Dil Le Gayee Kudi Sonu Nigam, Anuradha Paudwal Maan, Vinod Sehgal, Upendra, Taz Harry Anand Mp3 Song Download
Get This Song
Play Online
Share This Song
Dil Le Gayee Kudi Song Lyrics
ਦਿੱਲ ਲੇ ਗਈ, ਦਿੱਲ ਲੇ ਗਈ
ਦਿੱਲ ਲੇ ਗਈ, ਦਿੱਲ ਲੇ ਗਈ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਇਕ, ਮੁੰਡਾ ਪੁੰਜਾਬੀ ਜਿਦੇ ਨੈਣ ਸ਼ਰਾਬੀ
ਓਹਨੂ Love You Love You ਆਖ ਦੀ ਹੋ ਦਿੱਲ ਲੇ ਗਈ ਕੁੜੀ
ਓਏ
ਦਿੱਲ ਲੈ ਗਈ, ਦਿੱਲ ਦਿੱਲ ਲੇ ਗਈ
ਦਿੱਲ ਲੈ ਗਈ ਕੁੜੀ Gujrat ਦੀ, ਓ ਦਿੱਲ ਲੈ ਗਈ ਕੁੜੀ
ਓਏ ਹੋਏ
ਦਿੱਲ ਲੈ ਗਈ ਕੁੜੀ Gujrat ਦੀ, ਓ ਦਿੱਲ ਲੈ ਗਈ ਕੁੜੀ Gujrat ਦੀ
ਦਿੱਲ ਲੈ ਗਈ, ਦਿੱਲ ਲੈ ਗਈ
ਹੁਸਨਾ ਦੇ ਵੱਦ ਜਣ ਹੋਰ ਚਮਕਾਰੇ
ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਲੱਕ ਮਾਰਦਾ ਹੁਲਾਰੇ ਹਾਏ ਓ ਲੱਕ ਮਾਰਦਾ ਹੁਲਾਰੇ ਉਹ ਦਾ
ਓ ਹੁਸਨਾ ਦੇ ਵੱਦ ਜਣ ਹੋਰ ਚਮਕਾਰੇ ਵਿਚ ਗਰਬੇ ਦੇ, ਲੱਕ ਜਦੋਂ ਮਾਰਦਾ ਹੁਲਾਰੇ
ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ
ਥੋੜਾ ਸ਼ਰਮਾਵੇ, ਜਦੋ ਨੈਣ ਮਿਲਾਵੈ ਓਹਨੂ ਭੰਗੜਾ ਪੌਣ ਨੂ ਆਖਦੀ
ਓ ਦਿਲ ਲੈ ਗਈ ਕੁੜੀ
ਦਿੱਲ ਲੈ ਗਈ ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ ਓ ਦਿੱਲ ਲੈ ਗਈ ਕੁੜੀ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ
ਹਾ ਹਾ ਹਾ Hey ਕੇਮ ਛੋ ਮਜਾ ਮਾ ਛੋ
ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਾਚ ਨਾਚ ਜਦੋ ਓ ਪੰਜਾਬੀ ਗੀਤ ਗਾਵੈ
ਓ ਜਿੰਦਮਾਹੀ ਜੇ ਚਲੈ ਓ .
ਸ਼ਵਾ
ਓ ਜਿੰਦਮਾਹੀ ਜੇ ਚਲੈ Patiala ਵੇ ਉਥੋਂ ਲਿਆਵੀ ਵੈ
ਬਲੇ
ਵੇ ਉਥੋਂ ਲੈਅਵੀ ਰੇਸ਼ਮੀ ਨਾਲ ਵੇ ਅਦੇ ਚਿੱਟੇ ਵੇ
ਸ਼ਵਾ
ਅਦੇ ਚਿੱਟੇ ਤੇ ਅਦੇ ਕਾਲੈ ਵੇ ਇਕ ਪਲ ਬਿਹ ਜਣਾ
ਅੱਛਾ
ਵੇ ਇਕ ਪਲ ਬਿਹ ਜਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਵੇ
ਓ ਸੱਦਕੇ
ਵੇ ਤੇਰੇ ਮਿੱਠੜੇ ਲਗਦੇ ਬੋਲ
ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਾਚ ਨਾਚ ਜਦੋ ਓ ਪੰਜਾਬੀ ਗੀਤ ਗਾਵੈ
ਪੰਜਾਬੀ ਗੀਤ ਗਾਵੈ ਮੂੰਡਾ ਪੰਜਾਬੀ ਗੀਤ ਗਾਵੈ ਮੂੰਡਾ
ਹਾਏ..
