Dealership Preet Brar, Kamal Brar Mp3 Song Download
Get This Song
Play Online
Share This Song
Dealership Song Lyrics
ਮੇਰੀ ਗੱਲ ਸੁਣੋ ਬਾਦਸ਼ਾਹ Motors ਦੇ Sale ਲੱਗੀ ਆ
ਮੈਨੂੰ ਨੀ ਪਤਾ ਮੈਨੂੰ ਇਕ ਜੀਪ ਲੈਕੇ ਦਓ
ਓ ਗੱਲਾਂ ਮਾਰਦੀ ਏ ਵੱਡਾ ਬਾਈ ਜੀ ਕਹਿੰਦਾ ਸੀ
ਓਹਨਾ ਦੇ ਨਾ ਜਾਈ ਓ ਤਾ ਮਾਂਜ ਕੇ ਧਰ ਦਿੰਦੇ ਏ
ਹਾਂ ਕੋਈ ਕਹਿੰਦੀ ਆ ਦੱਸੋ Brampton ਵਾਲੇਓ ਚਾਹੀਦੀ ਕੀ ਵੇ
ਫੀਮ ਰੰਗ ਦੇ Tint ਨਾਲ ਮਿਲਦੇ ਚੌੜੇ Tyre Free ਨੇ
ਹਾਂ ਫੀਮ ਰੰਗ ਦੇ Tint ਨਾਲ ਮਿਲਦੇ ਚੌੜੇ Tyre Free ਨੇ
ਹੁੰਦਾ ਕੀ ਏ ਹਾਣਦਿਆ ਵੇ Check Credit ਹੋਣ ਤੇ
ਕੱਲ ਲਿਆ ਮੈ G2 ਵੇ ਅੱਜ Car ਮੈਂ ਲੈਣੀ Loan ਤੇ
ਕੱਲ ਲਿਆ ਮੈ G2 ਵੇ ਅੱਜ Car ਮੈਂ ਲੈਣੀ Loan ਤੇ
ਤਿੱਖੀ ਕਰਕੇ ਰੇਤਾਂ ਏ ਤਾਂ ਪੂਰੀ ਛਿੱਲ ਨੇ ਲਾਉਂਦੇ
ਵੰਨ ਸਵਨੀਆਂ ਕੁੜੀਆਂ ਤੋਂ ਇਹ Reel'ਆਂ ਨਿੱਤ ਪਵਾਉਂਦੇ
ਵੰਨ ਸਵਨੀਆਂ ਕੁੜੀਆਂ ਤੋਂ ਇਹ Reel'ਆਂ ਨਿੱਤ ਪਵਾਉਂਦੇ
ਲੈਣ ਜਾਉਗੇ ਤੁਸੀ Corolla ਭੇਜਣਗੇ ਇਹ Ford ਤੇ
ਬਚ ਕੇ ਇਹਨਾ Dealer'ਆਂ ਤੋਂ ਇਹ ਬੈਠੇ ਨੇ ਹਰ ਮੋੜ ਤੇ
ਬਚ ਕੇ ਇਹਨਾ Dealer'ਆਂ ਤੋਂ ਇਹ ਬੈਠੇ ਨੇ ਹਰ ਮੋੜ ਤੇ
ਹਾਂ ਸੁਣਿਆ ਇਹ ਮੈਂ ਵੀ ਕਰ ਜਾਂਦੇ ਗੱਡੀਆਂ ਵਾਲੇ ਮਾੜੀ
ਹੈ ਕੋਈ ਤੇਰਾ ਹਾਣ ਦਿਆ ਵੇ Dealership ਵਿੱਚ ਆੜੀ, ਬੁੱਰਰਾ
ਹੈ ਕੋਈ ਤੇਰਾ ਹਾਣ ਦਿਆ ਵੇ Dealership ਵਿੱਚ ਆੜੀ
ਚਲਦੀ ਤੇਰੀ ਹਾਣ ਦਿਆ ਵੇ ਕੰਮ ਕਡਾ ਦੇ Phone ਤੇ
ਕੱਲ ਲਿਆ ਮੈ G2 ਵੇ ਅੱਜ Car ਮੈਂ ਲੈਣੀ Loan ਤੇ
ਕੱਲ ਲਿਆ ਮੈ G2 ਵੇ ਅੱਜ Car ਮੈਂ ਲੈਣੀ Loan ਤੇ
ਉੱਠ ਸਵੇਰੇ ਪਾਉਣ Snap'ਆ ਬਣ ਜਾਂਦੇ ਨੇ Feeler
ਇੱਟ ਚੱਕੋ ਤਾਂ ਥੋਨੂੰ ਐਥੇ ਮਿਲ ਜਾਂਦੇ ਨੇ Dealer
ਇੱਟ ਚੱਕੋ ਤਾਂ ਥੋਨੂੰ ਐਥੇ ਮਿਲ ਜਾਂਦੇ ਨੇ Dealer
ਵਾਂਗ ਨਵਾਬਾਂ ਬਣ ਕੇ ਥੋਨੂੰ ਬਾਈ ਜੀ ਮਿਲਦੇ Door ਤੇ
ਬਚ ਕੇ ਇਹਨਾ Dealer'ਆਂ ਤੋਂ ਇਹ ਬੈਠੇ ਨੇ ਹਰ ਮੋੜ ਤੇ
ਬਚ ਕੇ ਇਹਨਾ Dealer'ਆਂ ਤੋਂ ਇਹ ਬੈਠੇ ਨੇ ਹਰ ਮੋੜ ਤੇ
ਸ਼ਰੇਆਮ ਨੇ ਚੱਲਦਿਆ ਤੂੰ ਦੇਖ ਇਹ ਕਰਦੇ ਠੱਗੀਆਂ
