Daaru Di Bottle Joga Manpreet Bugga, Sarabjit Bugga Mp3 Song Download
Get This Song
Play Online
Share This Song
Daaru Di Bottle Joga Song Lyrics
ਜੇ ਤੁਸੀਂ ਨਾ ਮੈਨੂੰ ਪੀਣ ਨੂੰ ਦੇਣੀ
ਤੇ ਵਿੱਚ ਪਾਣੀ ਘੁੱਟ ਨਾ ਪਾਇਆ
ਪਾਣੀ ਪਾ ਨਾਲ ਯਾਰ ਧੂੰਡਲੇ ਦੇਦੇ
ਤਾ ਮੈਨੂੰ ਖਾਰੀ ਸ਼ਰਾਬ ਪਿਆਈ
ਹਾਇ ਜਦ ਮੈਨੂੰ ਜਾਵਾਂ ਵਾਲ ਕਬਰਾ ਦੇ
ਤਾ ਮੇਰੇ ਅੱਗੇ ਚਿਲਕਦੇ ਜਾਓ
ਆਖਰੀ ਖਵਾਹਿਸ਼ ਮੇਰੀ ਪੂਰੀ ਕਰੇਓ
ਕੇ ਮੇਰਾ ਸਿਵਾ ਮੇਰੀ ਪ੍ਰੀਤ ਦੇ ਹੱਥੋਂ ਬਲਵਾਓ
ਗੱਲ ਕੀਤੀ ਸਖੀਆਂ ਨਾਲ ਮੇਰੇ
ਓ ਮਰ ਚਲਿਆ ਨੀ ਬਿਨ ਤੇਰੇ
ਗੱਲ ਕੀਤੀ ਸਖੀਆਂ ਨਾਲ ਮੇਰੇ
ਓ ਮਰ ਚਲਿਆ ਨੀ ਬਿਨ ਤੇਰੇ
ਬਸ ਐਹੋ ਜੋੜਾ ਸਜਣਾ ਵੇ
ਐਹੋ ਜੋੜਾ ਸਜਣਾ ਵੇ
ਮੈਨੂੰ ਵੱਧ ਵੱਧ ਖਾਵੇ
ਸੋਹਣੇਯਾ ਵੱਧ ਵੱਧ ਖਾਵੇ
ਦਾਰੂ ਨਾਲ ਰਚਿਆ ਰਹਿਣਾ ਏ
ਜੱਦਾਂ ਦੀ ਗਈ ਮੁਕਲਾਵੇ
ਦਾਰੂ ਨਾਲ ਰਚਿਆ ਰਹਿਣਾ ਏ
ਜੱਦਾਂ ਦੀ ਗਈ ਮੁਕਲਾਵੇ
ਤੇਰਾ ਝੱਲ ਵਿਛੋੜਾ ਨਾ ਹੋਇਆ
ਮੈਂ ਨਾ ਜਿਉਂਦਾ ਤੇ ਨਾ ਮੋਇਆ
ਤੇਰਾ ਝੱਲ ਵਿਛੋੜਾ ਨਾ ਹੋਇਆ
ਮੈਂ ਨਾ ਜਿਉਂਦਾ ਤੇ ਨਾ ਮੋਇਆ
ਹਾਇ ਐੱਡ ਵਿਚਲੇ ਡੱਬ ਗਈ
ਹਾਇ ਐੱਡ ਵਿਚਲੇ ਡੱਬ ਗਈ ਨੀ ਬੇਡੀ ਵੱਟੇ ਤਾਰੂ ਦੀ
ਨੀਂ ਬੇਡੀ ਵੱਟੇ ਤਾਰੂ ਦੀ
ਤੇਰੇ ਤੋਂ ਬਾਅਦ ਨਿਭਾ ਰਹੀ ਏ ਹੁਣ ਬੋਤਲ ਦਾਰੂ ਦੀ
ਤੇਰੇ ਤੋਂ ਬਾਅਦ ਨਿਭਾ ਰਹੀ ਏ ਹੁਣ ਬੋਤਲ ਦਾਰੂ ਦੀ
ਤੈਨੂੰ ਕਿੰਝ ਸਮਝਾਵਾਂ ਕੀ ਦੱਸਾ
ਕੋਈ ਸਮਝ ਨਾ ਆਉਂਦੀ ਮੈਨੂੰ ਵੇ
ਇਸ ਹਾਲਤ ਦੇ ਵਿੱਚ ਹਾਂ ਦੇਿਆ
ਮੈਂ ਵੇਖ ਨਹੀਂ ਸਕਦੀ ਤੈਨੂੰ ਵੇ
ਤੈਨੂੰ ਕਿੰਝ ਸਮਝਾਵਾਂ ਕੀ ਦੱਸਾ
ਕੋਈ ਸਮਝ ਨਾ ਆਉਂਦੀ ਮੈਨੂੰ ਵੇ
ਇਸ ਹਾਲਤ ਦੇ ਵਿੱਚ ਹਾਂ ਦੇਿਆ
ਮੈਂ ਵੇਖ ਨਹੀਂ ਸਕਦੀ ਤੈਨੂੰ ਵੇ
ਏਹ ਹਾਲਤ ਤੇਰੀ ਵੇਖ ਵੇਖ
ਏਹ ਹਾਲਤ ਤੇਰੀ ਵੇਖ ਵੇਖ
ਮੇਰਾ ਦਿਲ ਘਬਰਾਵੇ
