Daaru Na Pee Ke B Badshsh Mp3 Song Download
Get This Song
Play Online
Share This Song
Daaru Na Pee Ke Song Lyrics
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਆ ਲੋਕ, ਬਸ ਯਾਦ ਐ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਆ ਲੋਕ, ਬਸ ਯਾਦ ਐ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਮੈਂ ਪੱਕਾ ਹੋਇਆ ਆਦੀ
ਜਾ ਤੇਰਾ ਜਾ ਸ਼ਰਾਬ ਦਾ
ਘੁੱਟ ਭਰ ਲਾਂ ਜਦੋਂ
ਅੱਗੇ ਚਿਹਰਾ ਐ ਜਨਾਬ ਦਾ
ਮੈਨੂੰ ਦੱਸ ਮੇਰੇ ਨਾਲ ਕਿਉਂ ਨਾ
ਤੂੰ ਆਏ ਰਾਤਾਂ ਨੂੰ
ਹਨੇਰੇ ਨੇ ਬੁਝਣਾ ਪਿਆ ਬਾਤਾਂ ਨੂੰ
ਬਸ ਲੱਭ ਜਾਂਦੇ ਕਾਗਜ਼ ਦਵਾਤਾਂ ਨੂੰ
ਫਿਰ ਕਰਦੇ ਬਿਆਨ ਮੁਲਾਕਾਤਾਂ ਨੂੰ
ਕੋਈ ਆਇਆ ਤੇ ਕੋਈ ਤੁਰ ਗਿਆ
ਉਮਰਾਂ ਦਾ ਮੇਰਾ ਇਕ ਸਾਥ ਐ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਤੇਰੇ ਮੈਂ ਜਾਣੂ ਕਿਆ ਇਰਾਦੇ
ਪੀਏ ਤਾਂ ਕਰਦਾ ਹੈ ਬਾਤੇ ਤੂੰ ਬੜ੍ਹੀ
ਥੋੜੀ ਸੀ Effort ਤੋਂ ਦਿਖਾ ਦੇ
ਅਪਣੀ ਕਹਾਣੀ ਤੋਂ ਅਧੂਰੀ ਹੈ ਅਭੀ
ਜਾਣੇ ਅਣਜਾਣੇ ਮੈ ਹੀ
ਆਂਖੋਂ ਕੇ ਮਿਲ ਜਾਣੇ ਸੇ ਹੀ
ਤੁਜੇ ਹੋਇਆ ਹੈ ਮੁਝ ਸੇ ਪਿਆਰ, ਤੂੰ ਕਹੇ
ਦਿਨ ਮੈ ਤੋਂ ਯਾਦ ਨਾ ਆਏ
ਸਾਬਤ ਕਿਆ ਕਰਨਾ ਚਾਹੇ
ਰਾਤਾਂ ਕੋ ਫਿਰ ਤੇਰਾ ਦਿਲ ਨਾ ਲੱਗੇ
ਦਿਲ ਕੇ ਦੀਵਾਰਾਂ ਮੈ ਛੁਆ ਹੈ ਜੋ
ਮੇਰੇ ਲਈ ਐਸਾ ਰਾਜ਼ ਹੈ ਤੂੰ
ਸਮਝਾਂ ਮੈਂ ਤੇਰੀਆਂ ਏ ਸ਼ਰਾਰਤਾਂ ਫਿਰ
ਮੁਝੇ ਹੀ ਕਰਦਾ ਯਾਦ ਹੈ ਕਿਉਂ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਥੋੜੀ ਸੀ ਦਾਰੂ ਮੇਰੇ ਅੰਦਰ ਆ ਗਈ
ਭੁੱਲ ਗਏ ਲੋਕ, ਬਸ ਯਾਦ ਆ ਤੂੰ
ਹਾਂ ਕਰਾ ਤੇ ਦੱਸ ਹੁਣ ਕਰਾ ਮੈਂ ਕੀ
ਤੂੰ ਹੀ ਐ ਚੰਨ ਮੇਰੀ ਰਾਤ ਏ ਤੂੰ
ਹਮ ਓ ਹੇਏ
You May Also Like
» Jadon Gt Road Te [B Badshsh] » Ve Saanu Bhul Na [B Badshsh] » Yaar Nu Bulauna [B Badshsh] » Ve Mainu Chheddi [B Badshsh] » Mundeyan Ton [B Badshsh] » Jadon Tu Tur Gayi [B Badshsh] » Tenu Patna Gabhrua [B Badshsh]FAQs for Daaru Na Pee Ke
Who is singer of Daaru Na Pee Ke song ?
Singer of B Badshsh.
Who is writer of Daaru Na Pee Ke song ?
L Mast, D Sarhal wrote this Song.
Who is the music director of Daaru Na Pee Ke song ?
Daaru Na Pee Ke is Tuned by A Malik.
Which label release Daaru Na Pee Ke song ?
Daaru Na Pee Ke is released under the label of Saga Music.
Whats the playtime (duration) of Daaru Na Pee Ke song ?
Playtime of song Daaru Na Pee Ke is 05:57 minute.
How can I download Daaru Na Pee Ke song ?
You can download Daaru Na Pee Ke song via click above download links.