Dastaar Varinder Brar Mp3 Song Download
Get This Song
Play Online
Share This Song
Dastaar Song Lyrics
ਸੂਰਾਂ ਸਉ ਪਹਿਚਾਨੀਐ
ਜੋ ਲੜੈ ਦੀਨ ਕੇ ਹੇਤ
ਪੁਰਜਾ-ਪੁਰਜਾ ਕੱਟ ਮਰੈ
ਕਬੂਲ ਛੱਡੇ ਖੇਤ
ਇੱਕ ਸੱਚੇ ਸਰਦਾਰ ਦੀ ਪਛਾਣ ਦਸਤਾਰ
ਸਾਨੂੰ ਗੁਰਾਂ ਵੱਲੋਂ ਮਿਲਿਆ ਏ ਮਾਣ ਦਸਤਾਰ
ਸਿਰ ਲਾ ਦਿਆਂਗੇ ਕੇਰਾ ਇਹ ਲਾਣ ਦਸਤਾਰ
ਇੱਕ ਸੱਚੇ ਸਰਦਾਰ ਦੀ ਪਛਾਣ ਦਸਤਾਰ
ਇਹ ਮਿਲੀ ਸਾਨੂੰ ਦੇਖ ਕੇ ਸ਼ਹੀਦੀ ਦਸਤਾਰ
ਅਸੀਂ ਦਿਲ ਦੀ ਅਮੀਰੀ ਨਾ ਕਰੀਦੀ ਦਸਤਾਰ
ਕੱਲਾ ਕੱਪੜਾ ਨੀ ਸਿਰਦਾ ਤਾਜ ਦਸਤਾਰ
ਮਾਰੇ ਜਿਗਰੇ ਜ਼ਮੀਰ ਨੂੰ ਆਵਾਜ਼ ਦਸਤਾਰ
ਹਰ ਲੜ੍ਹ ਵਿਚ ਸਾਂਭ ਦੀ ਵਿਭਾਗੀ ਦਸਤਾਰ
ਕਰੇ ਮੌਤ ਤੋਂ ਹੀ ਇੱਜ਼ਤਾਂ ਦੀ ਰਾਖੀ ਦਸਤਾਰ
ਹਰ ਜੰਗ ਵਿਚ ਮੰਗੇ ਕੁਰਬਾਨੀ ਦਸਤਾਰ
ਬੰਨੇ ਫਿਰ ਤੋਂ ਪੰਜਾਬ ਦੀ ਜਵਾਨੀ ਦਸਤਾਰ
ਬੰਨੇ ਫਿਰ ਤੋਂ ਪੰਜਾਬ ਦੀ ਜਵਾਨੀ ਦਸਤਾਰ
ਬੰਨੇ ਫਿਰ ਤੋਂ ਪੰਜਾਬ ਦੀ ਜਵਾਨੀ ਦਸਤਾਰ
ਕਿੰਨੇ ਜੰਮੇ ਸੂਰਮੇ ਤੇ ਕੌਮ ਦੇ ਰਾਖੇ
ਹੈ ਦਸਤਾਰ ਦੀ ਹੋਂਦ ਲਈ ਕਿੰਨੇ ਸਹਲੇ ਸਾਕੇ
ਧੜ੍ਹ ਲਾਹਾ ਲਏ ਗੁਰਾਂ ਤੇ ਬੰਦ-ਬੰਦ ਕਟਾਏ
ਕੁਝ ਬੰਦਾ ਸਿੰਘ ਬਹਾਦਰ ਜਿਹ ਬੰਦੇ ਸੀ ਆਏ
ਕੁਝ ਬੰਦਾ ਸਿੰਘ ਬਹਾਦਰ ਜਿਹ ਬੰਦੇ ਸੀ ਆਏ
ਕੱਲੇ ਕੱਲੇ ਲੜ੍ਹ ਵਿਚ ਕੁਰਬਾਨੀਆਂ
ਇਹ ਤਾਜ ਲਈ ਸਿਆਣੇ ਬਹੁਤ ਹਾਣੀਆਂ
ਹੈ ਗੁਰਾਂ ਦੀ ਦਿੱਤੀਆਂ ਨਿਸ਼ਾਨੀਆਂ
ਜਿਹੜੀ ਦੁਨੀਆ ਤੋਂ ਵੱਖਰਾ ਬਣਾਵੇ ਕਿਰਦਾਰ
ਇੱਕ ਸੱਚੇ ਸਰਦਾਰ ਦੀ ਪਛਾਣ ਦਸਤਾਰ
ਸਾਨੂੰ ਗੁਰਾਂ ਵੱਲੋਂ ਮਿਲਿਆ ਏ ਮਾਣ ਦਸਤਾਰ
ਸਾਡੀ ਚੜ੍ਹਦੀਕਲਾ ਦਾ ਐਲਾਨ ਦਸਤਾਰ
ਸਾਡੇ ਸਿਰ ਤੇ ਦਲੇਰੀ ਦਾ ਨਿਸ਼ਾਨ ਦਸਤਾਰ
ਇਹ ਮਿਲੀ ਸਾਨੂੰ ਦੇਖ ਕੇ ਸ਼ਹੀਦੀ ਦਸਤਾਰ
ਅਸੀਂ ਦਿਲ ਦੀ ਅਮੀਰੀ ਨਾ ਕਰੀਦੀ ਦਸਤਾਰ
ਕੱਲਾ ਕੱਪੜਾ ਨੀ ਸਿਰਦਾ ਤਾਜ ਦਸਤਾਰ
ਮਾਰੇ ਜਿਗਰੇ ਜ਼ਮੀਰ ਨੂੰ ਆਵਾਜ਼ ਦਸਤਾਰ
ਹਰ ਲੜ੍ਹ ਵਿਚ ਸਾਂਭ ਦੀ ਵਿਭਾਗੀ ਦਸਤਾਰ
ਕਰੇ ਮੌਤ ਤੋਂ ਹੀ ਇੱਜ਼ਤਾਂ ਦੀ ਰਾਖੀ ਦਸਤਾਰ
ਹਰ ਜੰਗ ਵਿਚ ਮੰਗੇ ਕੁਰਬਾਨੀ ਦਸਤਾਰ
ਬੰਨੇ ਫਿਰ ਤੋਂ ਪੰਜਾਬ ਦੀ ਜਵਾਨੀ ਦਸਤਾਰ
ਬੰਨੇ ਫਿਰ ਤੋਂ ਪੰਜਾਬ ਦੀ ਜਵਾਨੀ ਦਸਤਾਰ
ਬੰਨੇ ਫਿਰ ਤੋਂ ਪੰਜਾਬ ਦੀ ਜਵਾਨੀ ਦਸਤਾਰ
You May Also Like
» All Set [Jass Bajwa] » Majhe De [Dhaliwal] » Hey Listen [Kash Ladhar, Jot Ladhar] » My Meditation [Romey Maan] » Akaal [Kulbir Jhinjer] » Universe [Romey Maan] » One In A Million [Jordan Sandhu] » Fuck [Simar Doraha]FAQs for Dastaar
Who is singer of Dastaar song ?
Singer of Varinder Brar.
Who is writer of Dastaar song ?
Varinder Brar wrote this Song.
Who is the music director of Dastaar song ?
Dastaar is Tuned by Rav Dhaliwal.
Which label release Dastaar song ?
Dastaar is released under the label of Varinder Brar Music.
Whats the playtime (duration) of Dastaar song ?
Playtime of song Dastaar is 03:32 minute.
How can I download Dastaar song ?
You can download Dastaar song via click above download links.