Dad Says Dhaliwal Mp3 Song Download
Get This Song
Play Online
Share This Song
Dad Says Song Lyrics
ਪਾਪਾ ਕਹਿਤੇ ਹੈ ਬੜਾ ਨਾਮ ਕਰੇਗਾ, ਬੇਟਾ ਹਮਾਰਾ ਐਸਾ ਕੰਮ ਕਰੇਗਾ
Mxrci
ਏਕ ਜੱਟ, ਬੱਲੀਏ, ਮੈਂ ਉੱਤੋਂ ਧਾਲੀਵਾਲ
ਤੇਜਾ ਜੋਰ ਦਿਤਾ ਰੱਬ ਮੈਨੂੰ ਮਾਜ਼ੇ ਨਾਲ ਨੀ
ਬੈਕਯਾਰਡ ਮਿੱਤਰਾਂ ਦੇ ਬੋਰਡਰ ਪਵੇ ਤੇ
ਗੰਡਾ ਲਾਜ਼ਮੀ ਸ਼ਕੀਦਾ ਪਰਸ਼ਾਦੇ ਨਾਲ ਨੀ
ਤੇ ਮੈਂ ਲਿਖ ਕੇ ਜਾਊਂਗਾ ਪਾਣੀ ਉੱਤੇ ਪਾਣੀ ਨੂ
ਹੁਣ ਰੇਤ ਨੂੰ ਮੈਂ ਹਥੋਂ ਚੋਂ ਨੀ ਕਿਰਣ ਦੇਣਾ
ਜਿਹੜੇ ਰਹੇ ਮੇਰੇ ਮਾਪਿਆਂ ਤੇ ਹਵਾ ਕਰਦੇ
ਮੈਂ ਹੁਣ ਰਿਸ਼ਤੇਦਾਰਾਂ ਨੂੰ ਨਈਂ ਟਿਡਣ ਦੇਣਾ
ਮੈਂ ਉਹ ਨੀ ਜੋ ਲਾਉਂਦਾ 40 ਘੰਟੇ ਵੀਕ ਦੇ
ਤੇ ਮੈਂ ਘਰੇ ਬੈਠ ਕੇ ਨਹੀਂ ਚੰਗੇ ਦਿਨ ਉਡੀਕਨੇ
ਓ ਬੈਂਕਾਂ ਚੋਂ ਨੀ ਨਿਕਲੇ ਜੋ ਬੈਗਾਂ ਚ ਪਏ
ਯਾਰ ਮੋਟਰ ਤੇ ਮਾਮੇ ਮੈਨੂੰ ਠਾਣੇ ਉਡੀਕਦੇ
ਆਹੇ ਨੰਬਰ ਵਕੀਲਾਂ ਦੇ ਮੈਂ ਫੇਵਰਿਟ ਚ ਨੀ
ਕੁੜੇ ਜਿੰਨਾਂ ਨਾਲ ਰਲੀ ਆ ਪੁਲਿਸ ਬਾਰ ਦੀ
ਪੁੱਛਗਿਛ ਨੂ ਲੈ ਜਾਂਦੇ ਜਦੋਂ ਥਾਣੇ ਗੋਰੀਏ
ਫੇਰ ਥਾਣੇ ਬਾਹਰੋਂ ਕਰਦੇ ਰਿਸੀਵ ਯਾਰ ਨੀ
ਬੋਲ ਮੈਡਮਾਂ ਦੇ ਲੱਗਦੇ ਸੀ ਜ਼ਹਿਰ ਵਰਗੇ
ਓ ਜਦੋਂ ਕਹਿੰਦੀਆਂ ਸੀ ਮਰਜਣਿਆ ਤੂੰ ਪੜ੍ਹ ਲਾ
ਬਾਪੂ ਕਹਿੰਦਾ ਮੁੰਡਾ ਪੁਠਿਆਂ ਕੰਮਾਂ ਨੂ ਜੰਮੇਆ
ਤੇ ਮੈਂ ਦੱਸ ਹੁਣ ਕੰਮ ਕਿਵੇਂ ਸਿੱਧਾ ਕਰ ਲਾਂ?
ਕਹਿੰਦਾ ਮੁੰਡਾ ਪੁਠਿਆਂ ਕੰਮਾਂ ਨੂ ਜੰਮੇਆ
ਤੇ ਮੈਂ ਦੱਸ ਹੁਣ ਕੰਮ ਕਿਵੇਂ ਸਿੱਧਾ ਕਰ ਲਾਂ?
