Dhola Ve Dhola Jasdeep Jassi, Jaspinder Narula Mp3 Song Download
Get This Song
Play Online
Share This Song
Dhola Ve Dhola Song Lyrics
I Wanna See You You
You Wanna See Me
I Don’t Wanna Diss You Me
I Waana Just We
My Every Night Is Shine Bright
Only For You, Is Only For You
ਹੋ ਸਾਡੀ Love Story ਏ ਤਾਂ
Romeo Juliet ਜਿੱਦਾਂ
ਸਾਰਾ ਦਿਨ ਖਿਡੇਯਾ ਰਿਹੰਦਾ
ਜਦੋਂ ਪੁਛਹਦੀ ਹਾਣਜੀ ਕਿੱਦਾਂ
ਢੋਲਾ ਵੇ ਢੋਲਾ ਹਾਏ ਢੋਲਾ
ਚਲ ਡਟੇ ਤੇ ਚਲੀਏ ਹਾਏ ਢੋਲਾ
ਅੱਪਣ ਦੋਵੇ ਸੱਜਣਾ ਹਾਏ ਢੋਲਾ
Super Hit ਬਲੀਏ
ਢੋਲਾ ਵੇ ਢੋਲਾ ਹਾਏ ਢੋਲਾ
ਹੱਥਾਂ ਵਿਚ ਹਥ ਪਾਕੇ ਆਜਾ ਚੰਨ ਮਖਣਾ
ਵੇ ਵੇਖ ਲਈਏ ਸਾਰੀ ਦੁਨੀਆ
ਤੇਰੇ Day Dream ਮੈਨੂ ਅੱਜ ਕਲ ਔਂਦੇ
ਕਿ ਤੂ ਦੇਖਦੀ ਮੇਰੇ ਵੀ ਹੁੰਨੀ ਆਂ
ਹੱਥਾਂ ਵਿਚ ਹਾਥ ਪਾਕੇ ਆਜਾ ਚੰਨ ਮਖਣਾ
ਵੇ ਵੇਖ ਲਈਏ ਸਾਰੀ ਦੁਨੀਆ
ਤੇਰੇ Day Dream ਮੈਨੂ ਅੱਜ ਕਲ ਔਂਦੇ
ਕਿ ਤੂ ਦੇਖਦੀ ਮੇਰੇ ਵੀ ਹੁੰਨੀ ਆਂ
Luck By Chance ਤੂ ਮਿਲ ਗਯੀ
ਹੁੰਨ ਹੋਰ ਕਹਾ ਕਿ ਦਿਲ ਦੀ
ਤੂ ਜਦੋਂ ਜਦੋਂ ਵੀ ਮਿਲਦੀ
ਜੀ ਕਰਦਾ ਕਦੇ ਨਾ ਛਡਾ
ਢੋਲਾ ਵੇ ਢੋਲਾ ਹਾਏ ਢੋਲਾ
ਰਹਿ ਤੇਰਾ ਮਾਲੀਏ ਹਾਏ ਢੋਲਾ
ਅੱਪਣ ਦੋਵੇਇਂ ਸੱਜਣਾ ਹਾਏ ਢੋਲਾ
Super Hit ਬਲੀਏ
ਢੋਲਾ ਵੇ ਢੋਲਾ ਵੇ ਢੋਲਾ
ਪਾਕੇ ਰੱਖਾਂ ਤੇਰੀ ਦਿੱਤੀ Diamond Ring
ਤੇ ਤੂ ਪਾਵੇਈਂ ਮੇਰਾ ਦਿੱਤਾ ਕੰਗਨਾ
Already ਮੇਰੀ ਜਦ ਬੰਨ੍ਹ ਹੀ ਗਯੀ ਤੂ
ਫਿਰ ਰੱਬ ਤੋਂ ਕਿ ਰਿਹੰਦਾ ਮੰਗਣਾ
ਪਾਕੇ ਰਾਖਾਣ ਤੇਰੀ ਦਿੱਤੀ Diamond Ring
ਤੇ ਤੂ ਪਾਵੇਈਂ ਮੇਰਾ ਦਿੱਤਾ ਕੰਗਨਾ
Already ਮੇਰੀ ਜਦ ਬੰਨ੍ਹ ਹੀ ਗਯੀ ਤੂ
ਫਿਰ ਰੱਬ ਤੋਂ ਕਿ ਰਿਹੰਦਾ ਮੰਗਣਾ
ਤੇਰੇ ਲਯੀ ਤੂ Two Seater ਲੇ ਆਯਾ
ਘੁੱਮਨੇ ਦਾ Plan ਬਣਾਯਾ
ਸਚੀ ਮਾਰ ਕੇ ਬੁੱਲਾਂ ਤੇ ਜਦ
ਤੇਰੇ ਕਾਇਦੇ ਕਾਇਦੇ ਆਯਾ
ਢੋਲਾ ਵੇ ਢੋਲਾ ਹਾਏ ਢੋਲਾ
ਮੇਰੀ Golden ਚੱਲੀਏ ਹਾਏ ਢੋਲਾ
