Dhol Wajda Dil Preet Raja Mp3 Song Download
Get This Song
Play Online
Share This Song
Dhol Wajda Song Lyrics
ਓ ਚਕ ਦੇ ਢੋਲਿਆ
ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ
ਓ ਢੋਲ ਵਜਦ ,ਤੂੰਬੀ ਵਜਦੀ, ਓਏ
ਢੋਲ ਵਜਦਾ ,ਤੂੰਬੀ ਵਜਦੀ
ਢੋਲ ਵਜਦਾ ,(ਤੂੰਬੀ ਵਜਦੀ)
ਓ ਵਜਦੀ ਸਾਰੰਗੀ,ਕੀਤੇ ਟੱਟ ਗਜਦੀ
ਓ ਢੋਲ ਵਜਦਾ ,(ਤੂੰਬੀ ਵਜਦੀ)
ਢੋਲ ਵਜਦਾ ,(ਤੂੰਬੀ ਵਜਦੀ)
ਓ ਵਜਦੀ ਸਾਰੰਗੀ,ਕੀਤੇ (ਟੱਟ ਗਜਦੀ)
ਵਜਦੀ ਸਾਰੰਗੀ,ਕੀਤੇ (ਟੱਟ ਗਜਦੀ)
ਟੱਟ ਗਜਦੀ, ਭੁਚਾਲ ਲੱਗੇ ਆ ਗਯਾ
ਟੱਟ ਗਜਦੀ, ਭੁਚਾਲ ਲੱਗੇ ਆ ਗਯਾ
ਵੇ ਮੁੰਡੇਯਾ ਨੇ ਵੇ ਮੁੰਡੇਯਾ ਨੇ (ਹੋਏ ਹੋਏ ਹੋਏ)
ਵੇ ਮੁੰਡੇਯਾ ਨੇ ਪਾਯਾ ਭੰਗੜਾ
ਨਚੀ ਧਰਤੀ ਅੰਬਰ ਨਸ਼ਿਆਂ ਗਯਾ
ਵੇ ਮੁੰਡੇਯਾ ਨੇ ਪਾਯਾ ਭੰਗੜਾ
ਨਚੀ ਧਰਤੀ ਅੰਬਰ ਨਸ਼ਿਆਂ ਗਯਾ
ਵੇ ਮੁੰਡੇਯਾ ਨੇ ਪਾਯਾ ਭੰਗੜਾ
ਓ ਚਕ ਦੇ ਢੋਲਿਆ
ਹੋ ਹੋ ਹੋ ਹੋ ਹੋ ਹੋ
ਬਾਪੂ ਦੀ ਹਵੇਲੀ ਵਿਚ ਸੱਤ ਮਜਾ ਭੂਰਿਯਾ
ਓ ਦੁੱਧ ਚ ਮਧਾਣੀ ਅੱਮੀ ਦਿੰਦੀ ਕੁੱਟ ਚੂਰੀਆਂ
ਬਾਪੂ ਦੀ ਹਵੇਲੀ ਵਿਚ ਸੱਤ ਮਜਾ ਭੂਰਿਯਾ
ਓ ਦੁੱਧ ਚ ਮਧਾਣੀ ਅੱਮੀ ਦਿੰਦੀ ਕੁੱਟ ਚੂਰੀਆਂ
ਓ ਵਾਂਗ ਨੱਚਦੀ ਓ ਚੂੜਾ ਨੱਚਦਾ
ਵਾਂਗ ਨੱਚਦੀ ਓ (ਚੂੜਾ ਨੱਚਦਾ)
ਬੰਗਲੇ ਚ ਰੰਗਲਾ (ਭੰਗੂੜਾ ਨੱਚਦਾ)
ਓ ਵਾਂਗ ਨੱਚਦੀ ਓ (ਚੂੜਾ ਨੱਚਦਾ)
ਬੰਗਲੇ ਚ ਰੰਗਲਾ (ਭੰਗੂੜਾ ਨੱਚਦਾ)
ਕੁਚ ਅੱਡੀਆਂ ਤੂ ਚੜ ਗੀ ਚਵਾਰੇ
ਕੁਚ ਅੱਡੀਆਂ ਤੂ ਚੜ ਗੀ ਚਵਾਰੇ
ਸੰਦੂਕ ਵਿਚੋ ਸੰਦੂਕ ਵਿਚੋ (ਹੋਏ ਹੋਏ ਹੋਏ)
ਸੰਦੂਕ ਵਿਚੋ ਕੱਢ ਪੱਖੀਆਂ (ਹੋਏ ਹੋਏ ਹੋਏ)
ਕੋਈ ਗੋਰਿਆਂ ਹੱਥਾਂ ਨਾ ਚੱਲ ਮਾਰੇ
ਸੰਦੂਕ ਵਿਚੋ ਕੱਢ ਪੱਖੀਆਂ (ਹੋਏ ਹੋਏ ਹੋਏ)
