Dasna Nai Aunda Pavie Virk Mp3 Song Download
Get This Song
Play Online
Share This Song
Dasna Nai Aunda Song Lyrics
Check This Out
ਹਾਏ ਪੋਨੀ ਦੇ ਕਲਿੱਪ ਵਾਂਗੂ ਜੱਚ ਕੇ ਖੜ੍ਹੀ ਆਂ
ਜੱਟਾ ਤੇਰੇ ਨਾਲ ਹਰ ਥਾਂ ਤੇ ਹੱਸ ਕੇ ਖੜ੍ਹੀ ਆਂ
ਗੁੱਸਾ ਕਰਿਆ ਨਾ ਕਰ ਮੇਰੀ ਨੋਕ ਝੋਕ ਦਾ
ਵੇ ਮੈਂ ਜਿੱਦਾਂ ਵੀ ਆਵਾਂ ਜੱਟਾ ਤੇਰੀ ਹੀ ਤੇਰੀ ਆਂ
ਤੇਰੀ ਹੀ ਤੇਰੀ ਆਂ
ਨਟ ਢਿੱਲਾ ਜਿਹਾ ਲੱਗੇ ਮੈਨੂੰ ਮੇਰੇ Mind ਦਾ
ਜਿਹੜਾ ਕੱਸਣਾ ਨੀ ਆਉਂਦਾ ਮੈਨੂੰ ਕੱਸਣਾ ਨੀ ਆਉਂਦਾ
ਪੱਟ ਹੋਣਿਆ ਵੇ ਜੱਟੀ ਕਿੰਨਾ ਪਿਆਰ ਕਰਦੀ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਪੱਟ ਹੋਣਿਆ ਵੇ ਜੱਟੀ ਕਿੰਨਾ ਪਿਆਰ ਕਰਦੀ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਹਾਏ ਗੋਲਡ ਕੋਟਿਡ Gold Coated ਜਿਹੀ ਸਮਾਈਲ ਰੱਖਦਾ
ਕਦੇ ਰੀਝ ਨਾਲ ਜੱਟਾ ਨਾ ਤੂੰ ਟੌਹਰ ਤੱਕਦਾ
ਮੇਰੇ ਲਈ ਮੈਂ ਚੱਕਵੇਂ ਜਿਹੇ ਸੂਟ ਵੀ ਸਵਾਏ
ਬੁਟੀਕ ਵਾਲੀ ਨੂੰ ਵੀ ਦਿੱਤਾ ਚੈੱਕ ਲੱਖ ਦਾ
ਹਾਏ ਤੇਰੇ ਵੇ ਮੈਂ ਖੁਸ਼ੀ ਲਈ ਬਹਾਨੇ ਲੱਭਦੀ
ਕਿਉਂ ਤੈਨੂੰ ਹੱਸਣਾ ਨੀ ਆਉਂਦਾ ਤੈਨੂੰ ਹੱਸਣਾ ਨੀ ਆਉਂਦਾ
ਪੱਟ ਹੋਣਿਆ ਵੇ ਜੱਟੀ ਕਿੰਨਾ ਪਿਆਰ ਕਰਦੀ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਪੱਟ ਹੋਣਿਆ ਵੇ ਜੱਟੀ ਕਿੰਨਾ ਪਿਆਰ ਕਰਦੀ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਵੇ ਗੁੱਸਾ ਕਰਕੇ ਬਹਿ ਜਾਨਾ ਜਦੋਂ ਥੋੜ੍ਹਾ ਜਿਹਾ ਲੜਾਂ
ਕਿੰਨੀ ਜੱਚਾਂ ਤੈਨੂੰ ਪਤਾ ਜਦ ਤੇਰੇ ਨਾਲ ਖੜਾਂ
ਹਾਏ ਵੈਲੀਆ ਵੇ ਵੈਰ ਤੇਰੇ ਬਹਾਰ ਚੱਲਦੇ
ਬੱਸ ਕਰ ਜਿੱਦਾਂ ਮੈਂ ਹੀ ਪਰਧਾਨੀ ਕਰਾਂ
ਪਰ ਸਹੇਲੀਆਂ ਚ ਜੱਟਾ ਤੇਰਾ ਰੋਹਬ ਰੱਖਦੀ
ਤੈਨੂੰ ਰੱਖਣਾ ਨੀ ਆਉਂਦਾ ਤੈਨੂੰ ਰੱਖਣਾ ਨੀ ਆਉਂਦਾ
ਪੱਟ ਹੋਣਿਆ ਵੇ ਜੱਟੀ ਕਿੰਨਾ ਪਿਆਰ ਕਰਦੀ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਪੱਟ ਹੋਣਿਆ ਵੇ ਜੱਟੀ ਕਿੰਨਾ ਪਿਆਰ ਕਰਦੀ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਤੈਨੂੰ ਪੁੱਛਣਾ ਨੀ ਆਉਂਦਾ ਮੈਨੂੰ ਦੱਸਣਾ ਨੀ ਆਉਂਦਾ
ਤੈਨੂੰ ਪੁੱਛਣਾ
You May Also Like
» Bus [Ekam Chanoli] » Noor Di Gaggar [Amrinder Gill] » Koi Farak Nahi [Minda] » Akhiyan Di Lorh [Surjit Khan] » Jadon Aune Aan [Kadir Thind] » Be Awak [Sandhu Jaurewala] » Saah 2 [Sucha Yaar] » Love On Top [Yaad Gill, Aarsh Randhawa]FAQs for Dasna Nai Aunda
Who is singer of Dasna Nai Aunda song ?
Singer of Pavie Virk.
Who is writer of Dasna Nai Aunda song ?
Kehar wrote this Song.
Who is the music director of Dasna Nai Aunda song ?
Dasna Nai Aunda is Tuned by Preet Hundal.
Which label release Dasna Nai Aunda song ?
Dasna Nai Aunda is released under the label of Genuine Productions.
Whats the playtime (duration) of Dasna Nai Aunda song ?
Playtime of song Dasna Nai Aunda is 02:40 minute.
How can I download Dasna Nai Aunda song ?
You can download Dasna Nai Aunda song via click above download links.