Defender Avvy Sra, Sukh E Muzical Doctorz, Gurlej Akhtar Mp3 Song Download
Get This Song
Play Online
Share This Song
Defender Song Lyrics
ਮੁੰਡੇ ਰੱਬ ਨੂੰ Surrender ਕੁੜੇ
ਥੱਲੇ ਕਾਲੀ ਆ Defender ਕੁੜੇ
ਤੂੰ ਜਿੰਨਾਂ ਸਾਡਾ ਪਿੱਛਾ ਕਰਦੀ
ਤੇਰੇ ਟੁੱਟਣਗੇ Sandal ਕੁੜੇ
ਓ ਗੱਡੀ ਇਕ Kelly ਤੋਂ ਮੰਗਾਈ
ਕਹਿੰਦੇ ਅਠ ਆ Cylinder ਕੁੜੇ
ਤੇਰੇ ਸ਼ਹਿਰ ਜੋ ਮੰਡੀਰ ਮੱਛਰੀ
ਨੀਂ ਸਾਰੇ ਸਾਡੇ Under ਕੁੜੇ
ਹਾਂ Silver ਪੰਨੀਆਂ ਤੋਂ ਰਹੇ ਜੱਟਾ ਦੂਰ
ਕਾਲੀ ਕਾਲੀ ਨਗਨੀ ਤੋਂ ਛਕਦੇ ਜ਼ਰੂਰ
ਓ ਮੰਨੇ ਤੱਨੇ ਵੇਹਲੀ ਉਸਤਾਦ ਆਖਦੇ
ਥੁਕ ਤੇਰੀ ਵਾਜ਼ੇ ਖਾਣੇ ਵਾਂਗੂ ਆ ਮਸ਼ਹੂਰ
ਓ ਮੰਤਰੀ ਨੇ ਬੈਕ ਦੇ ਉੱਤੇ
ਆਪੇ ਕਰੀ ਜਾਨ ਹੈਂਡਲ ਕੁੜੇ
ਦੋ ਨੰਬਰ ਦੇ ਕਾਰੋਬਾਰ ਨੀ
ਪਰ ਜੱਟ ਇਕ ਨੰਬਰ ਕੁੜੇ
ਮੁੰਡੇ ਰੱਬ ਨੂੰ Surrender ਕੁੜੇ
ਥੱਲੇ ਕਾਲੀ ਆ Defender ਕੁੜੇ
ਤੂੰ ਜਿੰਨਾਂ ਸਾਡਾ ਪਿੱਛਾ ਕਰਦੀ
ਤੇਰੇ ਟੁੱਟਣਗੇ Sandal ਕੁੜੇ
ਓ ਗੱਡੀ ਇਕ Kelly ਤੋਂ ਮੰਗਾਈ
ਕਹਿੰਦੇ ਅਠ ਆ Cylinder ਕੁੜੇ
ਤੇਰੇ ਸ਼ਹਿਰ ਜੋ ਮੰਡੀਰ ਮੱਛਰੀ
ਨੀਂ ਸਾਰੇ ਸਾਡੇ Under ਕੁੜੇ
ਤੂੰ ਹੱਥਾਂ ਵਿੱਚ ਪਾਈ ਫਿਰੇ ਕੁੜੇ ਪੰਜ ਰੱਤੀਆਂ
ਨੀਂ ਗਬਰੂ ਸ਼ਕੀਨ ਕਣੀ ਚਮਕਣ ਨੱਟੀਆਂ
ਜਿਦੇ ਅੱਗੇ ਪਿੱਛੇ ਰਹਿਣ ਲਾਲ ਬੱਤੀਆਂ
ਨੀਂ ਇਕਕੀ ਵਿੱਚ ਇਕਕੀਆਂ ਨੂੰ 22 ਫਾਇਰ 31 ਆ
ਕਮਕਾਰ ਹੋਈ ਪਾਈ ਰੱਖਣੇ ਜਮਾ ਟਾਈਮ ਨੀ
ਓ ਕਿਡਾ ਤੁਰਾ ਨਾਲ ਸੂਰਮੇ ਦੇ ਲੈਣ ਨੀ
ਓ ਜਿੱਥੇ ਜਾਵਾ ਪਿੱਛੇ ਗੱਡੀਆਂ ਦੀ ਲਾਈਨ ਨੀ
ਮੁੰਡਾ ਸੂਪਰਸਟਾਰ ਲੋਕੀ ਕਹਿੰਨ ਨੀ
ਓ ਜੱਫਿਆਂ ਦੀ Down ਤਤੀਆਂ
ਖੇਡ ਦੇ ਨੀ Gamble ਕੁੜੇ
ਜੋ ਨਾਲ ਖੜੇ ਯਾਰ ਨੀ ਕੱਲੇ
ਲਾਲਾ ਕੁੜੇ ਹੀ Member ਕੁੜੇ
ਮੁੰਡੇ ਰੱਬ ਨੂੰ Surrender ਕੁੜੇ
ਥੱਲੇ ਕਾਲੀ ਆ Defender ਕੁੜੇ
ਤੂੰ ਜਿੰਨਾਂ ਸਾਡਾ ਪਿੱਛਾ ਕਰਦੀ
ਤੇਰੇ ਟੁੱਟਣਗੇ Sandal ਕੁੜੇ
ਓ ਗੱਡੀ ਇਕ Kelly ਤੋਂ ਮੰਗਈ
ਕਹਿੰਦੇ ਅਠ ਆ Cylinder ਕੁੜੇ