ਕੋਈ ਗੋਰਿਆਂ ਹੱਥਾਂ ਨਾ ਚੱਲ ਮਾਰੇ
ਸੰਦੂਕ ਵਿਚੋ ਕੱਢ ਪੱਖੀਆਂ (ਹੋਏ ਹੋਏ ਹੋਏ)
ਓ ਚਕ ਦੇ ਢੋਲਿਆ
Hockey, Football ਡੰਡ ਬੈਠਕਾਂ ਕੱਬਡੀ ਆ
ਗੋਲਾ Valleyball ਰੱਸਾ ਕੱਸੀ ਵੈਲਗੱਡੀਆਂ
Hockey, Football ਡੰਡ ਬੈਠਕਾਂ ਕੱਬਡੀ ਆ
ਗੋਲਾ Valleyball ਰੱਸਾ ਕੱਸੀ ਵੈਲਗੱਡੀਆਂ
ਜਵਾਨੀ ਨਚਦੀ,ਓ ਜੋਰ ਨਚਦਾ ਆ
ਜਵਾਨੀ ਨਚਦੀ, (ਜੋਰ ਨਚਦਾ)
ਜਵਾਨੀ ਨਚਦੀ, (ਜੋਰ ਨਚਦਾ)
ਗਵਾਂਢੀਆਂ ਦੇ ਕੋਠੇ ਉਤੇ (ਮੋਰ ਨੱਚਦਾ)
ਗਵਾਂਢੀਆਂ ਦੇ ਕੋਠੇ ਉਤੇ (ਮੋਰ ਨੱਚਦਾ)
ਮੋਰ ਨੱਚਿਆ ਬਾਦਲ ਜੇਹਾ ਛਾਂ ਗਯਾ
ਮੋਰ ਨੱਚਿਆ ਬਾਦਲ ਜੇਹਾ ਛਾਂ ਗਯਾ
ਵੇ ਕੁੜੀਆਂ ਨੂੰ ਵੇ ਕੁੜੀਆਂ ਨੂੰ (ਹੋਏ ਹੋਏ ਹੋਏ)
ਵੇ ਕੁੜੀਆਂ ਨੂੰ ਤੰਦ ਭੁੱਲ ਗਏ (ਹੋਏ ਹੋਏ ਹੋਏ)
ਜਦੋ ਪਿੰਗ ਕੋਈ ਪਿਪਲ ਨਾਲ ਪਾ ਗੇਯਾ (ਹੋਏ ਹੋਏ ਹੋਏ)
ਵੇ ਕੁੜੀਆਂ ਨੂੰ ਤੰਦ ਭੁੱਲ ਗਏ (ਹੋਏ ਹੋਏ ਹੋਏ)
ਜਦੋ ਪਿੰਗ ਕੋਈ ਪਿਪਲ ਨਾਲ ਪਾ ਗੇਯਾ (ਹੋਏ ਹੋਏ ਹੋਏ)
ਵੇ ਕੁੜੀਆਂ ਨੂੰ ਤੰਦ ਭੁੱਲ ਗਏ (ਹੋਏ ਹੋਏ ਹੋਏ)
ਓ ਚਕ ਦੇ ਢੋਲਿਆ, (ਬੁੱਰਾਹ)
ਹੋ ਹੋ ਹੋ ਹੋ ਹੋ ਹੋ
ਇਕ ਪਾਸੇ ਨਾਚ ਦੀਆ ਲਹਿੰਗੇ ਫੁਲਕਾਰੀਆਂ
ਓ ਦੂਜੇ ਪਾਸੇ ਚੋਬਰਾਂ ਨੇ ਖਿਚਿਆ ਤਿਆਰੀਆਂ
ਇਕ ਪਾਸੇ ਨਾਚ ਦੀਆ ਲਹਿੰਗੇ ਫੁਲਕਾਰੀਆਂ
ਦੂਜੇ ਪਾਸੇ ਚੋਬਰਾਂ ਨੇ ਖਿਚਿਆ ਤਿਆਰੀਆਂ
ਗਾਨੀ ਨੱਚਦੀ, ਓ ਕੈਂਠਾ ਨੱਚਦਾ
ਗਾਨੀ ਨੱਚਦੀ, (ਕੈਂਠਾ ਨੱਚਦਾ)
ਓ ਗਾਨੀ ਨੱਚਦੀ, (ਕੈਂਠਾ ਨੱਚਦਾ)
ਨੱਕ ਵਿਚ ਲੌਂਗ ਮੱਥੇ (ਟਿੱਕਾ ਮੱਚਦਾ)
ਓ ਨੱਕ ਵਿਚ ਲੌਂਗ ਮੱਥੇ (ਟਿੱਕਾ ਮੱਚਦਾ)
ਪੈਰੀ ਟਿੱਲੇਦਾਰ ਜੁੱਤੀ ਬੜੀ ਜੱਚਦੀ
ਪੈਰੀ ਟਿੱਲੇਦਾਰ ਜੁੱਤੀ ਬੜੀ ਜੱਚਦੀ
ਵੇ ਕੈਂਠੇ ਵਾਲਾ, ਵੇ ਕੈਂਠੇ ਵਾਲਾ (ਹੋਏ ਹੋਏ ਹੋਏ)
