College Kulwinder Dhillon Mp3 Song Download
Get This Song
Play Online
Share This Song
College Song Lyrics
ਉੱਠ ਨੀ ਪ੍ਰੀਤੋ ਜਰਾ ਕੰਨ ਲਾਕੇ ਸੁਣ ਮੱਚੀ ਹਾਹਕਾਰ ਨੂ
ਸਾਰਾ ਹੀ Staff ਤੇ Student ਵੇਖ ਭੱਜੇ ਜਾਣ ਬਾਹਰ ਨੂ
ਉੱਠ ਨੀ ਪ੍ਰੀਤੋ ਜਰਾ ਕੰਨ ਲਾਕੇ ਸੁਣ (ਮੱਚੀ ਹਾਹਕਾਰ ਨੂ)
ਸਾਰਾ ਹੀ Staff ਤੇ Student ਵੇਖ (ਭੱਜੇ ਜਾਣ ਬਾਹਰ ਨੂ)
ਫਸ ਗਾਏ ਕਸੂਤੇ ਅੱਜ ਸ਼ੇਰ ਕਾਗ਼ਜ਼ੀ ਨੀ ਮਿੱਟੀ ਵਿਚ ਲਿੱਟਣੇ,
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
ਸੋਡੇ ਦੀਆਂ ਬੋਤਲਾਂ ਦੇ Canteen ਵਿਚ Grenade ਚਲਦੇ
ਫੈਂਸੀਆਂ ਪੀਣੇ ਅੱਜ Hockey ਆਂ ਦਾ ਵਾਰ ਏ ਕ੍ਦੇ ਨੀ ਝਲਦੇ
ਸੋਡੇ ਦੀਆਂ ਬੋਤਲਾਂ ਦੇ Canteen (ਵਿਚ Grenade ਚਲਦੇ)
ਫੈਂਸੀਆਂ ਪੀਣੇ ਅੱਜ Hockey ਆਂ ਦਾ ਵਾਰ (ਏ ਕ੍ਦੇ ਨੀ ਝਲਦੇ)
ਯਾਰ ਤੇਰੇ ਨੇ ਕਿੱਥੋਂ ਸਿਖ ਲਏ ਨੇ ਵੈਰੀ ਨੀ ਘੁਮਾ ਕੇ ਸਿੱਟਣੇ
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
ਨਿੱਤ ਤੈਨੂੰ ਛੇੜ ਦੇ ਜੋ ਗਲ ਓਹ੍ਨਾ ਤੇਰੀ ਹੀ ਚਲਾਯੀ ਹੌਉਗੀ
ਤੇਰੇ ਦਿਲਜਾਨੀ ਫੋਟੋ ਬਟੂਏ ਚੋ ਕੱਡ ਕੇ ਵਿਖਾਯੀ ਹੌਉਗੀ
ਨਿੱਤ ਤੈਨੂੰ ਛੇੜ ਦੇ ਜੋ ਗਲ ਓਹ੍ਨਾ ਤੇਰੀ ਹੀ (ਚਲਾਯੀ ਹੌਉਗੀ)
ਤੇਰੇ ਦਿਲਜਾਨੀ ਫੋਟੋ ਬਟੂਏ ਚੋ ਕੱਡ ਕੇ (ਵਿਖਾਯੀ ਹੌਉਗੀ)
ਚੜਦੀ ਜਵਾਨੀ ਤੇਰੀ ਪਾ ਗਯੀ ਜਿਹੜੇ ਪਾਰੇ ਛੇਤੀ ਨ੍ਹਈਓ ਮਿੱਟਣੇ
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
ਵੱਡੇਆਂ ਘਰਾਂ ਦਾ ਕੋਈ ਵਿਗੜਿਆ ਕਾਕਾ ਤੈਨੂੰ ਮੋਹ ਨੀ ਸਕਦਾ
ਤੈਨੂੰ ਬੋਪਾਰਾਏ ਬਲਵੀਰ ਕੋਲੋ ਹੁਣ ਕੋਈ ਖੋ ਨੀ ਸਕਦਾ
ਵੱਡੇਆਂ ਘਰਾਂ ਦਾ ਕੋਈ ਵਿਗੜਿਆ ਕਾਕਾ ਤੈਨੂੰ (ਮੋਹ ਨੀ ਸਕਦਾ)
ਤੈਨੂੰ ਬੋਪਾਰਾਏ ਬਲਵੀਰ ਕੋਲੋ ਹੁਣ (ਕੋਈ ਖੋ ਨੀ ਸਕਦਾ)
ਮਿਹਿੰਗੇ ਪੈਂਦੇ ਮਾਮਲੇ ਪ੍ਯਾਰ ਵਿਚ ਢਿੱਲੋਂ ਔਖੇ ਨੇ ਨ ਜਿੱਠਣੇ
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
You May Also Like
» Kali Kite Mil [Kulwinder Dhillon] » Patola [Kulwinder Dhillon] » Badle Sajan [Kulwinder Dhillon] » Kachhiye Jubaan Diye [Kulwinder Dhillon] » Jatt Driver Fauji [Kulwinder Dhillon] » Billo Di Balori Aakh Ne [Kulwinder Dhillon] » Aaj Khair Ni Lagdi [Kulwinder Dhillon]FAQs for College
Who is singer of College song ?
Singer of Kulwinder Dhillon.
Who is writer of College song ?
Balvir Boparai wrote this Song.
Who is the music director of College song ?
College is Tuned by Sukhpal Sukh.
Which label release College song ?
College is released under the label of T-Series.
Whats the playtime (duration) of College song ?
Playtime of song College is 04:38 minute.
How can I download College song ?
You can download College song via click above download links.