Custom Parmish Verma, Gurlez Akhtar Mp3 Song Download
Get This Song
Play Online
Share This Song
Custom Song Lyrics
ਸ਼ੌਂਕੀ ਲੱਗਦੇ ਮੈਨੂੰ ਬੜੇ ਅਸਲੇ ਕਾਰਾਂ ਕਪੜੇ ਕਾਲੇ
ਬੈਲੀ ਨਾਲ ਜਿੰਨੇ ਵੀ ਤੇਰੇ Danger Danger ਨਜ਼ਰਾਂ ਆਹਲੇ
ਸ਼ਕਲਾਂ ਕਿੱਡੀਆਂ ਮੁੱਛਾਂ ਚੱਕੀਆਂ ਰਫ਼ਲਾਂ
ਲੋਈਆਂ ਹੇਠਾਂ ਢੱਕੀਆਂ
ਕਰਦੇ ਕੰਮ ਕਾਰ ਕੀ ਐਸੇ ਉਡਾਉਂਦੇ ਪੈਸੇ ਆਹਲੀਆਂ ਫੱਕੀਆਂ
ਬੜਾ ਜੱਚਦਾ ਕੁਰਤੇ ਪਜਾਮੇ ਯਾਚ ਦੇਸੀ ਜੁੱਤੀ ਨਾਲ
ਵੇ ਹਾਏ ਨਾਲ ਵੇ
ਦਿਲ ਕਰਦਾ ਕੇ ਬਾਂਹੋਂ ਫੜ ਰੋਕ ਪੁੱਛਲਾ ਮੈਂ ਤੇਰਾ ਹਾਲ
ਵੇ ਤੇਰਾ ਹਾਲ ਵੇ
ਪਰ ਲੱਗਦਾ ਏ ਡਰ ਤੇਰੇ ਕਾਫਲੇ ਤੋਂ ਰਹਿੰਦੇ ਨਾਲੋ ਨਾਲ ਵੇ
ਜੋ ਨਾਲ ਨਾਲ ਵੇ
Custom ਦੇਖ ਚੜ੍ਹਾਈ ਰਕਾਣੇ Custom ਸਾਡੇ ਰੌਲੇ
Custom Hustle ਕਰੀ ਤੋ ਉੱਗੇ Custom ਸਾਡੇ ਡੌਲੇ
Custom ਦੇਖ Brand ਜਿਨ੍ਹਾਂ ਦੀਆਂ Custom Shirtan ਪਾਈਆਂ ਨੇ
Custom ਕੁੜੀਏ Fit ਪਾਲਦੇ Custom ਸਾਡੇ ਡੌਲੇ
ਉੱਤੋਂ Custom ਹੀ ਚਾੜੇ ਆ License ਉੱਤੋਂ ਜਿੰਨੇ ਹਥਿਆਰ ਨੇ ਓ ਹਥਿਆਰ ਨੇ
ਦੇਖ Custom ਲੇਖ ਆ ਲਿਖਾਏ ਬੱਲੀਏ ਨੀ ਤੇਰੇ ਯਾਰ ਨੇ
ਨੀ ਤੇਰੇ ਯਾਰ ਨੇ
ਦੇਖ Custom ਲੇਖ ਆ ਲਿਖਾਏ ਬੱਲੀਏ ਨੀ ਤੇਰੇ ਯਾਰ ਨੇ
ਨੀ ਤੇਰੇ ਯਾਰ ਨੇ
ਅੱਖੀ ਸੋਚਾਂ ਅੱਖੀ ਰੁਤਬਾ ਪੂਰੀ ਆਏ ਸਰਦਾਰੀ ਵੇ
ਸਾਢੇ ਪੰਜ ਫੁੱਟ Height ਜੱਟੀ ਦੀ ਤੇਰੇ ਤੇ ਦਿਲ ਹਾਰੀ ਵੇ
ਸ਼ੌਂਕ ਕੁੜੀ ਨੂੰ ਦੇਖ Designer Suit ਆ ਵਾਲੇ ਮਹਿੰਗੇ ਨੇ
ਹੋ ਜੁੱਤੀ ਬਣੇ ਕਸੂਰੋ ਮੇਰੇ ਬਣ ਕਰਾਚੀ ਲੈਹੰਗੇ ਵੇ
ਹੋ Shade ਤੱਕ ਨਾ Aware ਵਾਲੀ ਆਲੇ ਲਾਵਾਂ Suit ਆ ਨਾਲ ਵੇ ਹਾਏ ਨਾਲ ਵੇ
ਦਿਲ ਕਰਦਾ ਕੇ ਬਾਂਹੋਂ ਫੜ ਰੋਕ ਪੁੱਛਲਾ ਮੈਂ ਤੇਰਾ ਹਾਲ ਵੇ ਤੇਰਾ ਹਾਲ ਵੇ
Custom ਚੜ੍ਹੇ ਕੁੜਤੇ Custom ਪੱਟਾਂ ਕੋਲੋਂ Fit ਕੁੜੇ ਫਿਰਾਂ
ਪਾਹੀ ਤੇ Custom ਪਾ ਕੇ Mensary ਦੀ Kit
ਨਿੰਨ Custom ਦੇਖ ਗੱਡੀ ਦੇ Tire ਨਾ Custom ਦੇਖ ਅੱਖਾਂ ਵਿਚ ਲਹਿਰ ਨਾ Custom
ਦੇਖ ਜੱਟਾਂ ਦੇ ਹੋਰ Custom ਦੇਖ Gucci ਵਿਚ ਪੈਰ