ਵੇ ਚੀਮਾ ਅੱਜ ਪਾਵੇ ਬੋਲੀਆਂ (ਹੋਏ ਹੋਏ ਹੋਏ)
ਪਾਕੇ ਘੱਗਰਾ ਸੀ ਕੋਕੇ ਵਾਲੀ ਨੱਚਦੀ (ਹੋਏ ਹੋਏ ਹੋਏ)
ਵੇ ਚੀਮਾ ਅੱਜ ਪਾਵੇ ਬੋਲੀਆਂ (ਹੋਏ ਹੋਏ ਹੋਏ)
ਪਾਕੇ ਘੱਗਰਾ ਸੀ ਕੋਕੇ ਵਾਲੀ ਨੱਚਦੀ (ਹੋਏ ਹੋਏ ਹੋਏ)
ਵੇ ਚੀਮਾ ਅੱਜ ਪਾਵੇ ਬੋਲੀਆਂ (ਹੋਏ ਹੋਏ ਹੋਏ)
ਓ ਚਕ ਦੇ ਢੋਲਿਆ, (ਬੁੱਰਾਹ)
You May Also Like
» Asi Taa Nachne [Laabh Dil, Pammi] » Naag Vangu Dasdi [Avtaar Kohli, Manpreet Sharma] » Good Night Kah Ke [Avtaar Chamak, Manpreet Sharma] » Main Teri Heer Banja [Aman Preet] » Raat Nu Sadak Te [Aman Preet] » Ve Tu Kar Lae Padhai [Raman Deep] » Hunde Ne Daler Majvi [Butta Soni] » Ki Ae Haal Chaal [Almast Nabhi]FAQs for Dhol Wajda
Who is singer of Dhol Wajda song ?
Singer of Dil Preet Raja.
Who is writer of Dhol Wajda song ?
Jarnal Patamga wrote this Song.
Who is the music director of Dhol Wajda song ?
Dhol Wajda is Tuned by Ravinder Ravi, Sukhwinder Sargam.
Which label release Dhol Wajda song ?
Dhol Wajda is released under the label of Touch World.
Whats the playtime (duration) of Dhol Wajda song ?
Playtime of song Dhol Wajda is 05:10 minute.
How can I download Dhol Wajda song ?
You can download Dhol Wajda song via click above download links.