ਤੇਰੇ ਸ਼ਹਿਰ ਜੋ ਮੰਡੀਰ ਮੱਛਰੀ
ਨੀਂ ਸਾਰੇ ਸਾਡੇ Under ਕੁੜੇ
ਹੋ ਵੇ ਤੂੰ ਦੰਡ ਲਾਵੇ ਘੱਟ
ਜ਼ੋਰ ਅਸਲੇ ਤੇ ਲਾਇਆ
ਅਸੀਂ ਸੋਹਣੀਏ ਸ਼ਰੀਰ ਨੀ
ਲਾਈਸੰਸ ਆ ਬਨਾਇਆ
ਮੈਨੂੰ ਪੁਛਦੇ ਆ ਸਾਰੇ ਅੱਜ ਕਲ ਕਿੱਥੇ ਹੁੰਦਾ
ਕਹਿ ਦੀ ਫੋਨ ਤੇ ਮਿਲੇ ਨਾ ਅਜੀ ਯਾਰਾ ਨਾਲ ਹੁੰਦਾ
ਹੋ ਨਾਗੀ ਹੋਣੀ ਸਾਂਭੀ ਫਿਰਦੇ
ਸਟੇਟ ਛੱਡ ਸੈਂਟਰ ਕੁੜੇ
ਤੇ ਦੁੱਬ ਲੱਗਾ ਪਾਵੇ ਬੋਲੀਆਂ
ਫੁੱਲ ਰੱਖਦੇ ਆ Chamber ਕੁੜੇ
ਮੁੰਡੇ ਰੱਬ ਨੂੰ Surrender ਕੁੜੇ
ਥੱਲੇ ਕਾਲੀ ਆ Defender ਕੁੜੇ
ਤੂੰ ਜਿੰਨਾਂ ਸਾਡਾ ਪਿੱਛਾ ਕਰਦੀ
ਤੇਰੇ ਟੁੱਟਣਗੇ Sandal ਕੁੜੇ
ਓ ਗੱਡੀ ਇਕ Kelly ਤੋਂ ਮੰਗਾਈ
ਕਹਿੰਦੇ ਅਠ ਆ Cylinder ਕੁੜੇ
ਤੇਰੇ ਸ਼ਹਿਰ ਜੋ ਮੰਡੀਰ ਮੱਛਰੀ
ਨੀਂ ਸਾਰੇ ਸਾਡੇ Under ਕੁੜੇ
You May Also Like
» Jee Jeha Karda [Jasmine Sandlas] » Raunka [Bunny Johal] » Nashedi Akhan [Simar Doraha] » Love Never dies [Jaura Phagwara] » Gulabi Rangiye [Balraj] » Pindo Aaya Jatt [Hunar Sidhu] » If i Die [Guri Lahoria] » That Guy [Sunny Malton ]FAQs for Defender
Who is singer of Defender song ?
Singer of Avvy Sra, Sukh E Muzical Doctorz, Gurlej Akhtar.
Who is writer of Defender song ?
Nagii wrote this Song.
Who is the music director of Defender song ?
Defender is Tuned by Da Future.
Which label release Defender song ?
Defender is released under the label of Speed Records.
Whats the playtime (duration) of Defender song ?
Playtime of song Defender is 03:06 minute.
How can I download Defender song ?
You can download Defender song via click above download links.