ਸਾਰੇ ਸ਼ਹਿਰ ਦੀ ਕਮਾਂਡੀ Down
ਸੱਜਣਾ ਵੇ ਤੇਰੀ Double R ਨੇ Double R ਨੇ
Custom ਲੇਖ ਆਂ ਲਿਖਾਈ ਬੱਲੀਏ ਨੀ ਤੇਰੇ ਯਾਰ ਨੇ ਨੀ ਤੇਰੇ ਯਾਰ ਨੇ
Custom ਲੇਖ ਆਂ ਲਿਖਾਈ ਬੱਲੀਏ ਨੀ ਤੇਰੇ ਯਾਰ ਨੇ ਨੀ ਤੇਰੇ ਯਾਰ ਨੇ
Custom Taxi Custom Vibe Custom Life ਓ
ਕਰਾਂ Drive Custom ਹੀਲਾਂ Custom ਕੋਕੇ ਆਉਂਦੀ
ਆਪ Custom ਹੋ ਕੇ Custom Diamond Custom ਕਮ Custom Rough ਦਾ Custom Rum
Custom ਹੀ Level ਨੇ ਕੀਤੇ ਜੋ Achieve So Far ਨੇ
ਓ So Far ਨੇ
ਦੇਖ Custom ਲੇਖ ਆ ਲਿਖਾਏ ਬੱਲੀਏ ਨੀ ਤੇਰੇ ਯਾਰ ਨੇ
ਨੀ ਤੇਰੇ ਯਾਰ ਨੇ
ਦੇਖ Custom ਲੇਖ ਆ ਲਿਖਾਏ ਬੱਲੀਏ ਨੀ ਤੇਰੇ ਯਾਰ ਨੇ
ਨੀ ਤੇਰੇ ਯਾਰ ਨੇ
ਦਿਲ ਕਰਦਾ ਕੇ ਬਾਂਹੋਂ ਫੜ ਰੋਕ ਪੁੱਛਲਾ ਮੈਂ ਤੇਰਾ ਹਾਲ
ਵੇ ਤੇਰਾ ਹਾਲ ਵੇ
ਦੇਖ Custom ਲੇਖ ਆ ਲਿਖਾਏ ਬੱਲੀਏ ਨੀ ਤੇਰੇ ਯਾਰ ਨੇ
ਨੀ ਤੇਰੇ ਯਾਰ ਨੇ
You May Also Like
» Sher Jatt [Gulab Sidhu] » Gallan Goriyan [Sabi Bhinder] » Haal Munde Nu [Amar Sehmbi] » Ruthless [Real Boss] » Stand [Aman Abohar, Gurlez Akhtar] » Handcuff [B Jhinjer] » Hak Sach Di Kirat Hove [Baba Gulab Singh Ji] » Listen Up [Jass Pedhni]FAQs for Custom
Who is singer of Custom song ?
Singer of Parmish Verma, Gurlez Akhtar.
Who is writer of Custom song ?
Saheb wrote this Song.
Who is the music director of Custom song ?
Custom is Tuned by Starboy X.
Which label release Custom song ?
Custom is released under the label of T-Series Apna Punjab.
Whats the playtime (duration) of Custom song ?
Playtime of song Custom is 02:55 minute.
How can I download Custom song ?
You can download Custom song via click above download links.