ਸੋਹਣੇਯਾ ਦਿਲ ਘਬਰਾਵੇ
ਦਾਰੂ ਨਾਲ ਰਚਿਆ ਰਹਿਣਾ ਏ
ਜੱਦਾਂ ਦੀ ਗਈ ਮੁਕਲਾਵੇ
ਦਾਰੂ ਨਾਲ ਰਚਿਆ ਰਹਿਣਾ ਏ
ਜੱਦਾਂ ਦੀ ਗਈ ਮੁਕਲਾਵੇ
ਧੂਬ ਗਈ ਏ ਐੱਡ ਵਿਚਕਾਰ ਬੇਡੀ
ਲਬਿਆ ਨਾ ਕੋਈ ਕਿਨਾਰਾ ਨੀ
ਤੇਰੇ ਜਾਨ ਪਿੱਛੋਂ ਇੱਕ ਦੁਨੀਆ ਤੇ
ਦਾਰੂ ਹੀ ਮੇਰਾ ਸਹਾਰਾ ਨੀ
ਧੂਬ ਗਈ ਏ ਐੱਡ ਵਿਚਕਾਰ ਬੇਡੀ
ਲਬਿਆ ਨਾ ਕੋਈ ਕਿਨਾਰਾ ਨੀ
ਤੇਰੇ ਜਾਨ ਪਿੱਛੋਂ ਇੱਕ ਦੁਨੀਆ ਤੇ
ਦਾਰੂ ਹੀ ਮੇਰਾ ਸਹਾਰਾ ਨੀ
ਤੇਰੇ ਕੋਲੋਂ ਤੋੜ ਚੜਾ ਨਾ ਹੋਏ
ਤੇਰੇ ਕੋਲੋਂ ਤੋੜ ਚੜਾ ਨਾ ਹੋਏ
ਪਰ ਏਹ ਤਾਂ ਚੜੂ ਗੀ
ਚੰਦਰੀਏ ਏਹ ਤਾਂ ਚੜੂ ਗੀ
ਤੇਰੇ ਤੋਂ ਬਾਅਦ ਨਿਭਾ ਰਹੀ ਏ ਹੁਣ ਬੋਤਲ ਦਾਰੂ ਦੀ
ਨੀਂ ਚੱਲੀਏ ਬੋਤਲ ਦਾਰੂ ਦੀ
ਹੀਰੀਏ ਬੋਤਲ ਦਾਰੂ ਦੀ
ਇਕ ਪਾਸੇ ਯਾਰਾਂ ਜਾਨ ਤੇਰੀ ਪੱਟ ਰੱਖਣੀ ਵੀ ਸੀ ਮਾਪਿਆਂ ਦੀ
ਮੁਸ਼ਕਿਲ ਨਾ ਹੱਲ ਹੋ ਸਕਦੀ ਸੀ ਰਹਾ ਵਿੱਚ ਵਿਛੇਆ ਸਾਇਆਪਿਆ ਦੀ
ਇਕ ਪਾਸੇ ਬੁੱਗਿਆ ਜਾਨ ਤੇਰੀ ਪੱਟ ਰੱਖਣੀ ਵੀ ਸੀ ਮਾਪਿਆਂ ਦੀ
ਮੁਸ਼ਕਿਲ ਨਾ ਹੱਲ ਹੋ ਸਕਦੀ ਸੀ ਰਹਾ ਵਿੱਚ ਵਿਛੇਆ ਸਾਇਆਪਿਆ ਦੀ
ਮੇਲ ਆਉਂਦੀ ਜਾ ਮਿਲਦੀ ਰਹੂ
ਆਉਂਦੀ ਜਾਂਦੀ ਮਿਲਦੀ ਰਹੂ
ਨਾ ਦਿਲ ਨੂੰ ਲਾਵੇ
ਸੋਹਣੇਯਾ ਦਿਲ ਨੂੰ ਲਾਵੇ
ਦਾਰੂ ਨਾਲ ਰਚਿਆ ਰਹਿਣਾ ਏ
ਜੱਦਾਂ ਦੀ ਗਈ ਮੁਕਲਾਵੇ
ਦਾਰੂ ਨਾਲ ਰਚਿਆ ਰਹਿਣਾ ਏ
ਜੱਦਾਂ ਦੀ ਗਈ ਮੁਕਲਾਵੇ
ਜਿੱਠੇ ਵੀ ਰਹਵੇ ਤੂੰ ਸੁੱਖੀ ਰਹਵੇ
ਸਾਡੀ ਤਾਂ ਏਹੋ ਤਵਾ ਅਡੀਆ
ਸੁੱਖੀ ਵਸਦੀ ਰਹਵੇ ਨਾਲ ਮਾਹੀ
ਰੱਬ ਲਾਵੇ ਨਾ ਟੱਟੀ ਵਾ ਅਡੀਆ
ਜਿੱਠੇ ਵੀ ਰਹਵੇ ਤੂੰ ਸੁੱਖੀ ਰਹਵੇ
ਸਾਡੀ ਤਾਂ ਏਹੋ ਤਵਾ ਅਡੀਆ
ਸੁੱਖੀ ਵਸਦੀ ਰਹਵੇ ਨਾਲ ਮਾਹੀ
ਰੱਬ ਲਾਵੇ ਨਾ ਟੱਟੀ ਵਾ ਅਡੀਆ
ਬੁੱਗੇ ਦੀ ਐਦਾ ਲੰਘ ਜਾਊਂਗੀ
ਬੁੱਗੇ ਦੀ ਐਦਾ ਲੰਘ ਜਾਊਂਗੀ
ਕਿਸਮਤ ਤੋਂ ਹਾਰੂ ਦੀ
ਨੀਂ ਕਿਸਮਤ ਤੋਂ ਹਾਰੂ ਦੀ
ਤੇਰੇ ਤੋਂ ਬਾਅਦ ਨਿਭਾ ਰਹੀ ਏ ਹੁਣ ਬੋਤਲ ਦਾਰੂ ਦੀ
