Daaru Mankirt Aulakh Mp3 Song Download
Get This Song
Play Online
Share This Song
Daaru Song Lyrics
Meavin Come Back
ਨੱਕ ਤੇ ਗੁੱਸਾ ਅੱਖਾਂ ਲਾਲ
ਤੂੰ ਛੱਡ ਦੇ ਖਾਣਾ ਕਾਲਾ ਮਾਲ
ਫ਼ੋਨ 'ਤੇ ਖਿਜ ਖਿਜ ਕੇ ਕਿਉਂ ਬੋਲੇ
ਤੂੰ ਬੋਲੇ ਹਰ ਪਲ ਮੇਰੇ ਨਾਲ
ਸੀ ਬਣ ਗਿਆ ਪਿਆਰ ਮੇਰੀ ਮਜਬੂਰੀ
ਸਹਿ ਨੀ ਸਕਦੀ ਸੱਜਣਾ ਦੂਰੀ
ਬਦਲ ਜਾ ਹਾੜਾ ਵੇ
ਊ ਪੀ ਕੇ ਦਾਰੂ ਕਰੇ ਖਰਾਬ
ਓਹਦਾ ਨੀ ਮਾੜਾ ਵੇ
ਪੀ ਕੇ ਦਾਰੂ ਕਰੇ ਖਰਾਬ
ਓਹਦਾ ਨੀ ਮਾੜਾ ਵੇ
ਓਹਦਾ ਨੀ ਮਾੜਾ ਵੇ
ਡਰਦੀ ਡਰਦੀ ਬੋਲਾ, ਬੜਾ ਕੁਝ ਕਹਿ ਨਹੀਂ ਸਕਦੀ
ਮੇਰਾ ਤੂੰ ਹੀ ਤਾਂ ਇੱਕ ਜੱਟਾ, ਤੇਰੇ ਬਿਨ ਰਹਿ ਨਹੀਂ ਸਕਦੀ
ਮੰਨਿਆ ਟਾਈਮ ਤੇਰੇ ਕੋਲ ਥੋੜਾ
ਮੇਰੀ Care ਤਾਂ ਕਰ ਲੈ ਭੋਰਾ
ਬਦਲ ਗਿਆ ਬਾਹਲਾ ਵੇ
ਊ ਪੀ ਕੇ ਦਾਰੂ ਕਰੇ ਖਰਾਬ
ਓਹਦਾ ਨੀ ਮਾੜਾ ਵੇ
ਪੀ ਕੇ ਦਾਰੂ ਕਰੇ ਖਰਾਬ
ਓਹਦਾ ਨੀ ਮਾੜਾ ਵੇ
Makeup ਬਿਨ ਵੀ ਜੱਟੀ ਤੇਰੀ ਬਾਹਲੀ ਫਬਦੀ ਆ
ਤੂੰ ਲੱਕੀ ਐ, ਮੇਰੀ ਵਰਗੀ ਕਿਸਮਤ ਦੇ ਨਾਲ ਲੱਭਦੀ ਆ
ਨੀ ਕਦੇ ਤਾਰੀਫ ਜਿਹ ਕਰਕੇ Special Feel ਕਰਾਇਆ ਕਰ
ਐਵੇਂ ਗੁੱਸੇ ਦੇ ਵਿਚ ਬੋਲ ਕੇ ਮੈਨੂੰ ਨਾ ਰੁਵਾਇਆ ਕਰ
ਕਿੱਥੇ ਜਾਣੇ, ਕਿੱਥੋਂ ਆਉਣੇ
ਕਿਨੂੰ ਮਿਲਦੇ, ਕਿਨੂੰ ਬੁਲਾਉਣੇ
ਪਤਾ ਮੈਨੂੰ ਸਾਰਾ ਵੇ
ਊ ਪੀ ਕੇ ਦਾਰੂ ਕਰੇ ਖਰਾਬ
ਓਹਦਾ ਨੀ ਮਾੜਾ ਵੇ
ਊ ਪੀ ਕੇ ਦਾਰੂ ਕਰੇ ਖਰਾਬ
ਓਹਦਾ ਨੀ ਮਾੜਾ ਵੇ
ਓਹਦਾ ਨੀ ਮਾੜਾ ਵੇ
ਦੋ ਘੁੱਟ ਲਾ ਕੇ ਗੱਲਾਂ ਫਿਰ ਬਥੇਰੀਆਂ ਕਰਦਾ ਐ
ਹੱਸ ਹੱਸ ਕੇ ਫਿਰ ਤਾਂ ਤਾਰੀਫਾਂ ਮੇਰੀਆਂ ਕਰਦਾ ਐ
ਰਾਤੀ ਕਰਕੇ ਵਾਅਦਾ, ਤੜਕੇ ਭੁੱਲ ਤੂੰ ਜਾਣਾ ਐ
ਕੱਲ੍ਹ ਤੋਂ ਪੀਣੀ ਛੱਡ ਦੂੰ, ਤੇਰਾ ਰੋਜ਼ ਬਹਾਨਾ ਐ
ਗੁਰਸ਼ਨ ਤੂੰ ਆ ਜਾ ਬਾਜ਼
ਨਹੀਂ ਤਾਂ ਹੋ ਜੂਗੀ ਨਰਾਜ਼
ਨਾ ਮੰਨੂ ਦੁਬਾਰਾ ਵੇ
ਊ ਪੀ ਕੇ ਦਾਰੂ ਕਰੇ ਖਰਾਬ
ਓਹਦਾ ਨਹੀਂ ਮਾੜਾ ਵੇ
ਊ ਪੀ ਕੇ ਦਾਰੂ ਕਰੇ ਖਰਾਬ
ਓਹਦਾ ਨਹੀਂ ਮਾੜਾ ਵੇ
ਓਹਦਾ ਨਹੀਂ ਮਾੜਾ ਵੇ
You May Also Like
» Stay Away [Babbu Maan] » Chalda Ae Naa [Ranjit Bawa] » Lost Soul [Nirvair Pannu] » Bhagan Waliye [Jashan Dhanna] » Roi Na [Prince Bains] » Chunni [Harpinder Gill] » The Serpent [Yovan Sidhu] » Hold Sway [Harman Brar, Sabi Bhinder, Gurlez Akhtar]FAQs for Daaru
Who is singer of Daaru song ?
Singer of Mankirt Aulakh.
Who is writer of Daaru song ?
Mankirt Aulakh wrote this Song.
Who is the music director of Daaru song ?
Daaru is Tuned by Meavin.
Which label release Daaru song ?
Daaru is released under the label of Mankirt Aulakh.
Whats the playtime (duration) of Daaru song ?
Playtime of song Daaru is 02:56 minute.
How can I download Daaru song ?
You can download Daaru song via click above download links.