ਤੇਰੇ ਅਰਗੇ ਤੇ ਚਪੇੜ ਮਾਰ ਕੇ ਕੜੈਲ ਪਾ ਦੇਂਦਾ ਰਿਹਾ
ਹੁਣ ਨੀ ਕੁੰਦਾ ਸੱਤਿਆ ਡਰਦੇ ਦਾ ਮੂਤ ਨਿਕਲ ਗਯਾ ਓਏ
ਓ ਸਿਰ ਸੱਚੇ ਪਾਤਸ਼ਾਹ ਦਾ ਹੱਥ, ਮਨ ਨਿਵਾ, ਮੱਤ ਉੱਚੀ
ਕਖ ਸਕਦੇ ਨੀ ਪੱਟ ਜਿਹੜੇ ਖਿੱਚਦੇ ਆ ਲੱਤ
ਤੇ ਮੈਂ ਲਿਖਦਾ ਨੀ ਖਤ, ਲਿਖਣ ਫਤਵੇ ਕੁੜੇ
ਨਾਲ ਰਹਿਣ ਜਿਹੜੇ ਜੰਮੇ ਮਹੀਨੇ ਸੱਤਵੀਂ ਕੁੜੇ
ਤੇ ਮੈਂ ਹੀਰੋ ਨਹੀਂ ਕੋਈ ਤੇ ਮੈਂ ਬਣਾ ਵੀ ਕਿਉਂ?
ਹਿੰਦੀ ਫਿਲਮਾਂ ਦੇ ਵਿੱਲਨਾਂ ਨਾਲ ਮੱਤ ਰਲਦੀ
ਪੁੱਛਿਨ ਹਰ ਪਿੰਡ, ਸ਼ਹਿਰ, ਹਰ ਹਲਕੇ ਕੁੜੇ
ਸਾਡੀ ਬਿਕਰਮ ਮਜੀਠੀਆ ਦੇ ਵਾਂਗ ਚਲਦੀ
ਸਾਡੇ ਆਸਲੇ ਦਾ ਵੱਜਦਾ ਏ ਪੱਟੀ ਏਰੀਆ
ਨੀ ਜ਼ਿਲਾ ੪੭ ਪਹਿਲਾਂ ਲਾਹੌਰ ਸੀ ਹੁੰਦਾ ਨੀ
ਪੁੱਤ ਮਾਵਾਂ ਦੇ ਮੁੱਢੇ ਨਾ ਅੱਜ ਤੱਕ ਘਰਾਂ ਨੂੰ ਨੀ
ਸਾਡੇ ਕਹਿੰਦੇ ਜੋ ’੮੪ ਆਲਾ ਦੌਰ ਸੀ ਹੁੰਦਾ
ਆਹੀ ਕੈਰੋਂ ਤੋਂ ਸੀ ਗਿਫਟ ਚ ਜੇਲ ਮੰਗ ਲਈ
ਓ ਅੱਖੀ ਦੇਖੀ ਖੇਮਕਰਾਂ ਚੋਂ ਮੈਂ ਫੀਮ ਲੰਗਦੀ
ਅਸੀਂ ਲਾਡਲੇ ਆਂ ਕੁੜੇ ਦਸ਼ਮੇਸ਼ ਪਿਤਾ ਦੇ
ਨੀ ਜਿਹੜੇ ਬਰ-ਓ-ਬਰ ਸਦਾ ਰਹਿੰ ਜੰਗ ਲਈ
ਹੋ ਨਸ਼ਾ ਇਕ ਵੀ ਨਾ ਲਾਇਆ ਮੈਂ ਸ਼ਰੀਰ ਨੂ ਕੁੜੇ
ਜੇ ਮੈਂ ਲਾਇਆ ਏ ਤਾਂ ਲਾਇਆ ਪੈਰੀ ਹੱਥ ਬਾਪੂ ਦੇ
ਹੋ ਕਾਥੋਂ ਲੋਕਾਂ ਕੋਲੋਂ ਸਰਟੀਫਿਕੇਟ ਮੈਂ ਲਵਾਂ?
