College Rai Jujhar Mp3 Song Download
Get This Song
Play Online
Share This Song
College Song Lyrics
ਦਿਨ ਪਿਹਲੇ ਪਹਿਲਾ ਨੀ
ਜਦ ਤੂੰ ਧਰਿਆ ਪੈਰ ਮੁਟਿਆਰੇ
ਦਿਨ ਪਿਹਲੇ ਪਹਿਲਾ ਨੀ
ਜਦ ਤੂੰ ਧਰਿਆ ਪੈਰ ਮੁਟਿਆਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਆਉਂਦੇ ਸਾਲ ਹੀ ਰੂਪ ਤੇਰਾ
ਕਈ ਗਭਰੂ ਦੇਖਦੇ ਰਹਿ ਗਏ
ਤੋਡ਼ ਤੇਰੇ ਕਈ ਓਸੇ ਦਿਨ ਤੋਂ
ਕਰਕੇ ਛੁੱਟੀਆਂ ਬਹਿ ਗਏ
ਆਉਂਦੇ ਸਾਲ ਹੀ ਰੂਪ ਤੇਰਾ
ਕਈ ਗਭਰੂ ਦੇਖਦੇ ਰਹਿ ਗਏ
ਤੋਡ਼ ਤੇਰੇ ਕਈ ਓਸੇ ਦਿਨ ਤੋਂ
ਕਰਕੇ ਛੁੱਟੀਆਂ ਬਹਿ ਗਏ
ਲਗੇ ਲੌਣ ਕਲਾਸਾਂ ਕਈ
ਤੇਰੇ ਹੋਣ ਗੇ ਦਰਸ ਦੀਦਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਇਕ ਮਣਕੇ ਦੀ ਗਾਨੀ ਬੰਨ ਗੀ
ਮੁੰਡਿਆਂ ਲਈ ਪਰੇਸ਼ਾਨੀ
ਮੰਗਦੇ ਮੋਰ ਉਧਾਰ ਜਿਨ੍ਹਾਂ ਤੋਂ
ਵੇਖਣ ਤੇਰੀ ਰਵਾਨੀ
ਇਕ ਮਣਕੇ ਦੀ ਗਾਨੀ ਬੰਨ ਗੀ
ਮੁੰਡਿਆਂ ਲਈ ਪਰੇਸ਼ਾਨੀ
ਮੰਗਦੇ ਮੋਰ ਉਧਾਰ ਜਿਨ੍ਹਾਂ ਤੋਂ
ਵੇਖਣ ਤੇਰੀ ਰਵਾਨੀ
ਓ ਟਾਣੀ ਮੁੰਡਿਆਂ ਦੀ
ਕੀ ਕਰੀਏ ਗੱਲ ਵਿਚਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਬਿਨ ਮਤਲਬ ਤੋਂ ਆਪੋ ਵਿੱਚ ਹੀ
ਜਾਂਦੇ ਸਭ ਟਕਰਾਈ
ਇੰਦਰ ਟਿਵਾਣੇ ਦੇ ਜਿੰਦ ਕਹਿ ਕੇ
ਸਾਰੀ ਗੱਲ ਮੁਕਾਈ
ਬਿਨ ਮਤਲਬ ਤੋਂ ਆਪੋ ਵਿੱਚ ਹੀ
ਜਾਂਦੇ ਸਭ ਟਕਰਾਈ
ਇੰਦਰ ਟਿਵਾਣੇ ਦੇ ਜਿੰਦ ਕਹਿ ਕੇ
ਸਾਰੀ ਗੱਲ ਮੁਕਾਈ
ਕਿਆ ਬਾਤ ਸੋਹਣੀਏ ਨੀ
ਕਹਿ ਕੇ ਅਸ਼ ਅਸ਼ ਕਰਦੇ ਸਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
ਮੁੰਡੇ ਲੱੜਪੇ ਕਾਲਜ ਦੇ
ਨੀ ਤੇਰਾ ਨਾ ਰੱਖਣ ਦੇ ਮਾਰੇ
You May Also Like
» London [Rai Jujhar, Miss Pooja] » Parandi [Rai Jujhar] » Saadgi [Rai Jujhar, Miss Pooja] » Ro Lan De [Rai Jujhar] » Pakhiyan [Rai Jujhar] » Deewani [Rai Jujhar] » Lalkara [Rai Jujhar] » Sajjan [Rai Jujhar]FAQs for College
Who is singer of College song ?
Singer of Rai Jujhar.
Who is writer of College song ?
Rai Jujhar wrote this Song.
Who is the music director of College song ?
College is Tuned by Bhinda Aujla, Ashok Sharma.
Which label release College song ?
College is released under the label of Speed Records India.
Whats the playtime (duration) of College song ?
Playtime of song College is 03:27 minute.
How can I download College song ?
You can download College song via click above download links.