ਹਾਲ ਪੁੱਛੇ ਊਦਾ ਨਾਲੇ ਗਲ ਸਮਝਾਵੇ ਮੁੰਡਾ ਨਚ ਨਚ ਜਦੋ ਓ ਪੰਜਾਬੀ ਗੀਤ ਗਾਵੈ
ਕੁੜੀ ਖਿੜ ਖਿੜ ਹਸੇ ਗਲ ਅੱਖ ਨਾਲ ਦਸੇ
ਕੁੜੀ ਖਿੜ ਖਿੜ ਹਸੇ ਗਲ ਅੱਖ ਨਾਲ ਦਸੇ
ਫਿਰ ਪਿਆਰ ਦਾ ਗੀਤ ਅਲਾਪਦੀ
ਓ ਦਿੱਲ ਲੈ ਗਈ ਕੁੜੀ ਓਏ
ਚੱਕ ਦੇ
ਦਿੱਲ ਲੈ ਗਈ ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ ਓ ਬਲੇ ਬਲੇ ਬਲੇ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ
ਰੰਗ ਸਾਂਵਲਾ ਸਲੋਣਾ ਜਪੇ ਪੂਰੀ ਪੂਰੀ ਹੀਰ ਜਸੀ ਚੱਲੇ ਨਈ ਜੰਦੇ ਉਦੇ ਅਖੀਆਂ ਦੇ ਤਿਰ
ਅਖੀਆਂ ਦੇ ਤਿਰ ਮਾਰੇ ਹਾਏ ਅਖੀਆਂ ਦੇ ਤੀਰ ਮਾਰੇ
ਹਏ ਰੰਗ ਸਾਂਵਲਾ ਸਲੋਣਾ ਜਪੇ ਪੂਰੀ ਪੂਰੀ ਹੀਰ ਜਸੀ ਚੱਲੇ ਨਈ ਜੰਦੇ ਉਦੇ ਅਖੀਆਂ ਦੇ ਤੀਰ
ਉਹਦੀ ਉਮਰ ਹੈ ਬਾਲੀ ਬੜੀ ਤੌਰ ਨਿਰਾਲੀ
ਉਹਦੀ ਉਮਰ ਹੈ ਬਾਲੀ ਬੜੀ ਤੌਰ ਨਿਰਾਲੀ
ਕੁੜੀ ਨਾਗ ਮੁੰਦਰੀ ਦਾ ਜਾਪਦੀ ਓ ਦਿੱਲ ਲੈ ਗਈ ਕੁੜੀ ਓਏ
ਓਏ ਹੋਏ
ਦਿੱਲ ਲੈ ਗਈ
ਦਿੱਲ ਦਿੱਲ ਲੈ ਗਈ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ
ਦਿੱਲ ਲੈ ਗਈ ਕੁੜੀ Gujrat ਦੀ
ਓ ਦਿੱਲ ਲੈ ਗਈ ਕੁੜੀ Gujrat ਦੀ
ਦਿੱਲ ਲੈ ਗਈ ਦਿੱਲ ਲੈ ਗਈ
ਦਿੱਲ ਲੈ ਗਈ ਦਿੱਲ ਲੈ ਗਈ
You May Also Like
» O Meri Munni [Sonu Nigam, Anuradha Paudwal Maan, Vinod Sehgal, Upendra, Taz Harry Anand] » O Baby Dont Break My Heart [Sonu Nigam, Anuradha Paudwal Maan, Vinod Sehgal, Upendra, Taz Harry Anand] » Jaane Kaise [Sonu Nigam, Anuradha Paudwal Maan, Vinod Sehgal, Upendra, Taz Harry Anand] » Pyaar Ho Gaya [Sonu Nigam, Anuradha Paudwal Maan, Vinod Sehgal, Upendra, Taz Harry Anand] » Jaanam Samjha Karo [Sonu Nigam, Anuradha Paudwal Maan, Vinod Sehgal, Upendra, Taz Harry Anand] » Mohabbat Kabhi Malne [Sonu Nigam, Anuradha Paudwal Maan, Vinod Sehgal, Upendra, Taz Harry Anand] » Har Tarag Tera Jalwa [Sonu Nigam, Anuradha Paudwal Maan, Vinod Sehgal, Upendra, Taz Harry Anand] » Jeena Hai Tere Liye [Sonu Nigam, Anuradha Paudwal Maan, Vinod Sehgal, Upendra, Taz Harry Anand]FAQs for Dil Le Gayee Kudi
Who is singer of Dil Le Gayee Kudi song ?
Singer of Sonu Nigam, Anuradha Paudwal Maan, Vinod Sehgal, Upendra, Taz Harry Anand.
Who is the music director of Dil Le Gayee Kudi song ?
Dil Le Gayee Kudi is Tuned by Nikhil, Vinay.
Which label release Dil Le Gayee Kudi song ?
Dil Le Gayee Kudi is released under the label of T-Series.
Whats the playtime (duration) of Dil Le Gayee Kudi song ?
Playtime of song Dil Le Gayee Kudi is 04:50 minute.
How can I download Dil Le Gayee Kudi song ?
You can download Dil Le Gayee Kudi song via click above download links.