Demand Karan Randhawa Mp3 Song Download
Get This Song
Play Online
Share This Song
Demand Song Lyrics
ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ Demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਊ ਸ਼ੀਰਾ ਦੇਕੇ ਸ਼ਾਕਾ ਬੂਟੇ ਲਾਏ ਹੋਏ ਆ
ਸਰੇ ਅਫ਼ਗਾਨ ਤੋਂ ਮੰਗਾਏ ਹੋਏ ਆ
ਸਿਰ ਭਰ ਸੁੱਟਾ ਡੱਬ ਲਾਏ ਹੋਏ ਆ
ਨੀ ਕੱਲੇ ਕੱਲੇ ਦੇ ਮੈਂ ਗਾਹ ਪਾਏ ਹੋਏ ਆ
ਬੰਗੀ ਮਿੱਤਰਾਂ ਦੀ ਤੌਰ ਪਿੰਡਾਂ ਵਿਚ
ਕਰਦੀ ਤੂੰ ਗੱਬਰੂ ਨੂੰ ਵੇਖ Holy Shit
ਅੱਡ-ਦੀ ਰੋਲ ਦਿੱਤੀ ਟਿੱਚ ਨਾ Switch
ਬਿਲੋ ਵੇਖ ਲੱਗੇ ਚਿੱਟ ਲੋਕੀ ਬਹਿਣਦੇ ਆ Diss
ਮੈਂ ਕਿਹਾ ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ Demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਬੋਲਦੇ ਪਏ ਸਾਨੂੰ ਫਿਕਰਾਂ ਨੀ ਸੋਹਣੀਏ Demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਸਿਖਰਾਂ ਤੇ ਗੁੱਡੀਆਂ ਚੜ੍ਹੀਆਂ ਨੇ ਕੁੜੇ Low Profileਆਂ ਸਾਰੀਆਂ ਨੇ
ਬਾਹਾਂ ਤੇ ਮੀਨਾਕਾਰੀਆਂ ਨੇ
ਉੱਤੇ ਸਾਥੋਂ Slay ਬੀਬਾ ਸਾਰੀਆਂ ਨੇ
ਸਾਡੀ ਕੱਲ ਦੀ ਮੰਦੀਰ ਵੇਖ ਕੇ ਨੀ
ਮਰਦੀ ਓ ਮਿੱਤਰਾਂ ਦੇ ਵੀਰ ਵੇਖ ਕੇ
ਭੱਧ-ਦੀ ਅੱਖ ਬੰਦੇ ਲੀਰ ਵੇਖ ਕੇ
ਨੀ ਬਿਲੋ ਪਹਿਲੀ ਮੈਚ ਦੇ ਵੀ ਸਾਨੂੰ ਮੱਥੇ ਟੇਕਦੇ
ਮੈਂ ਕਿਹਾ ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ Demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
ਇੱਕ ਮੋਢੇ ਤੇ ਦੋਨਾਲੀ , ਦੂਜੇ ਭਰਨਾ ਕੁੜੇ
ਵੈਲਪੁਣੇ ਆਲੀ ਗੱਡੀ ਸੰਭੀ ਘਰ ਨਾਲ ਕੁੜੇ
ਸੰਧ ਗੱਡੀ ਵਿਚ ਰੱਖੇ ਬੰਦੇ ਚਾਰ ਨਾ ਕੁੜੇ
ਨੀ ਏਹਦਾ ਗੁੱਤ ਕਿਨੇ ਫੜਣਾ ਕੁੜੇ
ਅਸੀਂ ਟੱਪ ਗਏ ਸ਼ਰਾਫਤੀਆਂ ਦੀਆਂ ਜੂਹਾ ਬੱਲੀਏ
ਬੰਦੇ ਤੇਜ਼ ਦਾ ਘਾਟਾ ਕੇ ਰੱਖਾ ਧੂੰਵਾ ਬੱਲੀਏ
ਜੱਟੀਏ ਪੈਹਰਾਂ ਦੇ ਪੈਰ ਪਾਣੀ ਵੀ ਨਾ ਦੇਵੇ
ਜੇ ਤੂੰ ਲੈਂਦੀ ਫਿਰੇ ਦਿਲਾਂ ਦੇਂ ਸੁਆਹ ਬੱਲੀਏ
ਮੈਂ ਕਿਹਾ ਬੋਲਦੇ ਪਏ ਸਾਨੂੰ ਫਿਕਰਾਂ ਨੀ
ਸੋਹਣੀਏ Demand ਵੱਡੀ ਮਿੱਤਰਾਂ ਦੀ
ਬੱਗੀ ਚਿੱਟੀ ਤੀਤਰੀ ਆ ਤਿੱਤਰਾਂ ਦੀ
ਨੀ ਅਸੀਂ ਪਹੁੰਚ ਰੱਖਦੇ ਆਂ ਸਿਖਰਾਂ ਦੀ
You May Also Like
» Never Ending [Himmat Sandhu] » Yaari Ch Gadaari [Davinder Sandhu, Gill Raunta] » OMG [Baani Sandhu] » Girl With The Raybans [Ranjit Bawa] » Shadda [Gopi Longia] » Weekend [Harman Kang] » Chakkwein Suit [Akhil] » Creamland [Gulab Sidhu]FAQs for Demand
Who is singer of Demand song ?
Singer of Karan Randhawa.
Who is writer of Demand song ?
Karan Randhawa, FXRZII wrote this Song.
Who is the music director of Demand song ?
Demand is Tuned by Moon Light.
Which label release Demand song ?
Demand is released under the label of Speed Records.
Whats the playtime (duration) of Demand song ?
Playtime of song Demand is 02:35 minute.
How can I download Demand song ?
You can download Demand song via click above download links.