Dil Sheshe Varga Kalwinder Kally Mp3 Song Download
Get This Song
Play Online
Share This Song
Dil Sheshe Varga Song Lyrics
ਹਾਏ ਪਹਿਲਾਂ ਨਹੀਂ ਸੀ ਮਨ ਦਾ ਮਨਾਇਆ ਮਨ ਵੇ
ਮੈਂ ਬੜਾ ਔਖਾ ਤੇਰੇ ‘ਤੇ ਖੜਾਇਆ ਮਨ ਵੇ
ਤੂੰ ਹੋਣਾ ਪੱਕਾ ਕੁਝ ਤਾਂ ਕਰਾਇਆ ਚੰਨ ਵੇ
ਮੈਂ ਜਿਹੜਾ ਝੱਟ ਕੱਢ ਕੇ ਤੇਰੇ ‘ਤੇ ਵਾਰਤਾ
ਵੇ ਨਵਾਂ ਨਵਾਂ ਚੜ੍ਹਿਆ ਜੁਨੂਨ ਪਿਆਰ ਦਾ
ਤੂੰ ਤਾਂ ਹੀ ਚੰਨ ਤਾਰੇ ਨਿੱਤ ਫਿਰੇਂ ਤਾਰਦਾ
ਹਾਏ ਤੇਰੀ ਇਕ ਝਿੜਕ ਤੋਂ ਟਿੱਡਕ ਜਾਊ
ਵੇ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਹਾਂ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਵੇ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਪਹਿਲੇ ਪਿਆਰ ਦੀ ਮੈਂ ਪਹਿਲੀ ਪਹਿਲੀ ਪੌੜੀ ਵੇ
ਲੇ ਚੜ੍ਹ ਗਈਆਂ ਤੇਰਾ ਹੱਥ ਫੜ ਕੇ ਚੰਨਾ
ਤੇਰੇ ਯਾਰ ਮਿੱਤਰ ਤਾਂ ਖੁਸ਼ ਬਾਹਲੇ ਨੇ ਵੇ
ਪਰ ਮੇਰੀ ਸਹੇਲੀਆਂ ਨੂੰ ਗੱਲ ਰੜਕੈ ਚੰਨਾ
ਪਹਿਲੇ ਪਿਆਰ ਦੀ ਮੈਂ ਪਹਿਲੀ ਪਹਿਲੀ ਪੌੜੀ ਵੇ
ਲੇ ਚੜ੍ਹ ਗਈਆਂ ਤੇਰਾ ਹੱਥ ਫੜ ਕੇ ਚੰਨਾ
ਤੇਰੇ ਯਾਰ ਮਿੱਤਰ ਤਾਂ ਖੁਸ਼ ਬਾਹਲੇ ਨੇ ਵੇ
ਪਰ ਮੇਰੀ ਸਹੇਲੀਆਂ ਨੂੰ ਗੱਲ ਰੜਕੈ ਚੰਨਾ
ਮੈਂ ਫਿਰਦੀ ਲੁਕੋਂਦੀ ਜੱਗ ਤੋਂ
ਤੂੰ ਮਰਜਾਣਿਆਂ ਸਟੇਟਸ ਕਿਉਂ ਚਾੜਤਾ
ਵੇ ਨਵਾਂ ਨਵਾਂ ਚੜ੍ਹਿਆ ਜੁਨੂਨ ਪਿਆਰ ਦਾ
ਤੂੰ ਤਾਂ ਹੀ ਚੰਨ ਤਾਰੇ ਨਿੱਤ ਫਿਰੇਂ ਤਾਰਦਾ
ਹਾਏ ਤੇਰੀ ਇਕ ਝਿੜਕ ਤੋਂ ਟਿੱਡਕ ਜਾਊ
ਵੇ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਹਾਂ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਵੇ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਵੇ ਮੈਂ ਕੱਚੇ ਵੇਹੜਿਆਂ ‘ਚ ਖੇਡ ਖੇਡ ਹੋਈ ਜਾਵਾਂ
ਮੇਰੇ ਦਿਲ ਨਾਲ ਖੇਡ ਕੇ ਨਾ ਓਹ ਜਾਈਂ ਵੇ
ਮੈਂ ਤੇਰਾ ਤੋੜ ਦੀ ਯਕੀਨ ਨਾ ਮੈਂ ਭੋਲੀ ਆਂ ਵੇ ਮੀਨ ਨਾ
ਭਾਵੇਂ ਪੱਟ ਦਾ ਸਰਾਹਣਾ ਲਾ ਕੇ ਸੌਂ ਜਾਈਂ ਵੇ
ਮੈਂ ਸੱਚ ਸਿੱਧਾ ਤੇਰੇ ਘਰੇ ਹੀ ਆਉਣਾ
ਲੇ ਕਰਤਾ ਪਲਾਨ ਕੈਂਸਲ ਮੈਂ ਬਾਹਰ ਦਾ
ਵੇ ਨਵਾਂ ਨਵਾਂ ਚੜ੍ਹਿਆ ਜੁਨੂਨ ਪਿਆਰ ਦਾ
ਤੂੰ ਤਾਂ ਹੀ ਚੰਨ ਤਾਰੇ ਨਿੱਤ ਫਿਰੇਂ ਤਾਰਦਾ
ਹਾਏ ਤੇਰੀ ਇਕ ਝਿੜਕ ਤੋਂ ਟਿੱਡਕ ਜਾਊ
ਵੇ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਹਾਂ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
ਵੇ ਦਿਲ ਸ਼ੀਸ਼ੇ ਵਰਗਾ ਆ ਮੁਟਿਆਰ ਦਾ
You May Also Like
» Yaad Sajana Di Wich [Kalwinder Kally] » Saadi Gali Ve Na [Kalwinder Kally] » Tainu Nachdi Nu Vekh [Kalwinder Kally] » Yaad Punjab Di [Kalwinder Kally] » Jado Vaji Shehnai [Kalwinder Kally] » Sohni Sohniya [Kalwinder Kally] » Gal Wali Gaani Teri [Kalwinder Kally]FAQs for Dil Sheshe Varga
Who is singer of Dil Sheshe Varga song ?
Singer of Kalwinder Kally.
Who is writer of Dil Sheshe Varga song ?
Jaidev Kumar wrote this Song.
Who is the music director of Dil Sheshe Varga song ?
Dil Sheshe Varga is Tuned by Jaidev Kumar.
Which label release Dil Sheshe Varga song ?
Dil Sheshe Varga is released under the label of Club Media.
Whats the playtime (duration) of Dil Sheshe Varga song ?
Playtime of song Dil Sheshe Varga is 06:25 minute.
How can I download Dil Sheshe Varga song ?
You can download Dil Sheshe Varga song via click above download links.