Dardi Rab Rab Kardi Daler Mehndi Mp3 Song Download
Get This Song
Play Online
Share This Song
Dardi Rab Rab Kardi Song Lyrics
Yo Man Check It Out
ਮੈਂ ਡਰਦੀ ਰੱਬ ਰੱਬ ਕਰਦੀ ਵੇ, ਮੈਂ ਡਰਦੀ ਰੱਬ ਰੱਬ
ਮੈਂ ਡਰਦੀ ਰੱਬ ਰੱਬ ਕਰਦੀ ਵੇ, ਮੈਂ ਡਰਦੀ ਰੱਬ ਰੱਬ
ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਐ ਅੱਖ ਮਸਤਾਨੀ ਤੇਰੀ ਚੜ੍ਹਦੀ ਜਵਾਨੀ
ਲੋਕੀ ਕਹਿਣ ਤੈਨੂੰ ਨੈਣ ਮਿਲਾ ਹਾ ਹਾ ਹਾ ਹਾ
ਮੈਂ ਡਰਦੀ ਰੱਬ ਰੱਬ ਕਰਦੀ, ਮੈਂ ਡਰਦੀ ਰੱਬ ਰੱਬ
ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਛੂਈ ਮੂਈ ਛੂਈ ਮੂਈ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
Hi Hi Hello Hello ਜਿੱਥੋਂ ਲੰਘ ਮੁੰਡੇ ਕਰਦੇ
Bye Bye See You See You ਕੱਲੀ ਵੇਖ ਹੌਕੇ ਤੈਨੂੰ ਭਰਦੇ
Hi Hi Hello Hello ਜਿੱਥੋਂ ਲੰਘ ਮੁੰਡੇ ਕਰਦੇ
Bye Bye See You See You ਕੱਲੀ ਵੇਖ ਹੌਕੇ ਤੈਨੂੰ ਭਰਦੇ
ਓਏ ਅੱਖ ਮਸਤਾਨੀ ਤੇਰੀ ਚੜ੍ਹਦੀ ਜਵਾਨੀ
ਲੱਗੀ ਕਿੱਥੇ ਤੈਨੂੰ ਨੈਣ ਮਿਲਾ ਹਾ ਹਾ ਹਾ ਹਾ
ਮੈਂ ਡਰਦੀ ਰੱਬ ਰੱਬ ਕਰਦੀ ਵੇ ਮੈਂ ਡਰਦੀ ਰੱਬ ਰੱਬ
ਮੈਂ ਡਰਦੀ ਰੱਬ ਰੱਬ ਕਰਦੀ ਵੇ ਮੈਂ ਡਰਦੀ ਰੱਬ ਰੱਬ
ਮੈਂ ਡਰਦੀ ਰੱਬ ਰੱਬ ਕਰਦੀ ਕੇ ਲੋਕੀ ਕਹਣ
ਛੂਈ ਮੂਈ ਛੂਈ ਮੂਈ
ਛੂਈ ਮੂਈ ਛੂਈ ਮੂਈ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਦੁੱਧ ਜੇਹਾ ਰੰਗ ਤੇਰਾ, ਵੇਖ ਸਾਨੂੰ ਹੋਏ ਸੁੰਦਰੀ
ਅਸੀਂ ਤੇ ਹਾਂ ਤੇਰੇ ਬੇਲੀ ਤੇਰੀ, ਕਿਹੜੀ ਦੱਸ ਮਜ਼ਬੂਰੀ

You May Also Like
» Aayi Shubh Raatri [Daler Mehndi] » Dil Soniye Soniye Karda [Daler Mehndi] » Ukhli Vich Daana [Daler Mehndi] » Moye Moye [Daler Mehndi] » Ais Pyar De [Daler Mehndi] » Dum Dum De [Daler Mehndi]FAQs for Dardi Rab Rab Kardi
Who is singer of Dardi Rab Rab Kardi song ?
Singer of Daler Mehndi.
Who is writer of Dardi Rab Rab Kardi song ?
Daler Mehndi, Janga Nandpuri wrote this Song.
Which label release Dardi Rab Rab Kardi song ?
Dardi Rab Rab Kardi is released under the label of Magnasound.
Whats the playtime (duration) of Dardi Rab Rab Kardi song ?
Playtime of song Dardi Rab Rab Kardi is 05:24 minute.
How can I download Dardi Rab Rab Kardi song ?
You can download Dardi Rab Rab Kardi song via click above download links.