Dharmik Geet Satwinder Bitti Mp3 Song Download
Get This Song
Play Online
Share This Song
Dharmik Geet Song Lyrics
ਦੱਸੀ ਕਲਗੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ
ਦੱਸੀ ਕਲਗੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ
ਮਾਤਾ ਗੁਜ਼ਰੀ ਦਿੱਸਦੀ ਨਾ ਕਿੱਥੇ ਪਾਏ ਓਹਨਾਂ ਵਿਛੋੜੇ
ਮਾਤਾ ਗੁਜ਼ਰੀ ਦਿੱਸਦੀ ਨਾ ਕਿੱਥੇ ਪਾਏ ਓਹਨਾਂ ਵਿਛੋੜੇ
ਤੇਰੇ ਲਾਲਾਂ ਦੇ ਜੋੜੇ
ਤੇਰੇ ਲਾਲਾਂ ਦੇ ਜੋੜੇ
ਤੇਰੇ ਸੋਹਣੇ ਰਾਜ ਦੁਲਾਰੇ
ਪੈ ਗਿਆ ਵਿਛੋੜਾ ਸੀ
ਆ ਕੇ ਸਰਸਾ ਨਦੀ ਕਿਨਾਰੇ
ਫਤਹਿ ਸਿੰਘ ਤੇ ਜੋਰਾਵਰ
ਜੇਹੜੇ ਉਮਰਾਂ ਦੇ ਵਿੱਚ ਥੋੜੇ
ਫਤਹਿ ਸਿੰਘ ਤੇ ਜੋਰਾਵਰ
ਜੇਹੜੇ ਉਮਰਾਂ ਦੇ ਵਿੱਚ ਥੋੜੇ
ਕਿਸ ਜ਼ਾਲਿਮ ਨੇ ਆ ਕੇ
ਫੁੱਲ ਡਾਲੀ ਨਾਲੋਂ ਤੋੜੇ
ਕਿਸ ਜ਼ਾਲਿਮ ਨੇ ਆ ਕੇ
ਫੁੱਲ ਡਾਲੀ ਨਾਲੋਂ ਤੋੜੇ
ਗੰਗੂ ਰਾਮ ਰਸੋਈਆ ਸੀ
ਗੰਗੂ ਰਾਮ ਰਸੋਈਆ ਸੀ
ਜਿਸ ਨੇ ਐਨਾ ਜ਼ੁਲਮ ਕਮਾਇਆ
ਮੇਰੇ ਛੋਟੇ ਲਾਲਾਂ ਨੂੰ
ਜਿਸ ਨੇ ਠਾਣੇ ਵਿੱਚ ਫੜਾਇਆ
ਓਹੋ ਕੇਹੜਾ ਪਾਪੀ ਸੀ
ਜਿਸ ਨੇ ਦਿੱਤੀਆਂ ਸੀ ਸਜ਼ਾਵਾਂ
ਓਹੋ ਕੇਹੜਾ ਪਾਪੀ ਸੀ
ਜਿਸ ਨੇ ਦਿੱਤੀਆਂ ਸੀ ਸਜ਼ਾਵਾਂ
ਕਿਵੇਂ ਪਾਈ ਸ਼ਹੀਦੀ ਸੀ
ਸੁਣ ਕੇ ਦਿਲ ਦੀ ਪਿਆਸ ਬੁਝਾਵਾਂ
ਕਿਵੇਂ ਪਾਈ ਸ਼ਹੀਦੀ ਸੀ
ਸੁਣ ਕੇ ਦਿਲ ਦੀ ਪਿਆਸ ਬੁਝਾਵਾਂ
ਸਰਹੰਦ ਦੀ ਧਰਤੀ ਤੇ
ਸਰਹੰਦ ਦੀ ਧਰਤੀ ਤੇ
ਓਹਨਾਂ ਜਾ ਕੇ ਫਤੇਹ ਬੁਲਾਈ
ਨੀਹਾਂ ਵਿੱਚ ਚਿਣੇ ਗਏ
ਓਹਨਾਂ ਧਰਮ ਨੂੰ ਲਾਜ਼ ਨਾ ਲਾਈ
ਜੋ ਵੱਡਿਆਂ ਨਾਲ ਬੀਤੀ
ਗੁਰੂ ਜੀ ਓਹ ਵੀ ਜ਼ਰਾ ਸੁਣਾਓ
ਜੋ ਵੱਡਿਆਂ ਨਾਲ ਬੀਤੀ
ਗੁਰੂ ਜੀ ਓਹ ਵੀ ਜ਼ਰਾ ਸੁਣਾਓ
ਮੇਰੇ ਦਿਲ ਵਿੱਚ ਭੜਕ ਰਹੀ
ਮਮਤਾ ਦੀ ਅਗਨ ਬੁਝਾਓ
ਮੇਰੇ ਦਿਲ ਵਿੱਚ ਭੜਕ ਰਹੀ
ਮਮਤਾ ਦੀ ਅਗਨ ਬੁਝਾਓ
ਤੇਰੇ ਅਜੀਤ ਜੁਝਾਰ ਨੇ
