Dil Sukhdev Sukha Mp3 Song Download
Get This Song
Play Online
Share This Song
Dil Song Lyrics
It's Jayb
ਮੁੰਡਾ ਕੁੜੇ ਤੇਰਿਆਂ ਨੀ ਪੈਡਾ ਨੱਪਦਾ
ਚੋਰੀ-ਚੋਰੀ ਰਹਿੰਦਾ, ਹਾਏ ਨੀ, ਤੇਨੂੰ ਤੱਕਦਾ
ਸੂਲੀ ਉੱਤੇ ਟੰਗੇ ਤੇਰਾ ਕੋਕਾ ਨੱਕ ਦਾ
ਜੇਹੜਾ ਤੇਨੂੰ ਦੇਖੇ ਓ ਤਾਂ ਕਿੱਥੇ ਬੱਚਦਾ
ਠੋਡੀ ਆਲਾ ਤਿਲ ਤੇਰਾ, ਸੋਹਣੀਏ
ਸੱਚੀ ਲੁੱਟੇ ਦਿਲ ਮੇਰਾ, ਸੋਹਣੀਏ
ਇਸ਼ਕ ਤੇਰੇ 'ਚ ਮੁੰਡਾ ਤਰਦੇ
ਤੂੰ ਨਾ ਜਾਣੇ ਤੇਰਾ ਕਿੰਨਾ ਕਰਦੇ
ਹੋ ਦਿਲ ਡਰਦੇ, ਤੇਨੂੰ ਖੋਣ ਤੋਂ ਰਕਾਨੇ
ਦਿਲ ਡਰਦੇ, ਗੋਰੀ ਚਿੱਟੀ ਤੌਣ ਤੋਂ ਰਕਾਨੇ
ਦਿਲ ਡਰਦੇ, ਗੈਰਾਂ ਦੀ ਹੋਣ ਤੋਂ ਰਕਾਨੇ
ਦਿਲ ਡਰਦੇ, ਕੱਲੀ ਨੂੰ ਬੁਲੋਨ ਤੋਂ ਰਕਾਨੇ
ਸਾਰੀ ਦੁਨੀਆਂ, ਸਾਰੀ ਦੁਨੀਆਂ
ਦੇਖੀ ਡੁਲੀ ਨਾ, ਕਿਸੇ 'ਤੇ ਮੈਨੂੰ ਭੁੱਲੀ ਨਾ
ਲੋਕਾਂ ਨਾਲ਼ ਬਹੁਤਾਂ ਖੁੱਲੀ ਨਾ, ਨੀ ਥਾ-ਥਾ ਤੇ ਫਿਰਦੇ ਨੇ ਠੱਗ
ਕੁੜੇ ਲਾਈ ਨਾ
ਮੈਂ ਕਿਹਾ ਲਾਈ ਨਾ ਤੂੰ ਲਾਰਾ ਨੀ ਮੈਂ ਮਰਜੂ ਕੁਵਾਰਾ
ਪੈਜੂ ਮਾਮਲਾ ਨੀ ਭਾਰਾ ਤੈਨੂੰ ਮੰਨੀ ਬੈਠੇ ਰੱਬ
ਤਾਂ ਹੀ ਤਾਂ, ਮੁੰਡਾ ਮਰਦੇ
ਹਾਏ, ਨੀ ਮੁੰਡਾ ਮਰਦੇ
ਹੋ ਦਿਲ ਡਰਦੇ, ਤੇਨੂੰ ਖੋਣ ਤੋਂ ਰਕਾਨੇ
ਦਿਲ ਡਰਦੇ, ਗੋਰੀ ਚਿੱਟੀ ਤੌਣ ਤੋਂ ਰਕਾਨੇ
ਦਿਲ ਡਰਦੇ, ਗੈਰਾਂ ਦੀ ਹੋਣ ਤੋਂ ਰਕਾਨੇ
ਦਿਲ ਡਰਦੇ, ਕੱਲੀ ਨੂੰ ਬੁਲੋਨ ਤੋਂ ਰਕਾਨੇ
ਏਹ ਦੋਵੇਂ ਜਣੇ ਬੇਕਦਰੇ (ਬੇਕਦਰੇ)
ਇੱਕ ਤੇਰੇ ਨੈਣ, ਦੂਜੀ ਸੰਗ ਨੀ
ਏਹ ਮੇਰੇ ਵੱਲ ਤੱਕਦੇ ਹੀ ਨਾ (ਤੱਕਦੇ ਹੀ ਨਾ)
ਮੇਰੀ ਸੋਚ ਨਾਲ਼ ਕਰਦੇ ਆ ਜੰਗ ਨੀ
ਏਹ ਦੋਵੇਂ ਜਣੇ ਬੇਕਦਰੇ
ਇੱਕ ਤੇਰੇ ਨੈਣ, ਦੂਜੀ ਸੰਗ ਨੀ
ਏਹ ਮੇਰੇ ਵੱਲ ਤੱਕਦੇ ਹੀ ਨਾ
ਮੇਰੀ ਸੋਚ ਨਾਲ਼ ਕਰਦੇ ਆ ਜੰਗ ਨੀ
ਇਸ਼ਕ 'ਚ ਹੋਣਾ ਕੁ਼ਰਬਾਨ ਕਿਸੇ ਤੋਂ
ਏਹੋ ਤਾਂ ਜਹੀ ਇਸ਼ਕ ਦੀ ਖੁਮਾਰੀ ਏ
ਦਿਲ ਤੋਂ ਨਾ ਲੈਂਦੇ ਇੱਕ ਵਾਰ ਚੜ੍ਹ ਕੇ
ਸੱਜਣਾ ਨਾਲ਼ ਰਾਹ ਦੀ ਸਵਾਰੀ ਏ
ਸਮਾਂ ਲੱਗਦਾ ਆ ਕਿਸੇ ਦਾ ਵੀ ਹੋਣ ਨੂੰ, ਰਕਾਨੇ
ਕੋਈ ਚਾਹੀਦਾ ਆ ਹੱਕ ਜਿਹ ਜਤਾਉਣ ਨੂੰ, ਰਕਾਨੇ
ਜੇ ਕੋਈ ਰੁੱਸ ਜੇ ਤਾਂ ਹੱਸ ਕੇ ਮਨਾਉਣ ਨੂੰ, ਰਕਾਨੇ
ਬਾਂਹਾਂ ਖੁੱਲੀਆਂ ਨੇ ਯਾਰ ਗੱਲ ਲਾਉਣ ਨੂੰ, ਰਕਾਨੇ
