De Gerhe Te Gerha Laddi Dhaliwal Mp3 Song Download
Get This Song
Play Online
Share This Song
De Gerhe Te Gerha Song Lyrics
Black Virus
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਖਾਤਿਆਂ ਚ ਖੁੱਲਾ ਬੋਲੇ ਕੈਸ਼ ਗੋਰੀਏ
ਚੰਗੇ ਲੀੜੇ ਲੱਟੇ ਪੂਰੀ ਐਸ਼ ਗੋਰੀਏ
ਖਾਤਿਆਂ ਚ ਖੁੱਲਾ ਬੋਲੇ ਕੈਸ਼ ਗੋਰੀਏ ਚੰਗੇ ਲੀੜੇ ਲੱਟੇ ਪੂਰੀ ਐਸ਼ ਗੋਰੀਏ
ਲੋ ਰਿਡਰਾਂ ਦੇ ਵਿੱਚ ਜੱਟ ਬੱਕ ਦੇ ਨਹੀਂ ਜਰਾ ਖੜ ਜਾ ਤੂੰ ਰਾਤ ਗ ਪਵਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਸ਼ੀਸ਼ੇ ਉੱਪ ਤੇ ਸਪੀਕਰਾਂ ਦੀ ਫੁੱਲ ਵਾਜ ਨਹੀਂ
ਗੱਡੀ ਵਿੱਚ ਵੱਜ ਦੇ ਪੰਜਾਬੀ ਸਾਜ ਨਹੀਂ
ਦੁਨੀਆਂ ਤਾਂ ਸੁੱਟਣੇ ਨੂੰ ਫਿਰਦੀ ਆ ਮਿੱਤਰਾ
ਓ ਚਿੜੀਆਂ ਨੇ ਕਿੱਥੇ ਫਿਰ ਡੱਕਿਆ ਆ ਬਾਜ਼ ਨਹੀਂ
ਬਾਬੇ ਦੇ ਸ਼ਹਾਰੇ ਕੰਮ ਖਿੱਚੀ ਆਉਣੇ ਆ ਨਹੀਂ ਇਕ ਵਾਰੀ ਜੋਹਲ ਜੋਹਲ ਗ ਕਰਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਖਿੜੇ ਮੱਥੇ ਮਿਲੀ ਦਾ ਆ ਹੱਸ ਹੱਸ ਕੇ
ਯਾਰਾਂ ਨਾਲ ਜੱਫੀਆਂ ਨੇ ਕੱਸ ਕੱਸ ਕੇ
ਬੁਕਲਾ ਚ ਨਾਗ ਕਦੇ ਆਉਣ ਹੀ ਨਹੀਂ ਦਿੱਤੇ
ਬਿੱਲੋ ਵੈਰ ਵੀ ਪੁੱਗਾਏ ਆ ਤੇ ਓਹ ਵੀ ਦੱਸ ਦੱਸ ਕੇ
ਕੀਤੀਆਂ ਚਲਾਕੀਆਂ ਨਹੀਂ ਯਾਰ ਹੀ ਕਮਾਏ ਇਹਨਾਂ ਯਾਰੀਆਂ ਦੀ ਖਾਤੀ ਮੈਨੂੰ ਖਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਗਰਾਗਾ ਵਿੱਚ ਮਹਫਿਲਾ ਕੱਪਾ ਵਿੱਚ ਗੂਸ ਨਹੀਂ
ਵੀਕਐਂਡ ਫਨ ਲਈ ਲੋਕੇਸ਼ਨਾਂ ਵੀ ਚੂਜ਼ ਨਹੀਂ
ਵਿਸਕੀ ਤਾਂ ਖਿੱਚ ਲੈਂਦੇ ਪਾਣੀ ਪਾ ਕੇ ਗੋਰੀਏ
ਵੋਡਕਾ ਨਾ ਸਮਟਾਈਮ ਚਲਦਾ ਆ ਜੂਸ ਨਹੀਂ
ਸਰੀ ਤੋਂ ਟੋਰਾਂਟੋ ਬੜੇ ਚਿਰਾ ਪਿਸ਼ੋ ਆਏ
ਮੈਨੂੰ ਯਾਰਾਂ ਨਾਲ ਮਾਹੌਲ ਜਿਹਾ ਬਣਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
ਤਾਜ਼ੇ ਤਾਜ਼ੇ ਖਰਚੇ ਆ ਗੱਡੀ ਤੇ ਮੁੰਡੇ ਨੇ ਹਾਲੇ ਕੋਈ ਨਹੀਂ ਗੇੜੇ ਤੇ ਗੇੜਾ ਲਾ ਲੈਨ ਦੇ
You May Also Like
» Khushiyan Mana Laiye [Laddi Dhaliwal] » Teri Dadhe Taqdeer [Laddi Dhaliwal] » Mundeya Di Jaan Kad Di [Laddi Dhaliwal] » Life Collegaan Di [Laddi Dhaliwal] » Duniya Tur Gyi Ho Ke [Laddi Dhaliwal] » Tainu Pyar Kardi Haan [Laddi Dhaliwal] » Sohniye Ki Laena [Laddi Dhaliwal] » Kon Janda Maa To Vadh [Laddi Dhaliwal]FAQs for De Gerhe Te Gerha
Who is singer of De Gerhe Te Gerha song ?
Singer of Laddi Dhaliwal.
Who is writer of De Gerhe Te Gerha song ?
Bhikharam Jhanjhda wrote this Song.
Who is the music director of De Gerhe Te Gerha song ?
De Gerhe Te Gerha is Tuned by Jassi Bros.
Which label release De Gerhe Te Gerha song ?
De Gerhe Te Gerha is released under the label of Screen Records.
Whats the playtime (duration) of De Gerhe Te Gerha song ?
Playtime of song De Gerhe Te Gerha is 04:25 minute.
How can I download De Gerhe Te Gerha song ?
You can download De Gerhe Te Gerha song via click above download links.