Dhokha De Gayi Balkar Ankhila, M Gulshan Mp3 Song Download
Get This Song
Play Online
Share This Song
Dhokha De Gayi Song Lyrics
ਕੀ ਕਰੀਏ ਧੋਖਾ ਦੇ ਗਈ ਅ ਤਕਦੀਰ ਨੀ ਹਾਂ ਦਿਓਂ
ਨਿਰ ਵਾਹਾ ਨਾ ਅੱਖੀਆਂ ਚੋਂ ਬੰਨ ਧੀਰ ਨੀ ਹਾਂ ਦਿਓਂ
ਨਿਰ ਵਾਹਾ ਨਾ ਅੱਖੀਆਂ ਚੋਂ ਬੰਨ ਧੀਰ ਨੀ ਹਾਂ ਦਿਓਂ
ਮੱਛ ਗਿਆ ਕਲੇਜਾ ਜਦ ਅਡੀਏ
ਮੱਛ ਗਿਆ ਕਲੇਜਾ ਜਦ ਅਡੀਏ
ਮੁੱਖ ਵੇਖਿਆ ਤੇਰਾ
ਲਿਖੀਆਂ ਪਰਵਾਦਿਗਾਰ ਦੀਆਂ ਦੱਸ ਮੀਤੇ ਕਿਹੜਾ
ਲਿਖੀਆਂ ਪਰਵਾਦਿਗਾਰ ਦੀਆਂ ਦੱਸ ਮੀਤੇ ਕਿਹੜਾ
ਜੁਗ ਜੁਗ ਜੀ ਜਗ ਵਿੱਚ ਜਵਾਨੀਆਂ ਮਾਨ ਵੇ ਹਾਂ ਦਿਓਂ
ਰੱਬ ਨੇ ਦਿੱਤਾ ਚੰਨ ਵਰਗਾ ਤੈਨੂੰ ਹਾਂ ਵੇ ਹਾਂ ਦਿਓਂ
ਰੱਬ ਨੇ ਦਿੱਤਾ ਚੰਨ ਵਰਗਾ ਤੈਨੂੰ ਹਾਂ ਵੇ ਹਾਂ ਦਿਓਂ
ਮੇਰੇ ਕੋਲੋਂ ਹੁਣ ਸਰਕਾਰਾਂ
ਮੇਰੇ ਕੋਲੋਂ ਹੁਣ ਸਰਕਾਰਾਂ ਹੋਵਨ ਖਿਸਕ ਦੀਆਂ
ਵਿਆਹ ਕਰਵਾ ਕੇ ਨਹੀਂ ਕਰੀਦੀਆਂ ਗੱਲਾਂ ਇਸ਼ਕ ਦੀਆਂ
ਵਿਆਹੇ ਵਾਰੇ ਨਹੀਂ ਕਰਦੇ ਹੁੰਦੀਆਂ ਗੱਲਾਂ ਇਸ਼ਕ ਦੀਆਂ
ਕਿਉਂ ਗੁੱਸੇ ਹੋਕੇ ਤੁਰ ਚਲੀ
ਗੱਲ ਸੁਣ ਜਾ ਮੇਰੀ ਨੀ
ਹੋ ਗਿਆ ਮੈਂ ਮਜਬੂਰ ਬੜਾ
ਸੌਂ ਲੱਗੇ ਤੇਰੀ ਨੀ
ਹਾਏ ਸੋਲਾ ਵਾਂਗੂ ਚੁਬਦਾ ਸੀ
ਹਾਏ ਸੋਲਾ ਵਾਂਗੂ ਚੁਬਦਾ ਸੀ
ਮੱਥੇ ਦੇ ਸੇਹਰਾ
ਲਿਖੀਆਂ ਪਰਵਾਦਿਗਾਰ ਦੀਆਂ ਦੱਸ ਮੀਤੇ ਕਿਹੜਾ
ਲਿਖੀਆਂ ਪਰਵਾਦਿਗਾਰ ਦੀਆਂ ਦੱਸ ਮੀਤੇ ਕਿਹੜਾ
ਓ ਉਡੀਕਦੀ ਘਰ ਤੈਨੂੰ ਤੇਰੇ ਘਰ ਵਾਲੀ ਵੇ
ਓਦੇ ਨਾਲ ਨਿਭਾਵੀ ਤੂੰ ਜਿਹੜੇ ਨਾਲ ਲਾ ਲਾਈ ਵੇ
ਓਦੇ ਨਾਲ ਨਿਭਾਵੀ ਤੂੰ ਜਿਹੜੇ ਨਾਲ ਲਾ ਲਾਈ ਵੇ
ਸ਼ਾਗਨ ਦੀਆਂ ਛੱਪਣ ਹੱਥ ਤੇਰੇ
ਸ਼ਾਗਨ ਦੀਆਂ ਛੱਪਣ ਹੱਥ ਤੇਰੇ
ਕਿੰਨੀਆਂ ਨੇ ਲਿਸ਼ਕ ਦੀਆਂ
ਵਿਆਹ ਕਰਵਾ ਕੇ ਨਹੀਂ ਕਰੀਦੀਆਂ ਗੱਲਾਂ ਇਸ਼ਕ ਦੀਆਂ
ਵਿਆਹੇ ਵਾਰੇ ਨਹੀਂ ਕਰਦੇ ਹੁੰਦੀਆਂ ਗੱਲਾਂ ਇਸ਼ਕ ਦੀਆਂ
ਕੀ ਕਹਿ ਕੇ ਮੰਗਾ ਭੁੱਲ ਤੈਥੋਂ
ਮੇਰੀ ਹਿੰਮਤ ਨਾ ਪੈਂਦੀ ਨੀ
ਗੱਲ ਸੋਲਹ ਆਣੇ ਸੱਚ ਅਡੀਏ
ਜਿਹੜੀ ਤੂੰ ਕਹਿੰਦੀ ਨੀ
ਪਰ ਆਪਣੇ ਪਿਆਰ ਦੀ ਦੁਨੀਆ ਵਿੱਚ