ਜਦੋਂ ਘਰ ਦੇ ਮੇਰੇ ਨੀ ਮੈਨੂੰ ਮਾੜਾ ਆਖਦੇ
ਹੋ ਜੀਪ, ਗਿਪਸੀ, ਸਫਾਰੀ ਯਾਂ ਬੁਲੈਟ, ਪਾਜੇਰੋ
ਜੋੜੀ ਘੋੜੀਆਂ ਦੀ ਨਾਲੇ ਜਰਮਨ ਨਸਲੀ
ਹੋ ਪਾਇਆ ਜੌਨ ਡੀਅਰ ਪਿੱਛੇ ਆ ਟਰੇਲਰ ਮਿਲਦਾ
ਹੁੰਦੇ ਚਾਚੇ ਕੋਲੇ ਗਿੱਡਰਬਾਜੇ ਦੇ ਸਿੰਗ ਵੀ ਅਸਲੀ
ਹੋ ਸ਼ੌਂਕ ਪੂਰਨੇ ਦੀ ਆਦਤ ਪਈ ਆ ਦਾਦੇ ਤੋਂ
ਖੁੱਲਾ ਲੱਗਣਾ ਅਖਾੜਾ ਬਾਹੀਂ ਦੇ ਵੇਅਾਹ ਤੇ
ਤੂੰ ਫੈਨ ਉਹਨਾਂ ਬੰਦਿਆਂ ਦਾ ਮੈਨੂੰ ਕਹਿ ਸਕਦੀ ਨੀ
ਜਿਹੜੇ ਦਿੱਲੀ ਦਰਜੇ ਰੱਖਣੇ ਜੀ ਦੇ ਲਾਏ ਨਾਂ ਤੇ
ਸਾਡੇ ਬੇਡਾਂ ਉੱਤੇ ਚਾਦਰਾਂ ਨੀ ਫੁੱਲਾਂ ਵਾਲੀਆਂ
ਨੀ ਅਸੀਂ ਪੱਕੀ ਉਸ ਰਾਣੇ ਨਾਲ ਰਿਫਲਾਂ ਰੱਖੀਆਂ
ਤੇ ਮੈਂ ਸੱਪ ਛੱਡ ਫੱਡਾਂ ਦੋ-ਮੁਹਿ ਹੱਥਾਂ ਚ
ਜਿਹਦੀ ਆਖਦੇ ਜੇ ਡੰਗ ਲੈ ਤਾਂ ਮੌਤ ਪੱਕੀ ਆ
ਤੇ ਮੈਂ ਸੋਚਦਾ ਹਾਂ ਕਰਾਂ ਖੇਤੀ-ਬਾੜੀ ਫੇਮ ਦੀ
ਮੇਰੀ ਫੈਮਿਲੀ ਆ ਬਸ ਮੇਰੀ ਵਜ੍ਹ ਜ਼ੀਣ ਦੀ
ਮੈਨੂੰ ਨਸ਼ਾ ਹੀ ਤਰੱਕੀ ਆਲਾ ਏ ਚੜਿਆ
ਨਾ ਲੋੜ ਨੈਣਾ ਚੋਂ ਨਾ ਲੋੜ ਠੇਕਿਆਂ ਤੋਂ ਪੀਣ ਦੀ
ਦੇਖੀ ਚੌਪਰ ਦੇ ਉੱਤੇ ਹੋ ਏਨਟਰੀ ਜਦੋਂ
ਮੈਂ ਬਾਹਰੋਂ ਪਹਿਲੀ ਵਾਰੀ ਪਿੰਡ ਵਡਣਾ
ਬਾਪੂ ਕਹਿੰਦਾ ਮੁੰਡਾ ਪੁਠਿਆਂ ਕਮਮਾ ਨੂ ਜੰਮੇਆ
ਤੇ ਮੈਂ ਦੱਸ ਹੁਣ ਕੰਮ ਕਿਵੇਂ ਸਿੱਧਾ ਕਰ ਲਾਂ?
ਕਹਿੰਦਾ ਮੁੰਡਾ ਪੁਠਿਆਂ ਕਮਮਾ ਨੂ ਜੰਮੇਆ
ਤੇ ਮੈਂ ਦੱਸ ਹੁਣ ਕੰਮ ਕਿਵੇਂ ਸਿੱਧਾ ਕਰ ਲਾਂ?
ਨਾ ਤਾ ਤੂੰ ਸੁਣਿਆ ਹੋਣਾ ਧਾਲੀਵਾਲ ਦਾ
You May Also Like
» Pariye [Karan Sehmbi] » Killing Machine [Sherry] » Teri Kamayi [R Nait] » ZINDAGI 3:00 AM SESSIONS [Parmish Verma] » Vibe Good Aa [Kulshan Sandhu, Jasmeen Akhtar] » Nagri Nagri [Jyoti Nooran] » Ansari [Baaghi] » Surma [Kaur B]FAQs for Dad Says
Who is singer of Dad Says song ?
Singer of Dhaliwal.
Who is writer of Dad Says song ?
Dhaliwal wrote this Song.
Who is the music director of Dad Says song ?
Dad Says is Tuned by Mxrci.
Which label release Dad Says song ?
Dad Says is released under the label of Sicktone Production.
Whats the playtime (duration) of Dad Says song ?
Playtime of song Dad Says is 03:24 minute.
How can I download Dad Says song ?
You can download Dad Says song via click above download links.