ਨੀਂ ਚੱਲੀਏ ਬੋਤਲ ਦਾਰੂ ਦੀ
ਹੀਰੀਏ ਬੋਤਲ ਦਾਰੂ ਦੀ
ਨੀਂ ਚੱਲੀਏ ਬੋਤਲ ਦਾਰੂ ਦੀ
ਹੀਰੀਏ ਬੋਤਲ ਦਾਰੂ ਦੀ
ਨੀਂ ਚੱਲੀਏ ਬੋਤਲ ਦਾਰੂ ਦੀ
You May Also Like
» Palledar Bade Hi Shaitan Saaliye [Manpreet Bugga, Sarabjit Bugga] » LPKarn Kamaiyan Challi [Sarabjeet Bugga, Manpreet Bagga] » Lambrhan Di Nuh Rusgee [Manpreet Bugga, Sarabjit Bugga] » Nikkeyan Paruneya De Naal [Manpreet Bugga, Sarabjit Bugga] » Funder Gawandi Tere [Manpreet Bugga, Sarabjit Bugga] » Ik Dhoki Te Kinne [Manpreet Bugga, Sarabjit Bugga] » Desi Lalkaara Maar Ke [Manpreet Bugga, Sarabjit Bugga] » LP Karn Kamaiyan Challi [Manpreet Bugga, Sarabjit Bugga]FAQs for Daaru Di Bottle Joga
Who is singer of Daaru Di Bottle Joga song ?
Singer of Manpreet Bugga, Sarabjit Bugga.
Who is the music director of Daaru Di Bottle Joga song ?
Daaru Di Bottle Joga is Tuned by Ali Akbar.
Which label release Daaru Di Bottle Joga song ?
Daaru Di Bottle Joga is released under the label of T-Series.
Whats the playtime (duration) of Daaru Di Bottle Joga song ?
Playtime of song Daaru Di Bottle Joga is 05:19 minute.
How can I download Daaru Di Bottle Joga song ?
You can download Daaru Di Bottle Joga song via click above download links.