Darda Di Dawa Mp3 Song Download
Get This Song
Play Online
Share This Song
Darda Di Dawa Song Lyrics
ਆ ਆ ਆ ਆ ਆ ਆ ਆ
ਸਾਨੂ ਦਰਦਾਂ ਦੀ ਦੇ ਜਾ ਤੂ ਦਵਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਗਮਾਂ ਦੇ ਨਾ ਪਿੰਜਰੇ ਚ ਪਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਦਰਦਾਂ ਦੀ ਦੇ ਜਾ ਤੂ ਦਵਾ
ਬੜੀ ਮਿਹਰਬਾਨੀ ਹੋਵੇਗੀ
ਓ ਓ ਓ ਓ ਓ
ਬੜੀ ਮਿਹਰਬਾਨੀ ਹੋਵੇਗੀ
ਜਿਉਂਦਿਆਂ ਤਾਂ ਰਿਹਣ ਦੇ ਜੇ ਤੇਰੇ ਨਾਲ ਲਾਈ ਆ
ਵਫ਼ਾ ਹੀ ਨਿਭਾਵਾਂ ਗੇ ਜੇ ਤੇਰੀ ਬੇਵਫ਼ਾਈ ਆ
ਜਿਉਂਦਿਆਂ ਤਾਂ ਰਿਹਣ ਦੇ ਜੇ ਤੇਰੇ ਨਾਲ ਲਾਈ ਆ
ਵਫ਼ਾ ਹੀ ਨਿਭਾਵਾਂ ਗੇ ਜੇ ਤੇਰੀ ਬੇਵਫ਼ਾਈ ਆ
ਹੰਜੂ ਖੂਨ ਦੇ ਤੂ ਹੋਰ ਨਾ ਰਵਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਗਮਾਂ ਦੇ ਨਾ ਪਿੰਜਰੇ ਚ ਪਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਦਰਦਾਂ ਦੀ ਦੇ ਜਾ ਤੂ ਦਵਾ
ਬੜੀ ਮਿਹਰਬਾਨੀ ਹੋਵੇਗੀ
ਓ ਓ ਓ ਓ ਓ
ਬੜੀ ਮਿਹਰਬਾਨੀ ਹੋਵੇਗੀ
ਤੂੰ ਰੂ ਤੂੰ ਰੂ ਤੂੰ ਰੂ
ਹਰ ਇਕ ਖੁਸ਼ੀ ਉਤੇ ਤੇਰਾ ਗ਼ਮ ਭਾਰੀ ਐ
ਨਦੀਏ ਨੀ ਜਿੰਦ ਸਾਡੀ ਓ ਕੰਡੇ ਵਾਂਗੂ ਖਾਰੀ ਐ
ਹਰ ਇਕ ਖੁਸ਼ੀ ਉਤੇ ਤੇਰਾ ਗ਼ਮ ਭਾਰੀ ਐ
ਨਦੀਏ ਨੀ ਜਿੰਦ ਸਾਡੀ ਓ ਕੰਡੇ ਵਾਂਗੂ ਖਾਰੀ ਐ
ਸਾਨੂ ਦੁਖੀਆਂ ਨੂ ਹੋਰ ਨਾ ਦੁਖਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਗਮਾਂ ਦੇ ਨਾ ਪਿੰਜਰੇ ਚ ਪਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਦਰਦਾਂ ਦੀ ਦੇ ਜਾ ਤੂ ਦਵਾ
ਬੜੀ ਮਿਹਰਬਾਨੀ ਹੋਵੇਗੀ
ਓ ਓ ਓ ਓ ਓ
ਬੜੀ ਮਿਹਰਬਾਨੀ ਹੋਵੇਗੀ
ਕਰ ਮਨਜੀਤ ਉੱਤੇ ਇਕ ਇਹਸਾਨ ਨੀ
ਤੇਰੇ ਹੱਥੋਂ ਨਿਕਲੂ ਗੀ ਓ ਸੋਖੀ ਸਾਡੀ ਜਾਨ ਨੀ
ਕਰ ਮਨਜੀਤ ਉੱਤੇ ਇਕ ਇਹਸਾਨ ਨੀ
ਤੇਰੇ ਹੱਥੋਂ ਨਿਕਲੂ ਗੀ ਓ ਸੋਖੀ ਸਾਡੀ ਜਾਨ ਨੀ
ਪੱਲਾ ਜ਼ਿੰਦਗੀ ਤੂ ਸਾਡਾ ਦੇ ਛੁਡਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਗਮਾਂ ਦੇ ਨਾ ਪਿੰਜਰੇ ਚ ਪਾ
ਬੜੀ ਮਿਹਰਬਾਨੀ ਹੋਵੇਗੀ
ਸਾਨੂ ਦਰਦਾਂ ਦੀ ਦੇ ਜਾ ਤੂ ਦਵਾ
ਬੜੀ ਮਿਹਰਬਾਨੀ ਹੋਵੇਗੀ
ਓ ਓ ਓ ਓ ਓ
ਬੜੀ ਮਿਹਰਬਾਨੀ ਹੋਵੇਗੀ
You May Also Like
» Pyar Wali Berhi [] » Pyar Karda Han [] » Tabahiyan [] » Bewafa [] » Dagebaaz Dildara [] » Ishq [] » Wadeya [] » Zindagi []FAQs for Darda Di Dawa
Which label release Darda Di Dawa song ?
Darda Di Dawa is released under the label of Finetone Music.
Whats the playtime (duration) of Darda Di Dawa song ?
Playtime of song Darda Di Dawa is 06:22 minute.
How can I download Darda Di Dawa song ?
You can download Darda Di Dawa song via click above download links.