ਦਿਲ ਡਰਦੇ, ਰਾਤੀ ਕੱਲੇ ਸੋਣ ਤੋਂ ਰਕਾਨੇ
ਦਿਲ ਡਰਦੇ, ਸੁਪਨੇ ਸਜਾਉਣ ਤੋਂ ਰਕਾਨੇ
ਦਿਲ ਡਰਦੇ, ਰੂਹ ਦੀ ਸੁਣਾਉਣ ਤੋਂ ਰਕਾਨੇ
ਦਿਲ ਡਰਦੇ, ਜਦੋਂ ਕੋਈ ਲੌਂਦਾ ਏ ਬਹਾਨੇ
ਹਾਏ, ਕਲੀ ਨੂੰ ਬਲਾਵਾਂ ਤੋਂ ਮੈਂ ਡਰਦਾ
ਕਿਉਂਕਿ ਉਡਦੀਆਂ ਬਡੀਆਂ ਨੇ ਖ਼ਬਰਾਂ
ਲਾ ਕੇ ਜਿਹੜੇ ਯਾਰੀ ਨਾ ਨਿਭਾਉਂਦੇ ਨੇ
ਓਹ ਨੀ ਜਾਣਦੇ ਪਿਆਰ ਦੀਆਂ ਕਦਰਾਂ
ਬਿਲੋ ਬਣ ਗਿਆ ਤੇਰਾ ਮੈਂ ਮਰੀਦ ਨੀ
ਮੁੰਡੇ ਨੂੰ ਬਣਾ ਲੇ ਤੂੰ Habib ਨੀ
ਤੇਰੇ ਕਦਮਾਂ 'ਚ ਜਿੰਦ ਤਰਦਾ
ਹਰ ਗੱਲ ਵਿੱਚ ਹਾਮੀ ਕੁੜੇ ਤਰਦੇ
ਦਿਲ ਡਰਦੇ
ਹੋ ਦਿਲ ਡਰਦੇ, ਤੇਨੂੰ ਖੋਣ ਤੋਂ ਰਕਾਨੇ
ਦਿਲ ਡਰਦੇ, ਗੋਰੀ ਚਿੱਟੀ ਤੌਣ ਤੋਂ ਰਕਾਨੇ
ਦਿਲ ਡਰਦੇ, ਗੈਰਾਂ ਦੀ ਹੋਣ ਤੋਂ ਰਕਾਨੇ
ਦਿਲ ਡਰਦੇ, ਕੱਲੀ ਨੂੰ ਬੁਲੋਨ ਤੋਂ ਰਕਾਨੇ
(ਹਾਂ ਡਰਦੇ, ਹੋ ਡਰਦੇ)
ਸੋਹਣੀਏ, ਮਿੱਤਰਾਂ ਦਾ ਦਿਲ ਡਰਦੇ
ਹੀਰੀਏ, ਮਿੱਤਰਾਂ ਦਾ ਦਿਲ ਡਰਦੇ
ਸੋਹਣੀਏ, ਮਿੱਤਰਾਂ ਦਾ ਦਿਲ ਡਰਦੇ
You May Also Like
» Saare Tere Haan De [Sukhdev Sukha] » Ankh Neeli [Sukhdev Sukha] » Dhola [Sukhdev Sukha] » Sare Tere Haan De [Sukhdev Sukha] » Ankh Beqadraan Naal [Sukhdev Sukha] » Mil Gaya [Sukhdev Sukha] » Bahut Yaad Aate Ho Tum [Sukhdev Sukha] » Gidha [Sukhdev Sukha]FAQs for Dil
Who is singer of Dil song ?
Singer of Sukhdev Sukha.
Who is writer of Dil song ?
Jasbir Gunachauria wrote this Song.
Who is the music director of Dil song ?
Dil is Tuned by Sandesh Shandilya, Ravi Bai.
Which label release Dil song ?
Dil is released under the label of T-Series.
Whats the playtime (duration) of Dil song ?
Playtime of song Dil is 06:23 minute.
How can I download Dil song ?
You can download Dil song via click above download links.