Dhaaru Pee Ke Specialist & Tru-Skool, Kaka Bhainiawala Mp3 Song Download
Get This Song
Play Online
Share This Song
Dhaaru Pee Ke Song Lyrics
ਗਲ ਸੁਣ ਰੇਸ਼ਮੀ ਗਰਾਰੇ ਵਾਲ਼ੀਏ
ਬੂਹਾ ਬੰਦ ਕਰ ਲ ਚੁਬਾਰੇ ਵਾਲ਼ੀਏ
ਗਲ ਸੁਣ ਰੇਸ਼ਮੀ ਗਰਾਰੇ ਵਾਲ਼ੀਏ
ਬੂਹਾ ਬੰਦ ਕਰ ਲ ਚੁਬਾਰੇ ਵਾਲ਼ੀਏ
ਮੋਟੇ ਮੋਟੇ ਪੇਗ ਲਾ ਕੇ ਰੂਡੀ ਮਾਰਕਾ ਦੇ
ਅਜ ਕਰ ਕੇ ਹਟਨ ਗੇ ਕਾਰੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਹਣੀਏ
ਮਿਹਫੀਲਾਂ ਚ ਜੱਟ ਦੀ ਗ੍ਲਾਸੀ ਖੜਕੇ
ਸਥ ਵਿਚ ਸੁੰਨੀ ਦੀ ਗੰਡਾਸੀ ਖੜਕੇ
ਮਿਹਫੀਲਾਂ ਚ ਜੱਟ ਦੀ ਗ੍ਲਾਸੀ ਖੜਕੇ
ਸਥ ਵਿਚ ਸੁੰਨੀ ਦੀ ਗੰਡਾਸੀ ਖੜਕੇ
ਆਪਣੀ ਆਯੀ ਤੇ ਜਦੋ ਆਯਾ ਹੋਵੇ ਜੱਟ
ਜਾ ਮਾਰਦਾ ਕਿਸੇ ਨੂ ਜਾ ਮਾਰੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਵੈਰੀ ਕੋਲੋ ਕੇਂਦੇ ਜੱਟ ਕਦੇ ਨਾ ਡਰੇ
ਵੱਟ ਬੰਨੇ ਛਾਂਗਣੇ ਤੋਂ ਕਦੇ ਨਾ ਟਲੇ
ਵੈਰੀ ਕੋਲੋ ਕੇਂਦੇ ਜੱਟ ਕਦੇ ਨਾ ਡਰੇ
ਵੱਟ ਬੰਨੇ ਛਾਂਗਣੇ ਤੋਂ ਕਦੇ ਨਾ ਟਲੇ
ਵਿਚ ਪਰਦੇਸਾਂ ਦੇ ਜੋ ਵਸਦੇ ਨੇ ਜੱਟ
ਓ ਵੀ ਕਿਸੇ ਤੋ ਕਾਹੌਂਦੇ ਨਹਿਯੋ ਮਾਡੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਹਣੀਏ
ਰਖਦੇ ਨੇ ਸੂਰਮੇ ਤਲੀ ਦੇ ਉੱਤੇ ਜਾਂ ਨੀ
ਸਚ ਦੱਸੀ ਜਾਂਦਾ ਗੱਲ ਪਿੰਦਰ ਚੌਹਾਨ ਨੀ
ਰਖਦੇ ਨੇ ਸੂਰਮੇ ਤਲੀ ਦੇ ਉੱਤੇ ਜਾਂ ਨੀ
ਸਚ ਦੱਸੀ ਜਾਂਦਾ ਗੱਲ ਪਿੰਦਰ ਚੌਹਾਨ ਨੀ
ਪਿੰਡੀ ਸੱਤੀ ਵਾਲ਼ੀਏ ਦੀ ਮਨੀ ਜ਼ਰਾ ਗੱਲ
ਜੱਟ ਲਾਉਣ ਨਾ ਕਿਸੇ ਨੂ ਝੂਠੇ ਲਾਰੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ
ਦਾਰੂ ਪੀ ਕੇ ਦਾਰੂ ਪੀ ਕੇ ਜੱਟ ਬੁੱਕਦੇ
ਮਾਰਦੇ ਗਲੀ ਚ ਲਲਕਾਰੇ ਸੋਹਣੀਏ
You May Also Like
» Hak Dhi Kammai [Specialist & Tru-Skool, Kulvinder Singh Johal] » Eshareh [Specialist & Tru-Skool, Kaka Bhainiawala] » Saukhi Ni Kammai [Specialist & Tru-Skool, Lehmber Hussainpuri] » Bhangrech [Specialist & Tru-Skool, Dippa Dosanjh] » Paun Boliyan [Specialist & Tru-Skool, Gurbhej Brar] » Nach Ke [Specialist & Tru-Skool, Jaswant Heera] » Punjabian Dha Dhol [Specialist & Tru-Skool, Kulvinder Singh Johal] » Kaali Gani [Specialist & Tru-Skool, Gurbhej Brar]FAQs for Dhaaru Pee Ke
Who is singer of Dhaaru Pee Ke song ?
Singer of Specialist & Tru-Skool, Kaka Bhainiawala.
Which label release Dhaaru Pee Ke song ?
Dhaaru Pee Ke is released under the label of Vip Records.
Whats the playtime (duration) of Dhaaru Pee Ke song ?
Playtime of song Dhaaru Pee Ke is 04:04 minute.
How can I download Dhaaru Pee Ke song ?
You can download Dhaaru Pee Ke song via click above download links.