Defender Baaghi, Jasmeen Akhtar Mp3 Song Download
Get This Song
Play Online
Share This Song
Defender Song Lyrics
60 ਕਿਲਿਆਂ ਦੀ Gt Road ਤੇ ਤੇਰੀ ਖੇਤੀ ਵੇ
ਲਿਆ ਨਵੀਂ ਕਢਾਕੇ ਤੂੰ ਗੱਲ ਮੰਨ ਲੈ ਛੇਤੀ ਵੇ
ਮਾਰ ਮਾਰ ਕੇ ਲੀਕਾਂ ਅੱਕੀ ਪਈ Calendar ਤੋਂ
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾ Defender ਤੋਂ
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾ Defender ਤੋਂ
Fortuner ਦਾ ਜੋੜਾ ਪਾ ਕੇ ਦਿੱਤੀ ਹਵੇਲੀ ਨੀ
ਮੈਨੂੰ ਪਤਾ ਫੁੱਕ ਜੀ ਮਾਰਦੀ ਆ ਇੱਕ ਤੇਰੀ ਸਹੇਲੀ ਨੀ
40 ਲੱਖ ਦਾ ਦਿੱਤਾ ਬਣਾਕੇ ਜੱਟੀਏ ਗਹਿਣਾ ਨੀ
ਹਰ ਗੱਲ ਤੇ ਨੀ ਮੰਨ ਸਕਦਾ ਮੈਂ ਤੇਰਾ ਕਹਿਣਾ ਨੀ
ਅੱਪਾਂ ਕੇੜਾ ਕਰਜ਼ਾ ਦੇਣਾ ਨੀ ਕਿੱਥੇ Limit ਖਲੋਤੀ ਦਾ
ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
ਮੈਂ ਪਤਾ ਅੰਦਰੋਂ ਆਉਂਦੇ ਤੈਨੂੰ Phone ਬਥੇਰੇ ਵੇ
24 ਘੰਟੇ ਭਰਿਆ ਨਿੱਤ Rifle’ਆਂ ਤੇ ਡੇਰੇ ਵੇ
ਅੱਪਾਂ ਕੀ ਲੈਣਾ ਆ ਲੜਕੇ ਨੀ ਐਵੇਂ ਨਜ਼ਰ ਲੋਕਾਂ ਦੀ ਛੱਡਕੇ ਨੀ
ਅੱਪਾਂ ਮੇਹਨਤ ਕਰਕੇ ਲੈਣੀ ਡਰਨਾ ਕਿਉਂ ਕਿਸੇ ਲੰਡਰ ਤੋਂ
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾ Defender ਤੋਂ
ਹਾਏ ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾ Defender ਤੋਂ
ਕਿਹੜਾ ਬੰਦਾ ਮਾਰਜੇ ਗੋਲੀ ਆਪ ਹੀ ਟਿਨੇ ਤੇ
ਹਾਂ ਅੱਖ ਤਿੰਨੀ ਕ ਰੱਖੀਏ ਨੀ ਇਸ ਜੱਗ ਕਮੀਨੇ ਤੇ
ਤੇਰੇ ਸਾਰੇ ਸ਼ੌਂਕ ਪੂਗਾ ਦੇਣਾ ਨੀ Cr3 ਮੈਂ ਲਾ ਦੇਣਾ
ਸ਼ਿੰਦੇ ਤੇ ਪੱਟ ਨੂੰ ਚੱਕਰ ਨੀ ਗੱਲ ਮਾੜੀ ਮੋਟੀ ਦਾ
ਹਾਂ ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
ਹਾਂ ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
ਹਾਂ ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾ Defender ਤੋਂ
ਹਾਂ ਸੰਭ ਲਵਾਂਗੇ ਜੱਟੀਏ ਜੇੜਾ ਛੱਡਕੇ ਆਉ ਨੀ
ਬੜਾ ਸੰਧ ਸਮਾਨ ਕੋਲ ਮੌਕੇ ਤੇ ਵੇਖੀ ਜਾਉ ਨੀ
ਸੰਭ ਲੂਗਾ ਆਪੇ ਤੇਰਾ ਯਾਰ ਪਟੰਡਰ ਵੇ
ਫੁੱਫੜ ਕਈਆਂ ਦਾ ਬੈਠਾ ਜੇੜਾ Jail ਦੇ ਅੰਦਰ ਵੇ
ਤੇਰਾ ਹੱਥ ਅੱਡਦਾ ਸਰਕਾਰ ਐ ਕੇੜਾ ਆਵਾਜ਼ ਮੌਤ ਨੂੰ ਮਾਰੇ
ਵੇ ਆ Sunroof ਜਿਹਾ ਖੋਲ ਮੈਂ ਪਿੰਡ ਨੂੰ ਮੌ ਜਲੰਧਰ ਤੋਂ
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾ Defender ਤੋਂ
ਹਾਏ ਮੈਂ ਨੀ ਬਹਿਣਾ ਨਾਲ ਤੇਰੇ
ਜੱਸੀ ਓਏ
ਹਾਂ ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
ਹਾਂ ਜੇ Defender ਲੈ ਲਈ ਨੀ ਆ ਜੂ Phone ਫਿਰੌਤੀ ਦਾ
You May Also Like
» No Fear [Baaghi] » Paida [Baaghi] » Hirasat [Baaghi]FAQs for Defender
Who is singer of Defender song ?
Singer of Baaghi, Jasmeen Akhtar.
Who is writer of Defender song ?
Baaghi wrote this Song.
Who is the music director of Defender song ?
Defender is Tuned by Jassi X.
Which label release Defender song ?
Defender is released under the label of Baaghi.
Whats the playtime (duration) of Defender song ?
Playtime of song Defender is 02:54 minute.
How can I download Defender song ?
You can download Defender song via click above download links.