Chunni Bhagwantjit Mp3 Song Download
Get This Song
Play Online
Share This Song
Chunni Song Lyrics
ਚੋਰੀ ਚੋਰੀ ਜੱਗ ਤੋਂ ਇਸ਼ਕ ਪਾਣ ਦੀ
ਚੋਰੀ ਚੋਰੀ ਜੱਗ ਤੋਂ ਇਸ਼ਕ ਪਾਣ ਦੀ
ਵੇ ਮੈਂ ਚੁੰਨੀ ਲੈ ਲਈ
ਵੇ ਮੈਂ ਚੁੰਨੀ ਲੈ ਲਈ
ਵੇ ਮੈਂ ਚੁੰਨੀ ਲੈ ਲੀ ਜੱਟਾ ਤੇਰੀ ਪੱਗ ਨਾਲ ਦੀ
ਵੇ ਮੈਂ ਚੁੰਨੀ ਲੈ ਲੀ ਜੱਟਾ ਤੇਰੀ ਪੱਗ ਨਾਲ ਦੀ
ਵੇ ਮੈਂ ਚੁੰਨੀ ਲੈ ਲੀ ਜੱਟਾ ਤੇਰੀ ਪੱਗ ਨਾਲ ਦੀ
ਲੱਗੀ ਹੋਈ ਏ ਇਸ ਕਮ ਕਈ ਸਾਲ ਦੀ
ਲੱਗੀ ਹੋਈ ਏ ਇਸ ਕਮ ਕਈ ਸਾਲ ਦੀ
ਤਾਹੀ ਚੁੰਨੀ ਲੈ ਲਈ ਹੋ ਹੋ
ਤਾਹੀ ਚੁੰਨੀ ਲੈ ਲਈ ਹੋ ਹੋ
ਤਾਹੀ ਚੁੰਨੀ ਲੈ ਲਈ ਜੱਟੀਏ ਨੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਜੱਟੀਏ ਨੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਬਿਲੋ ਮੇਰੀ ਪੱਗ ਨਾਲ ਦੀ
ਮਰ ਹੀ ਨਾ ਜਾਵਾਂ ਕੀਤੇ ਖੱਪ ਖੱਪ ਕੇ
ਮਿਲਣਾ ਨਹੀਂ ਕੱਖ ਮੇਰਾ ਨਾਮ ਜੱਪਕੇ
ਮਰ ਹੀ ਨਾ ਜਾਵਾਂ ਕੀਤੇ ਖੱਪ ਖੱਪ ਕੇ
ਮਿਲਣਾ ਨਹੀਂ ਕੱਖ ਮੇਰਾ ਨਾਮ ਜੱਪਕੇ
ਠਰਕਾ ਚੜਾਵੇ ਠੰਢ ਏ ਸਿਆਲ ਦੀ
ਠਰਕਾ ਚੜਾਵੇ ਠੰਢ ਏ ਸਿਆਲ ਦੀ
ਵੇ ਮੈਂ ਚੁੰਨੀ ਲੈ ਲਈ
ਵੇ ਮੈਂ ਚੁੰਨੀ ਲੈ ਲਈ
ਵੇ ਮੈਂ ਚੁੰਨੀ ਲੈ ਲੀ ਜੱਟਾ ਤੇਰੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਜੱਟੀਏ ਨੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਬਿਲੋ ਮੇਰੀ
ਮੁੱਕਦੀ ਨਾ ਚੰਨਾ ਮੇਰੀ ਆਸ ਪਿਆਰ ਦੀ
ਰਾਕ ਨਾਲ ਦੱਸ ਕਾਹਤੋਂ ਸਿਰ ਮਾਰਦੀ
ਮੁੱਕਦੀ ਨਾ ਚੰਨਾ ਮੇਰੀ ਆਸ ਪਿਆਰ ਦੀ
ਰਾਕ ਨਾਲ ਦੱਸ ਕਾਹਤੋਂ ਸਿਰ ਮਾਰਦੀ
ਗ੍ਰਿਸ਼ਤੀ ਕੈਲਾਸ਼ ਵਿੱਚ ਤੂੰ ਭਾਲਦੀ
ਗ੍ਰਿਸ਼ਤੀ ਕੈਲਾਸ਼ ਵਿੱਚ ਤੂੰ ਭਾਲਦੀ
ਵੇ ਮੈਂ ਚੁੰਨੀ ਲੈ ਲਈ
ਵੇ ਮੈਂ ਚੁੰਨੀ ਲੈ ਲੀ
ਵੇ ਮੈਂ ਚੁੰਨੀ ਲੈ ਲੀ ਜੱਟਾ ਤੇਰੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਜੱਟੀਏ ਨੀ ਪੱਗ ਨਾਲ ਦੀ
ਵੇ ਮੈਂ ਚੁੰਨੀ ਲੈ ਲੀ ਜੱਟਾ ਤੇਰੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਜੱਟੀਏ ਨੀ ਪੱਗ ਨਾਲ ਦੀ
ਤਾਹੀ ਚੁੰਨੀ ਲੈ ਲਈ ਬਿੱਲੋ ਮੇਰੀ ਪੱਗ ਨਾਲ ਦੀ
You May Also Like
» Teri Meri [Bhagwantjit, Jaspinder Narula] » Chithiye [Bhagwantjit] » Jadugarni [Bhagwantjit] » Surajmukhi [Bhagwantjit] » Luggian [Bhagwantjit, Richa Sharma] » Balle Ni Balle [Bhagwantjit] » Duayein [Bhagwantjit, Amar] » Wari Jaawan [Bhagwantjit]FAQs for Chunni
Who is singer of Chunni song ?
Singer of Bhagwantjit.
Who is the music director of Chunni song ?
Chunni is Tuned by Surinder Bachan.
Which label release Chunni song ?
Chunni is released under the label of Universal Music India.
Whats the playtime (duration) of Chunni song ?
Playtime of song Chunni is 05:52 minute.
How can I download Chunni song ?
You can download Chunni song via click above download links.