ਤੇਰੇ ਅਜੀਤ ਜੁਝਾਰ ਨੇ
ਧੂਹ ਕੇ ਖਿੱਚੀਆਂ ਜਦ ਤਲਵਾਰਾਂ
ਲੱਖਾਂ ਤਾਈਂ ਮਾਰ ਦਿੱਤਾ
ਕੀਤੇ ਫੱਟੜ ਕਈ ਹਜ਼ਾਰਾਂ
ਜੰਗ ਹੋਇਆ ਕਿੱਥੇ ਸੀ
ਕਿੱਥੇ ਓਹਨਾਂ ਨੇ ਜੋਹਰ ਵਿਖਾਏ
ਜੰਗ ਹੋਇਆ ਕਿੱਥੇ ਸੀ
ਕਿੱਥੇ ਓਹਨਾਂ ਨੇ ਜੋਹਰ ਵਿਖਾਏ
ਓਹ ਧਰਤੀ ਕੇਹੜੀ ਸੀ
ਜਿਸ ਨੇ ਸ਼ਹੀਦੀ ਜ਼ਾਮ ਪਿਆਏ
ਓਹ ਧਰਤੀ ਕੇਹੜੀ ਸੀ
ਜਿਸ ਨੇ ਸ਼ਹੀਦੀ ਜ਼ਾਮ ਪਿਆਏ
ਚਮਕੌਰ ਦੀ ਧਰਤੀ ਸੀ
ਚਮਕੌਰ ਦੀ ਧਰਤੀ ਸੀ
ਜਿੱਥੇ ਜ਼ਮਕੇ ਹੋਈ ਲੜਾਈ
ਤੇਰੇ ਲਾਲਾਂ ਨੇ ਹੱਸ ਕੇ
ਓਥੇ ਲਾੜ੍ਹੀ ਮੌਤ ਵਿਆਹੀ
ਤੇਰੇ ਲਾਲਾਂ ਨੇ ਹੱਸ ਕੇ
ਓਥੇ ਲਾੜ੍ਹੀ ਮੌਤ ਵਿਆਹੀ
You May Also Like
» Teri Meri Ik Zind [Balkar Sidhu] » Teri Jhanjhar [Surinder Laadi] » Surma Ban Mittra [Manpreet Akhtar] » Ankh Ladh Gayi [Satwinder Bitti] » Patlo Patang Wargi [Yudhvir Manak] » Dil Wakh Rove [Surjit Bindrakhia] » Kar Gayi Sharabi [Sarbjit Cheema] » Mele Ch Dhamaal [Harpal Thattewala, Kamaljit]FAQs for Dharmik Geet
Who is singer of Dharmik Geet song ?
Singer of Satwinder Bitti.
Who is the music director of Dharmik Geet song ?
Dharmik Geet is Tuned by Atul Sharma.
Which label release Dharmik Geet song ?
Dharmik Geet is released under the label of T-Series.
Whats the playtime (duration) of Dharmik Geet song ?
Playtime of song Dharmik Geet is 03:46 minute.
How can I download Dharmik Geet song ?
You can download Dharmik Geet song via click above download links.