Cream Gulab Sidhu, Gurlez Akhtar Mp3 Song Download
Get This Song
Play Online
Share This Song
Cream Song Lyrics
ਓ ਕਦੇ ਕਦੇ ਪਾਉਂਦੀ ਆ ਜੋ ਸੂਟ ਰਾਣੀ ਰੰਗ ਦਾ
ਲੈਣਾ ਪੈਣਾ ਲੈਣਾ ਪੈਣਾ ਮੇਚਾ ਉਹਦੀ ਵੰਗ ਦਾ
ਓ ਰੰਗ Butterscotch ਵਰਗਾ
ਅੱਖ ਬਿਕਨੇਰੀ ਫੀਮ ਵਰਗੀ
ਦੁਧ ਮੱਖਣਾਂ ਨਾ ਪਲੀ ਲੱਗਦੀ
ਕੱਚੇ ਦੁਧ ਦੀ ਕ੍ਰੀਮ ਵਰਗੀ
ਦੁਧ ਮੱਖਣਾਂ ਨਾ ਪਲੀ ਲੱਗਦੀ
ਕੱਚੇ ਦੁਧ ਦੀ ਕ੍ਰੀਮ ਵਰਗੀ
ਨਿਗਾਹ ਜਿਸਦੇ ਉਤੇ ਟਿਕੀ ਰਹਿੰਦੀ ਆ ਰਕਾਨ ਦੀ
Jimmy Shergill ਜਿਹੀ ਤੱਕਨੀ ਜਵਾਨ ਦੀ
ਪੂਰਾ ਮੁੰਡਿਆਂ ਚ ਰੋਹਬ ਰੱਖਦੇ
ਹਾਂ ਪੂਰਾ ਮੁੰਡਿਆਂ ਚ ਰੋਹਬ ਰੱਖਦੇ
ਰੋਹਬ ਫੌਜੀਆਂ ਦੇ ਹਿਸਾਬ ਵਰਗਾ
ਠਾਠ ਬਾਠ ਤੋਂ ਨਵਾਬ ਲੱਗਦਾ ਐ
ਹੋ ਮੁੰਡਾ ਸਜਰੇ ਗੁਲਾਬ ਵਰਗਾ
ਨੀ ਠਾਠ ਬਾਠ ਤੋਂ ਨਵਾਬ ਲੱਗਦਾ ਐ
ਹਾਂ ਮੁੰਡਾ ਸਜਰੇ ਗੁਲਾਬ ਵਰਗਾ
ਓ ਨਜ਼ਰਾਂ ਨੂੰ ਜਚ ਗਈ ਆ ਸਾਡਾ ਕੀ ਕਸੂਰ ਜੀ
ਓਦੇ ਮੁਹਰੇ ਫਿੱਕੀ ਪਵੇ Shraddha Kapoor ਜੀ
ਹੋਂ ਨਾ ਦੇਦਾਰ ਜਦੋਂ Low Feel ਕਰੀਦਾ
ਅੱਖਾਂ ਸਾਹਮਣੇ ਆਜੇ ਜਦੋਂ ਹੋਜਾ ਭਰਤੂਰ ਦੀ
ਹੋ ਰਾਣੀ ਹੁਸਨਾਂ ਦੀ ਹੱਸ ਲਵੇ ਜੇ
ਹੁਸਨਾਂ ਦੀ ਹੱਸ ਲਵੇ ਜੇ
ਦੁੱਖ ਤੋੜ ਦੀ ਹਕੀਮ ਵਰਗੀ
ਦੁਧ ਮੱਖਣਾਂ ਨਾ ਪਲੀ ਲੱਗਦੀ
ਕੱਚੇ ਦੁਧ ਦੀ ਕ੍ਰੀਮ ਵਰਗੀ
ਦੁਧ ਮੱਖਣਾਂ ਨਾ ਪਲੀ ਲੱਗਦੀ
ਕੱਚੇ ਦੁਧ ਦੀ ਕ੍ਰੀਮ ਵਰਗੀ
ਜਿਉਂ ਜੋਗਾ ਕਰਦਾ ਹੈਰਾਨ ਸਖੀਓ
ਪਿੰਡ ਜਿਹਦਾ 5 ਕਲਿਆਣ ਸਖੀਓ
ਆਪੇ ਹੀ ਬਣਾਲੂ ਮੈਂਨੂੰ ਧੁਪ ਕਿਸੇ ਗੀਤ ਦੀ
ਬਨੂੰਗੀ ਰਕਾਂ ਨੀ ਮੈਂ Sandhu Kuldeep ਦੀ
ਪਾਉਂਦਾ ਫਿਰੇ ਸਹਜਾਦਿਆਂ ਨੂੰ ਮਾਤ ਨਹੀਂ
ਪਾਉਂਦਾ ਫਿਰੇ ਸਹਜਾਦਿਆਂ ਨੂੰ ਮਾਤ ਨਹੀਂ
ਹੈਣ ਨੀ ਦੂਜਾ ਕੋਈ ਜਨਾਬ ਵਰਗਾ
ਠਾਠ ਬਾਠ ਤੋਂ ਨਵਾਬ ਲੱਗਦਾ ਐ
ਹੋ ਮੁੰਡਾ ਸਜਰੇ ਗੁਲਾਬ ਵਰਗਾ
ਨੀ ਠਾਠ ਬਾਠ ਤੋਂ ਨਵਾਬ ਲੱਗਦਾ ਐ
ਹੋ ਮੁੰਡਾ ਸਜਰੇ ਗੁਲਾਬ ਵਰਗਾ
ਕੱਚੇ ਦੁਧ ਦੀ ਕ੍ਰੀਮ ਵਰਗੀ
ਸਜਰੇ ਗੁਲਾਬ ਵਰਗਾ
You May Also Like
» Humble [Harkirat Sangha] » Nimm Thalle [Jordan Sandhu] » Sawal Sadi Zindgi Da [Ravinder Grewal] » Sala Lagda [Prince Deep] » Tere To Bina [Balraj] » Sunakha Gabru [Jigar] » Rabb Vi Rehnda Furlow Te [Sajjan Adeeb] » Nach Nach Nach (1 Min Music) [Manj Musik]FAQs for Cream
Who is singer of Cream song ?
Singer of Gulab Sidhu, Gurlez Akhtar.
Who is writer of Cream song ?
Sandhu Kuldeep wrote this Song.
Who is the music director of Cream song ?
Cream is Tuned by N Vee.
Which label release Cream song ?
Cream is released under the label of Gurlez Akhtar Music.
Whats the playtime (duration) of Cream song ?
Playtime of song Cream is 02:39 minute.
How can I download Cream song ?
You can download Cream song via click above download links.