Dhol Cutz Kuldeep Manak, Kam Frantic Mp3 Song Download
Get This Song
Play Online
Share This Song
Dhol Cutz Song Lyrics
ਢੋਲ ਉੱਤੇ ਡੱਗਾ ਢੋਲੀ ਲਾਉਣ ਲੱਗਿਆ
ਸਰੂਰ ਜਿਹਾ ਕੁੜੀਆਂ ਆਣੂ ਆਉਣ ਲੱਗਿਆ (ਆਆ)
ਢੋਲ ਉੱਤੇ ਡੱਗਾ ਢੋਲ ਲਾਉਣ ਲੱਗਿਆ
ਸਰੂਰ ਜਿਹਾ ਕੁੜੀਆਂ ਆਣੂ ਆਉਣ ਲੱਗਿਆ
ਪਿੰਡ ਵਿੱਚ ਜਦੋਂ ਆਈਆਂ ਸ਼ਲਾ ਮਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ
ਮੁੰਡੇ ਬੈਠ ਕੇ ਜਦੋਂ ਸੀ ਥੱਕ ਹਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ
ਮੁੰਡੇ ਬੈਠ ਕੇ ਜਦੋਂ ਸੀ ਥੱਕ ਹਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ (ਆਆਆ)
ਮਾਰ ਦੇ ਹੁਲਾਰੇ ਪਤਲੇ ਜੇ ਲਕਣੇ, ਖੁਲੇ ਖੁਲੇ ਅੰਗ ਪਿੱਪਲੀ ਪੱਤਨੇ

ਪਾਈਆਂ ਬੋਲੀਆਂ ਸੀ ਨਦੀਆਂ ਸ਼ਿੰਗਾਰ ਕੇ ਵੇ, ਕੁੜੀਆਂ ਨੇ ਪਾਇਆ ਭੰਗੜਾ
ਮੁੰਡੇ ਬੈਠ ਕੇ ਜਦੋਂ ਸੀ ਥੱਕ ਹਾਰ ਕੇ ਵੇ,ਕੁੜੀਆਂ ਨੇ ਪਾਇਆ ਭੰਗੜਾ
ਮੁੰਡੇ ਬੈਠ ਕੇ ਜਦੋਂ ਸੀ ਥੱਕ ਹਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ (ਆਆਆ)
ਪਾਉਂਦੀਆਂ ਤੋ ਮਾਲ ਮਿੱਟੀ ਅੰਬਰੀ ਚੜਾਇਆ ਬੱਲੇ ਬੱਲੇ ਹੋ ਗਈ ਸਾਰੀ, ਮਚ ਗਈ ਦੁਹਾਈ (ਓਹੋ)
ਪਾਉਂਦੀਆਂ ਤੋ ਮਾਲ ਮਿੱਟੀ ਅੰਬਰੀ ਚੜਾਇਆ ਬੱਲੇ ਬੱਲੇ ਹੋ ਗਈ ਸਾਰੀ, ਮਚ ਗਈ ਦੁਹਾਈ
ਲੋਕ ਕਈਆਂ ਨੇ ਸ਼ੁਕਰ ਸਿਰੋਂ ਵਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ
ਮੁੰਡੇ ਬੈਠ ਕੇ ਜਦੋਂ ਸੀ ਥੱਕ ਹਾਰ ਕੇ ਵੇ,ਕੁੜੀਆਂ ਨੇ ਪਾਇਆ ਭੰਗੜਾ
ਮੁੰਡੇ ਬੈਠ ਕੇ ਜਦੋਂ ਸੀ ਥੱਕ ਹਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ (ਆਆਆ)
ਦਾਰੂ ਪੀਕੇ ਭੰਗੜਾ ਕੀ ਪਾਉਣਾ ਮੁੰਡਿਆਂ, ਭੰਗੜੇ 'ਚ ਜੋਰ ਕੀ ਦਿਖਾਉਣਾ ਮੁੰਡਿਆਂ

Malkit ਚੜ੍ਹੀ ਵਾਰੀ ਹੱਲ ਨਾਲ ਮਾਰ ਕੇ ਵੇ ਕੁੜੀਆਂ ਨੇ ਪਾਇਆ ਭੰਗੜਾ

You May Also Like
» Gal Di Gani [Sarabjit Saab, Kam Frantic] » Jagga [Kuldeep Manak, Kam Frantic] » Nachna Dholaholics Mix [Sabar Koti, Kam Frantic] » Mitran De Akh [Sabar Koti] » Wedding Song [Kuldeep Manak, Kam Frantic] » Nachna [Sabar Koti, Kam Frantic] » Jhanjar [Asha Bhosle, Kam Frantic]FAQs for Dhol Cutz
Who is singer of Dhol Cutz song ?
Singer of Kuldeep Manak, Kam Frantic.
Which label release Dhol Cutz song ?
Dhol Cutz is released under the label of Music World.
Whats the playtime (duration) of Dhol Cutz song ?
Playtime of song Dhol Cutz is 04:01 minute.
How can I download Dhol Cutz song ?
You can download Dhol Cutz song via click above download links.