Dil Jai Deep Mp3 Song Download
Get This Song
Play Online
Share This Song
Dil Song Lyrics
ਹਏ ਮਿੰਨਾ ਮਿੰਨਾ ਹੱਸੇ ਜਦੋਂ ਜਾਨ ਵਿੱਚ ਜਾਨ ਆਵੇਂ
ਰੋਲ ਦੇ ਮਲਾਨ ਨੀ ਤੂੰ ਜਦੋਂ ਕਿਤੇ Suit ਪਾਵੇਂ
ਨੀ ਸਾਡਾ ਕਣਕ ਬਣਾ ਜੱਟੀ ਏਂ
ਨੀ ਰੰਗ ਤੇਰਾ ਰੂਝ ਜਿਹਾ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
ਹੋ ਤੂੰ ਬੈ ਕੇ ਕੋਲਿ ਜੇ ਸੁਣੇ
ਮੈਂ ਕਰਾਂ ਸਿਫਤਾਂ ਨਾ ਥੱਕਾਂ
ਤੇਰੇ ਮੱਥੇ ਅੱਤੋਂ ਡਿੱਗਦੀ ਹੋਵੇ
ਜੁਲਫ ਮੈਂ ਹੱਥਾਂ ਨਾਲ ਚੱਕਾਂ
ਹਾਏ ਸਾਨੂੰ ਤੇਰੀ ਦੀਦ ਜੋਂ ਪਿਆਸਿਆਂ ਨੂੰ ਪਾਣੀ
ਤੂੰ ਸਾਡੀ ਕੁੜੇ ਅਸੀਂ ਤੇਰਿਆਂ ਨੀ ਹਾਣੀ
ਯਾਰ ਤੇਰੇ ਲੇਖੇ ਲਾਈ ਜੱਟੀ ਏ
ਹੋਰਾਂ ਦੇ ਜੱਟ ਮੂੰਹ ਵੀ ਨਹੀਂ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ You ਵੀ ਨਹੀਂ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
ਹਾਏ ਹੱਸਦੀ ਨੂੰ ਤੈਨੂੰ ਵੇਖ ਕੇ
ਨੀ ਰੱਬ ਕੋਲੋਂ ਹੋ ਕੇ ਮੁੜਦੇ
ਪਿੱਛੇ ਮੁੜ ਵੇਖਤਾਂ ਸਹੀ
ਨੀ ਤੇਰੀਆਂ ਪੈਰਾਂ ਚ ਤੁਰਦੇ
ਅਰਸ਼ਾਂ ਤੋਂ ਆਈ ਹੋਈ ਹੂਰ ਐਨੀ ਬਿੱਲੋ
ਐਨੀ ਨੇੜੇ ਹੋ ਕੇ ਕਾਤੋਂ ਦੂਰ ਐਨੀ ਬਿੱਲੋ
ਸਾਨੂੰ ਤੇਰੀਆਂ ਬਹਾਂ ਤੋਂ ਜਿਆਦਾ
ਨੀ ਕਿਤੇ ਵੀ ਸਕੂਨ ਨਈਓਂ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
ਨੀ ਤੂੰ ਜ਼ੋਰ ਜ਼ੋਰ ਜੱਪ ਦੀ ਫਿਰੇ
ਏਹੀ ਰਬ ਕੋਲੋਂ ਮੰਗਾ
ਜਦੋ ਪਾਕ ਮੋਹੱਬਤ ਹੋਵੇ
ਫਿਰ ਕਾਹਦੀਆਂ ਨੇ ਸੰਗਾ
ਹਾਏ ਖਟ ਕੇ ਨੀ ਪੁਨ ਸਾਨੂ ਆਪਣੇ ਬਣਾ ਲੈ
ਗੋਰੀ ਧੋਣ ਚ ਲੋਕੈਟ ਨੀ ਤੂੰ ਸਾਡੇ ਨਾ ਦਾ ਤੂੰ ਪਾ ਲੈ
ਤੇਰੇ ਸੂਟ ਆ ਦੇ Design ਵੇਖ ਕੇ
Trend ਚਲੇ ਅੱਜ ਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
ਹੋ ਨੀ ਤੂੰ ਦਿਲ ਲੈ ਜਾ ਮਿੱਤਰਾਂ ਦਾ
ਨੀ ਸਾਡਾ ਉ ਵੀ ਨਹੀਂ ਲੱਗਦਾ
You May Also Like
» Dakka [Jai Deep] » Haniyaa [Jai Deep] » Talli [Jai Deep] » Punyaa [Jai Deep] » Biliyan Akhiyan [Jai Deep] » Nakhro [Jai Deep] » Putt Sardarn De [Jai Deep]FAQs for Dil
Who is singer of Dil song ?
Singer of Jai Deep.
Who is writer of Dil song ?
Raj Kakra wrote this Song.
Who is the music director of Dil song ?
Dil is Tuned by Jatinder Shah.
Which label release Dil song ?
Dil is released under the label of Speed Records India.
Whats the playtime (duration) of Dil song ?
Playtime of song Dil is 03:57 minute.
How can I download Dil song ?
You can download Dil song via click above download links.