Dil Sohniye Tera Deepak Hans Mp3 Song Download
Get This Song
Play Online
Share This Song
Dil Sohniye Tera Song Lyrics
ਦਿਲ ਸੋਹਣੀਏ ਤੇਰਾ
ਹਾਏ, ਰੂਹ ਵੀ ਐਥੇ ਨੀ
ਦੂਰ ਗਈ ਏਹੋ ਸਰਨਾਮਾ
ਹਾਏ ਤੇਰਾ ਚੇਤੇ ਨੀ
ਦਿਲ ਸੋਹਣੀਏ ਤੇਰਾ
ਹਾਏ, ਰੂਹ ਵੀ ਐਥੇ ਨੀ
ਦੂਰ ਗਈ ਏਹੋ ਸਰਨਾਮਾ
ਹਾਏ ਤੇਰਾ ਚੇਤੇ ਨੀ
ਕਦੀ ਇਕ ਪਲ ਨੀ ਲੰਗ ਦਾ ਸੀ
ਦੀਦਾਰ ਤੋ ਬਿਨਾ
ਦਸ ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਮੰਜਿਲ ਸਾਡੀ ਇਕ ਸੀ
ਰਸਤੇ ਵਖ ਹੋ ਗਏ
ਤੇਰੇ ਵਾਝੋ ਗਲੀਆਂ ਦੇ ਨੇ ਕੱਖ ਹੋ ਗਏ
ਮੰਜਿਲ ਸਾਡੀ ਇਕ ਸੀ
ਰਸਤੇ ਵਖ ਹੋ ਗਏ
ਤੇਰੇ ਵਾਝੋ ਗਲਿਯਾ ਦੇ ਨੇ ਕੱਖ ਹੋ ਗਏ
ਕੁਜ ਵੀ ਚੰਗਾ ਲਗਦਾ
ਨਹੀਂ ਦਿਲਦਾਰ ਤੋ ਬਿਨਾ
ਦਸ ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਪਿਆਰ ਯੇਹ ਏ ਗਲਤੀ
ਗਲਤੀ ਹੋ ਗਈ ਹੈ
ਭੁਲ ਭੁਲੇਖੇ ਆਜਾ ਕਿਦਰੇ ਖੋ ਗਯੀ ਐ
ਪ੍ਯਾਰ ਯੇਹ ਏ ਗਲਤੀ
ਗਲਤੀ ਹੋ ਗਈ ਹੈ
ਭੁਲ ਭੁਲੇਖੇ ਆਜਾ ਕਿਦਰੇ ਖੋ ਗਯੀ ਏ
ਕੋਈ ਸਹਾਰਾ ਬੰਨ ਦਾ ਨੀ
ਹਕਦਾਰ ਤੋ ਬਿਨਾ
ਦਸ ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਹੇਰਾ ਵਾਲੇ ਸ਼ੀਰੇ ਭੁੱਲ ਜਾਂ ਕਿਦਾਂ
ਗਏ ਕਦੇ ਵੀ ਮੁੜ ਦੇ ਨੀ
ਤੂ ਛੱਡ ਉਮੀਦਾ
ਹੇਰਾ ਵਾਲੇ ਸ਼ੀਰੇ ਭੁੱਲ ਜਾਂ ਕਿਦਾਂ
ਗਏ ਕਦੇ ਵੀ ਮੁੜ ਦੇ ਨੀ
ਤੂ ਛੱਡ ਉਮੀਦਾ
ਮੁੱਕ ਦਿਯਾ ਮੁੱਕ ਦਿਯਾ ਮੁੱਕ ਜਾਣਾ ਏ
ਸਾਰ ਤੋ ਬਿਨਾ
ਦਸ ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
ਕਿਦਾਂ ਜ਼ਿੰਦਗੀ ਕਟੀਏ
ਤੇਰੇ ਪਿਆਰ ਤੋ ਬਿਨਾ
You May Also Like
» Ashikan Da Dil [Deepak Hans] » Kashni Akh [Deepak Hans] » Pardesi [Deepak Hans] » Chori Chori Challa [Deepak Hans] » Sangdi Reh Jana [Deepak Hans] » Boliyan [Deepak Hans] » Jatt Punjabi [Deepak Hans] » Ek Kurhi [Deepak Hans]FAQs for Dil Sohniye Tera
Who is singer of Dil Sohniye Tera song ?
Singer of Deepak Hans.
Who is writer of Dil Sohniye Tera song ?
Seeran Hera Wala wrote this Song.
Who is the music director of Dil Sohniye Tera song ?
Dil Sohniye Tera is Tuned by RP Rana.
Which label release Dil Sohniye Tera song ?
Dil Sohniye Tera is released under the label of Single Track Studios.
Whats the playtime (duration) of Dil Sohniye Tera song ?
Playtime of song Dil Sohniye Tera is 05:36 minute.
How can I download Dil Sohniye Tera song ?
You can download Dil Sohniye Tera song via click above download links.