਂ ਧੀਆਂ ਵੇ ਤੇਰੇ ਵੇਹੜੇ ਦੋ ਦਿਨ ਆਈਆਂ
ਮੈਂ ਚਾਦਰ ਕੱਢ ਦੀ ਨੀ, ਗਿਣ ਤੋਪੇ ਪਾਵਾਂ ਮੈਂ ਚਾਦਰ ਕੱਢ ਦੀ ਨੀ, ਗਿਣ ਤੋਪੇ ਪਾਵਾਂ
ਜਮਣ ਦੀ ਚਾਹ ਹੇਠਾਂ, ਣੀ ਮੈਂ ਪੀੜਾਂ ਦਾਵਾਂ, ਚਿੜੀਆ ਦੀ ਚੀ-ਚੀ ਨੀ, ਤੋਤਿਆਂ ਦੀ ਟੁੱਕਣੀ
ਦਿਲ ਫੱਡ ਕੇ ਸੋਚਾ ਨੀ ਨਾਲੇ ਸ਼ਰਮਾਵਾਂ ਦਿਲ ਫੱਡ ਕੇ ਸੋਚਾ ਨੀ ਨਾਲੇ ਸ਼ਰਮਾਵਾਂ
ਮੈਂ ਚਾਦਰ ਕੱਢ ਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ
ਮੈਂ ਚਾਦਰ ਕੱਢ ਦੀ ਨੀ ਉੱਤੇ ਤੋਤੇ ਪਾਵਾਂ
ਤੰਨ ਹੁਸਨ ਜਵਾਨੀ ਨੀ, ਮਾਵਾਂ ਠੰਢੀਆਂ ਛਾਵਾਂ, ਫਿਕਰਾਂ ਵਿੱਚ ਡੁੱਬਿਆ ਨੀ, ਮੇਰਾ ਬਾਬਲ ਭੋਲਾ
ਓਹਦੀ ਚਿੱਟੀ ਪੱਗੜੀ ਨੂੰ,ਕਦੇ ਦਾਗ਼ ਨਾ ਲਾਵਾਂ ਓਹਦੀ ਚਿੱਟੀ ਪੱਗੜੀ ਨੂੰ,ਕਦੇ ਦਾਗ਼ ਨਾ ਲਾਵਾਂ
ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਵੇਲਾਂ ਪਾਵਾਂ ਵੇਲਾਂ ਪਾਵਾਂ ਵੇਲਾਂ ਪਾਵਾਂ ਵੇਲਾਂ ਪਾਵਾਂ ਵੇਲਾਂ ਪਾਵਾਂ ਵੇਲਾਂ
ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਵੇਲਾਂ
ਸਾਡੇ ਪਿੰਡ ਦੇ ਸਟੇਸ਼ਨ 'ਤੇ, ਨਾ ਰੁਕਦੀਆਂ ਰੇਲਾਂ, ਮੇਰਾ ਧਰਮੀ ਬਾਬਲ ਨੀ
ਦੇਸ਼ਾਂ ਦਾ ਰਾਜਾ, ਮੈਂ ਆਖ ਕੇ ਬਾਪੂ ਨੂੰ, ਰੇਲਾਂ ਰੁਕਵਾਵਾਂ
ਮੈਂ ਆਖ ਕੇ ਬਾਪੂ ਨੂੰ, ਰੇਲਾਂ ਰੁਕਵਾਵਾਂ
ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ
ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਚਿੜੀਆਂ
ਮੇਰੇ ਤੁੜ ਜਾਂਦੀਆਂ, ਨੀ ਘਰ ਗੱਲਾਂ ਚਿੜੀਆਂ, ਬਾਬੁਲ ਪਿਆ ਸੋਚੀ ਨੀ, ਤੇ ਵਗਦੀਆਂ ਅੱਖੀਆਂ
ਅੰਮਰੀ ਵੀ ਲੁਕੋਵੇ ਨੀ, ਮੈਥੋਂ ਹੋ ਕੇ ਹਾਵਾਂ ਅੰਮਰੀ ਵੀ ਲੁਕੋਵੇ ਨੀ, ਮੈਥੋਂ ਹੋ ਕੇ ਹਾਵਾਂ
ਤੱਕ ਹਾਰ ਸਿਆਲੇ ਨੀ, ਮੈਂ ਚਾਦਰ ਲਾਹੀ ਮੈਂ ਚਾਦਰ ਲਾਹੀ ਮੈਂ ਚਾਦਰ ਲਾਹੀ ਮੈਂ ਚਾਦਰ ਲਾਹੀ ਮੈਂ ਚਾਦਰ ਲਾਹੀ
ਤੱਕ ਹਾਰ ਸਿਆਲੇ ਨੀ, ਮੈਂ ਚਾਦਰ ਲਾਹੀ
ਉੱਡਦੀਆਂ ਜੁਲਫਾਂ ਨੀ, ਏਹ ਦਿੰਨ ਦਹਾਈ, ਓਹ ਵੰਜਾਰਾ ਗੀਤਾਂ ਦਾ, ਮੈਂ ਰਚਨਾ ਓਸ ਦੀ
ਤੂੰ ਪਰੀਤ ਨਗਰ ਆਰੀਓ,ਓਸ ਦਾ ਸਿਰਨਾਵਾਂ ਤੂੰ ਪਰੀਤ ਨਗਰ ਆਰੀਓ,ਓਸ ਦਾ ਸਿਰਨਾਵਾਂ
ਏਹ ਚਾਰੇ ਬੂਟਾਂ ਨੀ, ਏਹਦੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ
ਏਹ ਚਾਰੇ ਬੂਟਾਂ ਨੀ, ਏਹਦੇ ਪੱਲੇ ਚਾਰੇ ਏਹ ਚਾਰੇ ਬੂਟਾਂ ਨੀ, ਏਹਦੇ ਪੱਲੇ ਚਾਰੇ
ਏਹ ਹਿੰਦੂ ਮੁਸਲਮਾਨ ਸਿੱਖ ਇਸਾਈ, ਚਾਰੇ ਵੀਰੇ
ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ
ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ
You May Also Like
» Koka [Kuldip Manak] » Jind Tere Na Karni [Kuldip Manak] » Nachdi Nu Vekh Ke [Kuldip Manak] » Munda Nirne Kaalje [Kuldip Manak] » Kaan Bolda Banere Te [Kuldip Manak] » Ghagra Jaikure Tera [Kuldip Manak] » Sohnean Ton Bach Ke [Kuldip Manak]FAQs for Dil Vatte Dil
Who is singer of Dil Vatte Dil song ?
Singer of Kuldip Manak.
Who is writer of Dil Vatte Dil song ?
Kuldip Manak wrote this Song.
Who is the music director of Dil Vatte Dil song ?
Dil Vatte Dil is Tuned by Billa Harbanpuria.
Which label release Dil Vatte Dil song ?
Dil Vatte Dil is released under the label of T-Series.
Whats the playtime (duration) of Dil Vatte Dil song ?
Playtime of song Dil Vatte Dil is 05:16 minute.
How can I download Dil Vatte Dil song ?
You can download Dil Vatte Dil song via click above download links.