Dil Harbhajan Mann Mp3 Song Download
Get This Song
Play Online
Share This Song
Dil Song Lyrics
ਹੋ ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ
ਹੋ ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ
ਵੇ ਅੱਖੀਆਂ ਕੁਝ ਵੀ ਸਮਝ ਨਾ ਸਕੀਆਂ
ਸਮਝ ਨਾ ਆਈ ਓਏ ਜਿੰਦ ਜਾਨ ਲੁਟਾ ਬੈਠੇ
ਫੁੱਲਾਂ ਜਿਹਾ ਦਿਲ ਆਪਣਾ
ਦਿਲ ਆਪਣਾ ਵੇ ਤੇਰੇ ਨੈਣਾਂ 'ਚ ਗਵਾ ਬੈਠੇ
ਫੁੱਲਾਂ ਜਿਹਾ ਦਿਲ ਆਪਣਾ ਵੇ ਤੇਰੇ ਨੈਣਾਂ 'ਚ ਗਵਾ ਬੈਠੇ
ਹੋ ਕਦੇ ਨਯੋ ਨਾ ਲੱਗਦੇ ਜ਼ੋਰੀ
ਹੋ ਕਦੇ ਨਯੋ ਨਾ ਲੱਗਦੇ ਜ਼ੋਰੀ
ਲਾਈਆਂ ਕੁੱਲ ਦੁਨੀਆਂ ਤੋਂ ਚੋਰੀ
ਲੁਕ-ਲੁਕ ਲਾਈਆਂ ਓ ਹੁਣ ਜੱਗ ਤੋਂ ਨਾ ਰਹੀਆਂ ਗੁੱਝੀਆਂ
ਤੇਰੇ ਮੇਰੇ ਪਿਆਰ ਦੀਆਂ
ਪਿਆਰ ਦੀਆਂ ਵੇ ਗੱਲਾਂ ਕਿੱਥੋਂ ਤੱਕ ਜਾ ਬੁਜੀਆਂ
ਤੇਰੇ ਮੇਰੇ ਪਿਆਰ ਦੀਆਂ ਵੇ ਗੱਲਾਂ ਕਿੱਥੋਂ ਤੱਕ ਜਾ ਬੁਜੀਆਂ
ਹੋ ਗੱਲਾਂ ਦਿਲ ਦੀਆਂ ਦਿਲ ਵਿੱਚ ਰੱਖੀਆਂ
ਹੋ ਗੱਲਾਂ ਦਿਲ ਦੀਆਂ ਦਿਲ ਵਿੱਚ ਰੱਖੀਆਂ
ਜੀ ਨਾ ਤੁਸਾਂ ਪੁੱਛੀਆਂ ਨਾ ਅਸੀਂ ਦੱਸੀਆਂ
ਕਿੰਝ ਸਮਝਾਵਾਂ ਓਏ ਦੁਖੀ ਦਿਲ ਦੀਆਂ ਅਰਜ਼ਾਂ ਨੇ
ਨਿੱਕੇ-ਨਿੱਕੇ ਦੁੱਖ ਸੱਜਣਾ
ਦੁੱਖ ਸੱਜਣਾ ਵੇ ਬਣ ਜਾਂਦੀਆਂ ਮਰਜ਼ਾਂ ਨੇ
ਨਿੱਕੇ-ਨਿੱਕੇ ਦੁੱਖ ਸੱਜਣਾ ਬਣ ਜਾਂਦੀਆਂ ਮਰਜ਼ਾਂ ਨੇ
ਹੋ ਕਿੱਥੇ ਲਾਏ ਨੇ ਸੱਜਣਾ ਡੇਰੇ
ਹੋ ਕਿੱਥੇ ਲਾਏ ਨੇ ਸੱਜਣਾ ਡੇਰੇ
ਮਾਏ ਆਣ ਗ਼ਮਾਂ ਦੇ ਘੇਰੇ ਸੁਣ ਦੁੱਖ ਮੇਰੇ
ਵੇ ਲਾਈ ਝਾਲਰ ਪੱਖੀਆਂ ਨੂੰ
ਜਦੋਂ ਦੀਆਂ ਲੱਗੀਆਂ ਨੇ
ਲੱਗੀਆਂ ਨੇ ਵੇ ਸੌਣਾ ਭੁੱਲ ਗਿਆ ਅੱਖੀਆਂ ਨੂੰ
ਜਦੋਂ ਦੀਆਂ ਲੱਗੀਆਂ ਨੇ ਵੇ ਸੌਣਾ ਭੁੱਲ ਗਿਆ ਅੱਖੀਆਂ ਨੂੰ
ਹੋ ਲੰਗੇ ਮਿਲਿਆਂ ਨੂੰ ਸਾਲ ਮਹੀਨੇ
ਹੋ ਲੰਗੇ ਮਿਲਿਆਂ ਨੂੰ ਸਾਲ ਮਹੀਨੇ
ਹੁਣ ਵੀ ਕਸਕ ਪਵੇ ਵਿੱਚ ਸੀਨੇ
ਮਾਣ ਨੀ ਮਾੜਾ ਓਏ ਮੇਰੇ ਦਿਲ ਤੋਂ ਨਾ ਦੂਰ ਹੁੰਦਾ ਏ
ਰੱਬ ਜਾਣੇ ਕੀ ਲੱਗਣਾ ਏ
ਕੀ ਲੱਗਣਾ ਏ ਵੇ ਤੇਰਾ ਦਰਦ ਜ਼ਰੂਰ ਹੁੰਦਾ ਏ
ਰੱਬ ਜਾਣੇ ਕੀ ਲੱਗਣਾ ਏ ਵੇ ਤੇਰਾ ਦਰਦ ਜ਼ਰੂਰ ਹੁੰਦਾ ਏ
ਰੱਬ ਜਾਣੇ ਕੀ ਲੱਗਣਾ ਏ ਵੇ ਤੇਰਾ ਦਰਦ ਜ਼ਰੂਰ ਹੁੰਦਾ ਏ
ਰੱਬ ਜਾਣੇ ਕੀ ਲੱਗਣਾ ਏ ਵੇ ਤੇਰਾ ਦਰਦ ਜ਼ਰੂਰ ਹੁੰਦਾ ਏ
You May Also Like
» Kali [Harbhajan Mann] » Udeekaan [Harbhajan Mann] » Nachlai [Harbhajan Mann] » Chan [Harbhajan Mann] » Kurti Lal [Harbhajan Mann] » Mele [Harbhajan Mann] » Maahi [Harbhajan Mann]FAQs for Dil
Who is singer of Dil song ?
Singer of Harbhajan Mann.
Who is writer of Dil song ?
Vijay Dhammi wrote this Song.
Who is the music director of Dil song ?
Dil is Tuned by Charanjit Ahuja.
Which label release Dil song ?
Dil is released under the label of Saga Music.
Whats the playtime (duration) of Dil song ?
Playtime of song Dil is 04:40 minute.
How can I download Dil song ?
You can download Dil song via click above download links.