Darshan De Ja Ni Mp3 Song Download
Get This Song
Play Online
Share This Song
Darshan De Ja Ni Song Lyrics
ਅਸੀ ਰਾਹੀਂ ਜੰਗਲਾਂ ਦੇ
ਤੇਰੇ ਦਰ ਤੇ ਡੇਰੇ ਲਾਏ
ਲੋਕੀ ਕਹਿੰਦੇ ਚੰਨ ਤੈਨੂੰ
ਅਸੀਂ ਚੰਨ ਵੇਖਣ ਨੂੰ ਆਏ
ਪਾਣੀ ਹੋਵੇ ਮਿੱਠੇ ਨੀ ਜਿਥੋਂ ਤੂੰ ਘੜਾ ਭਰ ਲੈ ਆਈ
ਗੱਲ ਤੁਰੀ ਪਰੀਆਂ ਚ ਜਵਾਨੀ ਤੇਰੇ ਤੇ ਚੜ ਆਈ
ਅਮੜੀ ਤੇਰੀ ਨੀ ਤੇਰੇ ਟਿੱਕਾ ਨਜਰ ਤੋਂ ਲਾਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਕੋਇਲਾ ਵੀ ਬਹਿ ਕੇ ਸੁਨ ਦੀ ਆ ਨੇ
ਜਦ ਹੀਰੇ ਤੂੰ ਗਾਵੈ
ਓ ਤਾਰੇ ਟੁੱਟ ਦੇ ਨੇ
ਜਦ ਅੱਖ ਅਸਮਾਨੀ ਪਾਵੇ
ਸੂਰਜ ਵੀ ਮੱਥਾ ਟੇਕੇ ਜੋ ਲਾਲੀ ਤੇਰੇ ਮੁਖ ਤੇ ਆਈ
ਕਾਲੀਆਂ ਰਾਤਾਂ ਪਾਉਂਦੀਆਂ ਨੇ ਅਖੀ ਸੁਰਮ ਸਲਾਈ
ਨਿਤ ਤੈਨੂੰ ਵੇਖਣ ਲਈ ਚੰਨ ਅੰਬਰੀ ਚੜ ਆਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਪਤਾ ਦਸਦੇ ਤੂੰ ਸਾਨੂੰ ਤੁਰ ਆਈਏ ਇਸ਼ੱਕ ਦੇ ਰਾਵੇਂ
ਜਦ ਸੋਹਣੀ ਤੂੰ ਨੱਚਦੀ ਦੱਸ ਮੋਰ ਪੇਲਾ ਕਯੋ ਪਾਵੇ
ਚੱਕਰ ਖਾ ਗਏ ਭੋਰ ਜੋ ਤੇਰੀ ਖੁਸ਼ਬੂ ਕੋਲੋਂ ਲੰਘ ਜਾਵੇ
ਫਿਕਰ ਫੁੱਲਾਂ ਨੂੰ ਛਿੜ ਗਈ ਕੋਈ ਤੇਰੇ ਰੰਗ ਦੇ ਮੇਚ ਨਾ ਆਵੇ
ਤੇਰੇ ਮੁਖ ਦੀ ਲਾਲੀ ਨੀ ਧੁਪਾਂ ਨੂੰ ਵਾਨੀ ਪਾਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਤੈਨੂੰ ਬੋਲ ਕੇ ਕੀ ਦੱਸੀਏ ਅਣਸੁਣੀਆਂ ਨੇ ਕਈ ਬਾਤਾਂ
ਤੇਰੇ ਨਾ ਦੇ ਅਖੀ ਨੀ ਸਭ ਫਿੱਕੀਆਂ ਨੇ ਕਾਇਨਾਤ ਆ
Muraad ਦੀਆਂ ਤੂੰ ਵਿਚ ਖਿਆਲੀ ਖੇਰਾ ਹੋਵੇ ਮੰਗਦੀ
ਅਸੀਂ ਚੁੱਕੀਏ ਮਿੱਟੀ ਪੈਰਾਂ ਦੀ ਤੂੰ ਜਿਥੋਂ ਵੀ ਏ ਲੰਘਦੀ
ਚੰਬੇ ਦੀ ਕਲੀਆਂ ਵੀ ਤੂੰ ਹੱਸ ਕੇ ਮਹਿਕਾਵੇਂ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
ਤੂੰ ਦਰਸ਼ਨ ਦੇਜਾ ਨੀ ਸਾਡੀ ਜਾਨ ਨਿੱਕਲ ਦੀ ਜਾਵੇ
You May Also Like
» Nach Mere Naal [] » Pind Do Dhareya Vich [] » Gurh Khala Ishq Da [] » Yaad Bahut Aave [] » Mitran Ne Dil Mangeya [] » Koka [] » Bach Ke Reh Mutiyaare []FAQs for Darshan De Ja Ni
Which label release Darshan De Ja Ni song ?
Darshan De Ja Ni is released under the label of Finetone Music.
Whats the playtime (duration) of Darshan De Ja Ni song ?
Playtime of song Darshan De Ja Ni is 05:30 minute.
How can I download Darshan De Ja Ni song ?
You can download Darshan De Ja Ni song via click above download links.