Diary Param Mp3 Song Download
Get This Song
Play Online
Share This Song
Diary Song Lyrics
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਹਿਆ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਪਰ ਮੇਰੇ ਹਾਸੇ ਤੁਰ ਗਏ
ਤੇਰੇ ਹੀ ਨਾਲ ਵੇ
ਫ਼ਰਿਸ਼ਤਿਆਂ ਵਰਗਿਆਂ ਕਰ ਗਏ
ਫ਼ਕਰਾਂ ਜਿਹਾ ਹਾਲ ਵੇ
ਮੈਂ ਤੇਰੇ ਪਿਆਰ ’ਚ
ਤੇ ਲੋਕਾਂ ਨੂੰ ਕਮਲੀ ਦਿਖਦੀ ਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਹਿਆ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਮੁਖੜੇ ਦਾ ਨੂਰ ਉੱਡ ਗਿਆ
ਤੇਰਾ ਮੁਖੜਾ ਦਿਖਦਾ ਨਹੀਂ ਵੇ
ਤੇਰੇ ਨਾਮ ਦੇ ਅੱਖਰਾਂ ਬਾਝੋਂ
ਇਹ ਦਿਲ ਕੁਝ ਵੀ ਲਿਖਦਾ ਨਹੀਂ ਵੇ
ਹਾਂ ਟਿਕਦਾ ਨਹੀਂ ਵੇ ਇਕ ਥਾਂ
ਇਹ ਦਿਲ ਬਸ ਤੈਨੂੰ ਭਾਲੇ
ਰਾਤਾਂ ਜੋ ਜਾਕੇ ਕੱਟੀਆਂ
ਉਹਨਾਂ ਵਾਂਗ ਦਿਲ ਵੀ ਕਾਲੇ
ਜਿੱਥੇ ਤੇਰੀ ਮਹਿਕ ਆਉਂਦੀ
ਉੱਥੇ ਜਾਕੇ ਟਿਕਦੀ ਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਹਿਆ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਚਲਦਾ ਨੀ ਜੋਰ ਵੇਡਿਆ ਹੱਥ ਨਾ ਛੱਡਾ ਜੋਰ ਚੱਲੇ ਜੇ
ਜਿੱਦਾਂ ਤੇਰੀ ਯਾਦ ਨੀ ਛੱਡਦੀ ਸਾਥ ਤੂੰ ਵੀ ਤੋੜ ਚੱਲੇ ਜੇ
ਦੁਨੀਆਂ ਨੂੰ ਭੁੱਲ ਕੇ ਯਾਰਾ ਤੈਨੂੰ ਮੰਨ ਬੈਠੀ ਦੁਨੀਆਂ
ਪਰ ਚਾਹ ਕੇ ਬਦਲ ਨੀ ਸਕਦੀ ਜੋਰ ਬਣੇ ਤਕਦੀਰਾਂ ਬੁਣੀਆਂ
ਮੈਂ ਮਿਡਕ ਨਾ ਚਲਦੀ ਚਲਦੀ
ਤੇਰੇ ਪਿਆਰ ’ਚ ਡਿੱਗਦੀ ਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਹਿਆ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਹਿਆ ਕਰ
ਹੱਸਣਾ ਹੀ ਸਿੱਖਦੀ ਆਂ ਵੇ
You May Also Like
» A To Z [Khan Bhaini] » Putt Jatt Da [Simiran Kaur Dhadli] » Rutba [Satinder Sartaaj] » Surma [Navv Inder] » Sugar [Guri Singh] » Taur Shaur [Surjit Bhullar, Sudesh Kumari] » Fakkar Bande [Nav Meet] » Malal [Gurlez Akhtar]FAQs for Diary
Who is singer of Diary song ?
Singer of Param.
Who is writer of Diary song ?
Sanpreet Singh wrote this Song.
Who is the music director of Diary song ?
Diary is Tuned by Manni Sandhu.
Which label release Diary song ?
Diary is released under the label of Collab Creations.
Whats the playtime (duration) of Diary song ?
Playtime of song Diary is 02:37 minute.
How can I download Diary song ?
You can download Diary song via click above download links.