ਗੋਣ ਵਾਲੇ ਵੀ ਅੱਜ ਕੱਲ ਸੁਣਿਆ ਵੇਚਣ ਲੱਗ ਪਏ ਗੱਡੀਆਂ
ਹਾਂ ਗੋਣ ਵਾਲੇ ਵੀ ਅੱਜ ਕੱਲ ਸੁਣਿਆ ਵੇਚਣ ਲੱਗ ਪਏ ਗੱਡੀਆਂ
ਰਾਮ ਕਾਲਾ ਸੰਗਿਆ ਵੇ ਡਰ ਜੇਹਾ ਲੱਗਦਾ ਏ ਕੁੰਡਾ ਹੋਣ ਤੇ
ਕੱਲ ਲਿਆ ਮੈ G2 ਵੇ ਅੱਜ Car ਮੈਂ ਲੈਣੀ Loan ਤੇ
ਕੱਲ ਲਿਆ ਮੈ G2 ਵੇ ਅੱਜ Car ਮੈਂ ਲੈਣੀ Loan ਤੇ
ਨਵੇਂ ਨਵੇਂ ਬੰਦੇ ਨੂੰ ਕਿੱਥੇ ਦਿਖਦਾ ਏ ਕੋਈ Danger
ਆਖਣ ਗੇ ਤੂੰ ਲੈਜਾ Jeep, Camaro ਜਾਂ Challenger
ਆਖਣ ਗੇ ਤੂੰ ਲੈਜਾ Jeep, Camaro ਜਾਂ Challenger
ਦਿੰਦੀ ਨੀ Money Back, ਨਾ ਪੈਸਾ ਲਾਓ Accord ਤੇ
ਬਚ ਕੇ ਇਹਨਾ Dealer'ਆਂ ਤੋਂ ਇਹ ਬੈਠੇ ਨੇ ਹਰ ਮੋੜ ਤੇ
ਬਚ ਕੇ ਇਹਨਾ Dealer'ਆਂ ਤੋਂ ਇਹ ਬੈਠੇ ਨੇ ਹਰ ਮੋੜ ਤੇ
ਆ ਗਿਆ ਨੀ ਓਹੀ ਬਿੱਲੋ Time ਹਾਂ ਹਾਂ Preet Brar Deep Jandu, Rmg
You May Also Like
» Mahoul [Sippy Gill] » Lagge Magh Di Trail Wargi [Raj Ranjodh] » Dholna [Deedar Kaur] » Rich Life [Mika Singh, Nikki Singh] » Tere Utte Maan [Navi Bawa] » Kassam [Garry Sandhu] » Ishq Hoya [Jyoti Nooran] » Jind Khushboo Khushboo [Sukhshinder Shinda]FAQs for Dealership
Who is singer of Dealership song ?
Singer of Preet Brar, Kamal Brar.
Who is writer of Dealership song ?
Ram Kala Sanghian wrote this Song.
Who is the music director of Dealership song ?
Dealership is Tuned by Deep Jandu.
Which label release Dealership song ?
Dealership is released under the label of Royal Music Gang.
Whats the playtime (duration) of Dealership song ?
Playtime of song Dealership is 03:09 minute.
How can I download Dealership song ?
You can download Dealership song via click above download links.