ਅੱਪਣ ਦੋਵੇਇਂ ਸੱਜਣਾ ਹਾਏ ਢੋਲਾ
Super Hit ਬਲੀਏ
ਢੋਲਾ ਵੇ ਢੋਲਾ ਵੇ ਢੋਲਾ
ਖੁਸ਼ਿਯਾ ਪ੍ਲਸ ਕਰੂਣ ਲਾਇਫ ਚ ਤੇਰੀ
ਤੇ ਮੈਂ Minus ਕਰੂਣ ਦੁਖਦੇ
ਤੇਰੇ ਨਾਲ ਮੇਰਾ ਦੇਖ ਮੇਰੇ ਨਾਲ ਤੇਰਾ
ਕਿੰਨੇ ਸੋਹਣੇ ਲਗਦੇ ਆ ਮੁੱਖਦੇ
ਖੁਸ਼ਿਯਾ ਪ੍ਲਸ ਕਰੂਣ ਲਾਇਫ ਚ ਤੇਰੀ
ਤੇ ਮੈਂ ਮਾਇਨਸ ਕਰੂਣ ਦੁਖਦੇ
ਤੇਰੇ ਨਾਲ ਮੇਰਾ ਦੇਖ ਮੇਰੇ ਨਾਲ ਤੇਰਾ
ਕਿੰਨੇ ਸੋਹਣੇ ਲਗਦੇ ਆ ਮੁੱਖਦੇ
ਅੱਪਣ ਦੋਵੇਇਂ ਇੱਕੋ ਮਿੱਕੇ
ਰੰਗ ਹੋਣ ਕਦੇ ਨਾ ਫਿੱਕੇ
ਕੋਈ ਸਾਡੇ ਤੋਂ ਜੇਨਾ ਸਿਖੇ
ਅੱਪਣ ਪੂਰਾ ਹਿੱਕਾ ਪਾਯਾ
ਢੋਲਾ ਵੇ ਢੋਲਾ ਹਾਏ ਢੋਲਾ
ਮੇਰੀ ਇਸ਼੍ਕ਼ ਦੀ ਗਲੀਏ ਹਾਏ ਢੋਲਾ
ਅੱਪਣ ਦੋਵੇਇਂ ਸੱਜਣਾ ਹਾਏ ਢੋਲਾ
Super Hit ਬਲੀਏ
ਢੋਲਾ ਵੇ ਢੋਲਾ ਵੇ ਢੋਲਾ
You May Also Like
» Viah Wale Jode [Jasdeep Jassi] » Aaja Lagja Kaalje [Jasdeep Jassi] » Chhadti Aashiqi [Jasdeep Jassi] » Nikki Nikki Gallon [Jasdeep Jassi] » Ik Toon Howe [Jasdeep Jassi, Kiran Bedi] » Galasi [Jasdeep Jassi] » Hoja Ik Di [Jasdeep Jassi] » Jee Tee Road Te [Jasdeep Jassi]FAQs for Dhola Ve Dhola
Who is singer of Dhola Ve Dhola song ?
Singer of Jasdeep Jassi, Jaspinder Narula.
Who is the music director of Dhola Ve Dhola song ?
Dhola Ve Dhola is Tuned by Jassi Brothers.
Which label release Dhola Ve Dhola song ?
Dhola Ve Dhola is released under the label of T-Series.
Whats the playtime (duration) of Dhola Ve Dhola song ?
Playtime of song Dhola Ve Dhola is 07:04 minute.
How can I download Dhola Ve Dhola song ?
You can download Dhola Ve Dhola song via click above download links.