Dil Tutteya Jassi Rattia Mp3 Song Download
Get This Song
Play Online
Share This Song
Dil Tutteya Song Lyrics
ਅੱਜ ਮੇਰਾ ਦਿਲ ਟੁੱਟਿਆ, ਇਸ਼ਕੇ ਨੇ ਮਾਰ ਸੁੱਟਿਆ
ਯਾਰ ਬੇਲੀਆਂ ਨਾ' ਅੱਜ ਬਹਿ ਕੇ Peg ਲਾਵਾਂਗੇ
ਸਿਰ 'ਤੇ Glassy ਰੱਖ ਸੱਭ ਨੂੰ ਨਚਾਵਾਂਗੇ
ਹੇਕ ਲਾ ਕੇ ਸਦੀਆਂ ਦੇ ਮਿਰਜ਼ੇ ਜਗਾਵਾਂਗੇ
Sad ਗਾਣੇ ਸਾਰੀ ਰਾਤ Deck ਉੱਤੇ ਲਾਵਾਂਗੇ
ਯਾਰ ਬੇਲੀਆਂ ਨਾ' ਅੱਜ ਬਹਿ ਕੇ Peg ਲਾਵਾਂਗੇ
ਸਿਰ 'ਤੇ Glassy ਰੱਖ ਸੱਭ ਨੂੰ ਨਚਾਵਾਂਗੇ
ਹੇਕ ਲਾ ਕੇ ਸਦੀਆਂ ਦੇ ਮਿਰਜ਼ੇ ਜਗਾਵਾਂਗੇ
Sad ਗਾਣੇ ਸਾਰੀ ਰਾਤ Deck ਉੱਤੇ ਲਾਵਾਂਗੇ
ਕਿੰਨੇ ਸੁਪਨੇ ਸਜਾਏ ਸੀ, ਘਰ ਦੇ ਮਨਾਏ ਸੀ
ਚੰਗੀ ਨਾ ਤੂੰ ਕੀਤੀ, ਮੇਰਿਆ ਜਾਲਿਮਾ
ਅੱਜ ਮੇਰਾ ਦਿਲ ਟੁੱਟਿਆ
ਇਸ਼ਕੇ ਨੇ ਮਾਰ ਸੁੱਟਿਆ
ਅੱਜ ਮੇਰਾ ਦਿਲ ਟੁੱਟਿਆ, ਹਾਏ
ਇਸ਼ਕੇ ਨੇ ਮਾਰ ਸੁੱਟਿਆ
ਮੂੰਹ 'ਤੇ ਕੁਝ ਹੋਰ ਸੀ ਤੇ ਦਿਲ ਵਿੱਚ ਚੋਰ ਸੀ
ਦੇਂਦਾ ਸੀ ਸਫ਼ਾਈਆਂ ਮੈਨੂੰ, ਕੀਤਾ ਕਿੰਨਾ Bore ਸੀ
ਹੀਰਾ ਕੋਹਿਨੂਰ ਛੱਡ ਕੇ ਪੱਥਰਾਂ 'ਚ ਜਾ ਵੱਜਿਐ
ਹੱਥ ਰੰਗਿਆਂ 'ਚ Queen ਗੁਲਾਬੀ, ਨਾ ਕੋਈ ਹੋਰ ਸੀ
ਵਿਗਾਨੀ ਨਾਰਾਂ ਲੈਕੇ ਘੁੰਮਦੈ Rented Car'an 'ਚ
ਜੀਅ ਕਰਦੈ ਛਾਪਾ ਕਰ ਤੂੰ ਤਾਂ ਤੇਰੀਆਂ ਅਖ਼ਬਾਰਾਂ 'ਚ (ਛਾ ਗਿਆ, ਉਸਤਾਦ)
ਹੋ, ਗਜ ਕੇ ਰੌਲ਼ਾ, ਗਲ਼ ਵਿੱਚ ਢੋਲ, ਤੂੰ ਅੰਦਰੋਂ ਖਾਲੀ ਐ
ਹੋ, ਕਿੱਡਾ ਵੈਲੀ ਐ ਤੂੰ, ਫੁਕਰੀਆਂ ਮਾਰੇ ਯਾਰਾਂ 'ਚ
ਕਿੰਨੀ ਕੀਤੀ ਬੇਵਫ਼ਾਈ, ਉੱਤੋਂ ਕੀਤੇ ਚਤੁਰਾਈ
ਹਾਲੇ ਲੱਗੀ ਨੂੰ ਤਾਂ ਹੋਇਆ ਅੱਧਾ ਸਾਲ ਨਾ
ਅੱਜ ਮੇਰਾ, ਅੱਜ ਮੇਰਾ
ਅੱਜ ਮੇਰਾ ਦਿਲ ਟੁੱਟਿਆ
ਇਸ਼ਕੇ ਨੇ ਮਾਰ ਸੁੱਟਿਆ
ਅੱਜ ਮੇਰਾ ਦਿਲ ਟੁੱਟਿਆ, ਹਾਏ
ਇਸ਼ਕੇ ਨੇ ਮਾਰ ਸੁੱਟਿਆ
Miss ਤੇ ਕਰੇਂਗਾ ਸਾਨੂੰ ਖੁਸ਼ ਵੇਖ ਕੇ
ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ
ਕੀ ਸੀ ਮਜਬੂਰੀ? ਕਰੀਆਂ ਬੇਵਫ਼ਾਈਆਂ
ਪੁੱਛਦਾ ਸੀ, ਆਵੇਂਗੀ ਤੂੰ ਕਿਹੜੇ Rate 'ਤੇ?
Bring It Back Now
Miss ਤੇ ਕਰੇਂਗਾ ਸਾਨੂੰ ਖੁਸ਼ ਵੇਖ ਕੇ
ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ
ਤੇ ਆਪਾਂ ਬੱਕਰੇ ਬੁਲਾਵਾਂਗੇ, ਤੈਨੂੰ ਭੁੱਲ ਜਾਵਾਂਗੇ
ਮੰਨੀ ਸਾਡੇ ਵੱਲੋਂ ਤੈਨੂੰ ਅਲਵਿਦਾ
You May Also Like
» Nach Ja [Jassi Rattia] » Gypsy [Jassi Rattia] » Putt Jatt Da [Jassi Rattia] » Belly Banda [Jassi Rattia] » Rog Ishqe Da [Jassi Rattia] » Jaan Vele [Jassi Rattia] » Vichhorhaan Da Dukh [Jassi Rattia]FAQs for Dil Tutteya
Who is singer of Dil Tutteya song ?
Singer of Jassi Rattia.
Who is writer of Dil Tutteya song ?
Jassi Chakerianwale wrote this Song.
Who is the music director of Dil Tutteya song ?
Dil Tutteya is Tuned by Vinay Kamal.
Which label release Dil Tutteya song ?
Dil Tutteya is released under the label of T-Series.
Whats the playtime (duration) of Dil Tutteya song ?
Playtime of song Dil Tutteya is 06:06 minute.
How can I download Dil Tutteya song ?
You can download Dil Tutteya song via click above download links.