Das Chhallya Ve Taranjeet Virk Mp3 Song Download
Get This Song
Play Online
Share This Song
Das Chhallya Ve Song Lyrics
ਸੀਨੇ ਵਿਚ ਉੱਠਦੀਆਂ ਪਿਆਰ ਦੀਆਂ ਛੱਲਾਂ
ਗੁਝੀਆਂ ਨਾ ਰਹਿਣ ਕਦੇ ਦਿਲਾਂ ਦੀਆਂ ਗੱਲਾਂ
ਸੀਨੇ ਵਿਚ ਉੱਠਦੀਆਂ ਪਿਆਰ ਦੀਆਂ ਛੱਲਾਂ
ਗੁਝੀਆਂ ਨਾ ਰਹਿਣ ਕਦੇ ਦਿਲਾਂ ਦੀਆਂ ਗੱਲਾਂ
ਦੇਖ ਵੱਜਦੇ ਜ਼ਮਾਨੇ ਵਿਚ ਢੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਕਾਪੀਆਂ ਕਿਤਾਬਾਂ ਵਿਚੋਂ ਦਿਸੇ ਤਸਵੀਰ ਤੇਰੀ
ਲੱਗੇ ਨਾ ਪੜ੍ਹਾਈ ਵਿਚ ਦਿਲ ਵੇ
ਸੋਹਣੀ ਮਾਹੀਵਾਲ ਦੀ ਕਹਾਣੀ ਚੇਤੇ ਆਵੇ
ਕੱਚੇ ਘੜੇ ਉੱਤੇ ਜਾਵਾਂ ਮੈਂ ਵੀ ਥਿੱਲ ਵੇ
ਸੋਹਣੀ ਮਾਹੀਵਾਲ ਦੀ ਕਹਾਣੀ ਚੇਤੇ ਆਵੇ
ਕੱਚੇ ਘੜੇ ਉੱਤੇ ਜਾਵਾਂ ਮੈਂ ਵੀ ਥਿੱਲ ਵੇ
ਦੁਨੀਆਦਾਰੀ ਤਾਂ ਹੁਣ ਫਿੱਕੀ ਫਿੱਕੀ ਲੱਗੇ
ਦੁਨੀਆਦਾਰੀ ਤਾਂ ਹੁਣ ਫਿੱਕੀ ਫਿੱਕੀ ਲੱਗੇ
ਮਿੱਠੇ ਲੱਗਦੇ ਮੁਹੱਬਤਾਂ ਦੇ ਬੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਹੀਰ ਹੀਰ ਕਹਿ ਕੇ ਮੈਨੂੰ ਕੁੜੀਆਂ ਬੁਲਾਉਣ
ਤੈਨੂੰ ਰਾਂਝਾ ਰਾਂਝਾ ਆਖਦੀਆਂ ਰਹਿੰਦੀਆਂ
ਹੋਰ ਕਿਸੇ ਵਿਸ਼ੇ ਉੱਤੇ ਚੱਲੇ ਭਾਵੇਂ ਗੱਲ
ਵਿਸ਼ਾ ਬਦਲ ਕੇ ਇਹੋ ਗੱਲ ਕਹਿੰਦੀਆਂ
ਹੋਰ ਕਿਸੇ ਵਿਸ਼ੇ ਉੱਤੇ ਚੱਲੇ ਭਾਵੇਂ ਗੱਲ
ਵਿਸ਼ਾ ਬਦਲ ਕੇ ਇਹੋ ਗੱਲ ਕਹਿੰਦੀਆਂ
ਅੱਜ ਕੱਲ੍ਹ ਕਿੱਦਾਂ ਤੇਰੇ ਮਜਨੂੰ ਦਾ ਹਾਲ
ਅੱਜ ਕੱਲ੍ਹ ਕਿੱਦਾਂ ਤੇਰੇ ਮਜਨੂੰ ਦਾ ਹਾਲ
ਨਿੱਤ ਕਰਨ ਸਵਾਲ ਗੋਲ ਮੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਕਰਦੀਆਂ ਜਿਹੜੀਆਂ ਬੀਏ ਐਮਏ ਤੋਂ ਇਲਾਵਾ ਇਸ ਇਸ਼ਕੇ ਦੀ ਹੋਰ ਗੱਲ ਬਾਤ ਵੇ
ਡਰ ਜਿਹਾ ਲੱਗੇ ਕਿਤੇ ਕਾਲਜ ਦੇ ਵਿਚੋਂ ਕਰਦੇ ਨਾਂ ਆਪਾਂ ਨੂੰ ਬਾਇਕਾਟ
ਡਰ ਜਿਹਾ ਲੱਗੇ ਕਿਤੇ ਕਾਲਜ ਦੇ ਵਿਚੋਂ ਕਰਦੇ ਨਾਂ ਆਪਾਂ ਨੂੰ ਬਾਇਕਾਟ
ਬੇਗੋਵਾਲ ਵਾਲੇ ਦਿਲ ਡਰਦਾ ਏ ਮੇਰਾ
ਬੇਗੋਵਾਲ ਵਾਲੇ ਦਿਲ ਡਰਦਾ ਏ ਮੇਰਾ
ਨਾ ਕੋਈ ਜ਼ਿੰਦਗੀ ਚ ਜ਼ਹਿਰ ਦੇਵੇ ਘੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
ਕਾਲਜ ਦੇ ਵਿਚ ਕਿਸ्सा ਹੋਇਆ ਮਸ਼ਹੂਰ
ਗੱਲ ਪਹੁੰਚ ਗਈ ਪ੍ਰਿੰਸਿਪਲ ਕੋਲ ਸੱਜਣਾ
You May Also Like
» Fadd Jhanjhran [Taranjeet Virk] » Buhe Vich Charkha [Taranjeet Virk] » Nach Billo Nachdi Nu [Gurvinder] » Kach Diyan Wangan [Hardil Khaab] » Jiun Punjabi Na [Hardil Khaab] » Teri Yaadan Vasdi Ae [Sohan Sikander] » Dil Si Sheesha [Ravi Deol]FAQs for Das Chhallya Ve
Who is singer of Das Chhallya Ve song ?
Singer of Taranjeet Virk.
Who is writer of Das Chhallya Ve song ?
Taranjit Virk wrote this Song.
Who is the music director of Das Chhallya Ve song ?
Das Chhallya Ve is Tuned by Jot Badiyal.
Which label release Das Chhallya Ve song ?
Das Chhallya Ve is released under the label of Saga Music.
Whats the playtime (duration) of Das Chhallya Ve song ?
Playtime of song Das Chhallya Ve is 06:27 minute.
How can I download Das Chhallya Ve song ?
You can download Das Chhallya Ve song via click above download links.