ਹਾਏ ਆਪਣੇ ਪਿਆਰ ਦੀ ਦੁਨੀਆ ਵਿੱਚ
ਪਈ ਗਿਆ ਹਨੇਰਾ
ਲਿਖੀਆਂ ਪਰਵਾਦਿਗਾਰ ਦੀਆਂ ਦੱਸ ਮੀਤੇ ਕਿਹੜਾ
ਲਿਖੀਆਂ ਪਰਵਾਦਿਗਾਰ ਦੀਆਂ ਦੱਸ ਮੀਤੇ ਕਿਹੜਾ
ਸਾਡੀ ਤੋਂ ਤਾ ਤੂਟ ਗਈ ਸਾਡੀ ਆਸ ਵੇ ਹਾਂ ਦਿਓਂ
ਅੱਖੀਲੇ ਨਾ ਆਈ ਮੋਹੱਬਤ ਰਸ ਵੇ ਹਾਂ ਦਿਓਂ
ਅੱਖੀਲੇ ਨਾ ਆਈ ਮੋਹੱਬਤ ਰਸ ਵੇ ਹਾਂ ਦਿਓਂ
ਪਿਆਰ ਥੋੜੇ ਦੀਆਂ ਗੰਦਾਂ ਦਿਨੋਂ ਦਿਨ
ਪਿਆਰ ਥੋੜੇ ਦੀਆਂ ਗੰਦਾਂ ਦਿਨੋਂ ਦਿਨ ਜਾਵਨ ਪਿਛੱਕ ਦੀਆਂ
ਵਿਆਹ ਕਰਵਾ ਕੇ ਨਹੀਂ ਕਰੀਦੀਆਂ ਗੱਲਾਂ ਇਸ਼ਕ ਦੀਆਂ
ਵਿਆਹੇ ਵਾਰੇ ਨਹੀਂ ਕਰਦੇ ਹੁੰਦੀਆਂ ਗੱਲਾਂ ਇਸ਼ਕ ਦੀਆਂ
You May Also Like
» Hikk Naal Lala [Balkar Ankhila, M Gulshan] » Bhabhi [Balkar Ankhila, M Gulshan] » Dil Tere Wich [Balkar Ankhila, M Gulshan] » Naseebo Naal Yaari [Balkar Ankhila, M Gulshan] » Tu Kal Tur Jana [Balkar Ankhila, M Gulshan] » Ghar Di Sharab [Balkar Ankhila, M Gulshan] » Mauza [Balkar Ankhila, M Gulshan]FAQs for Dhokha De Gayi
Who is singer of Dhokha De Gayi song ?
Singer of Balkar Ankhila, M Gulshan.
Who is writer of Dhokha De Gayi song ?
Balkar Ankhila, M Gulshan wrote this Song.
Who is the music director of Dhokha De Gayi song ?
Dhokha De Gayi is Tuned by T Kittu.
Which label release Dhokha De Gayi song ?
Dhokha De Gayi is released under the label of Saga Music.
Whats the playtime (duration) of Dhokha De Gayi song ?
Playtime of song Dhokha De Gayi is 03:43 minute.
How can I download Dhokha De Gayi song ?
You can download Dhokha De Gayi song via click above download links.