Chubare Vali Line Mardi Lalit Jaam Mp3 Song Download
Get This Song
Play Online
Share This Song
Chubare Vali Line Mardi Song Lyrics
Desi Crew
Desi Crew
Desi Crew
Desi Crew
ਕਾਰ ਕੱਪੜੇਆ ਦੇ ਉੱਤੇ ਰੀਝ ਲੈ ਕੇ ਰੱਖਦੇ
ਸੜਕ ਤੇ ਫਿਰਦੇ ਖੁਰੱਦ ਮੁੰਡੇ ਪੱਟ ਦੇ
ਸਸਤੀ ਦਾਰੂ ਨੇ ਪੱਟੇ ਮਹਿੰਗੀਆਂ ਜ਼ਮੀਨਾਂ ਵਾਲੇ
ਅੱਖਾਂ ਵਿਚ ਲਾਲੀਆਂ ਤੇ ਡੱਬੀਆਂ ਚ ਫੀਮਾ ਵਾਲੇ
ਨਿਆ ਜਾ ਚਾਹ ਦੀ ਘੁੱਟ ਭਰ ਲੈ
ਕਿੱਥੇ ਚੱਲੀਏ ਅੱਸ ਤੂੰਸੀ ਘੜੀ ਖੰਡ
ਜਾ ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਪੈਂਦੀ ਆ ਕਦਰ ਏ ਥੇ ਅਲ੍ਹੜਾ ਦੇ ਰੂਪ ਦੀ
ਮਹਿੰਗੀ ਤੋਂ ਵੀ ਮਹਿੰਗੀ ਗੱਡੀ ਆਉਂਦੀ ਪਿੱਛੇ ਸੂਕ ਦੀ
ਸੋਹਣੀਓ Snapchat ਉੱਤੇ ਐਡ ਕਰ ਲਓ
ਛੱਡ ਦੇ ਨੀ ਬਾਂਹ ਤੂੰਸੀ ਕੇਰਾ ਸਾਡੀ ਭਰ ਲਓ
Saturday ਕਲੱਬ ਦੇ ਨਾ ਨਾ ਕਦੇ ਪੈਣਗੇ
ਸੱਤੇ ਦਿਨ ਜੱਟ ਤੂੰਡੀ ਸੇਵਾ ਵਿੱਚ ਰਹਿਣਗੇ
ਵੇ ਜੱਟਾ ਨਾਲ ਲੈ ਕੇ ਯਾਰੀਆਂ ਬੜੇ ਤਾਰਗੇ ਰਕਾਨੇ ਤੂੰ ਵੀ ਤਰਜ਼ਾਂ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਪੜ੍ਹਣਾ ਜੀਣਾ ਨੇ ਪੜ੍ਹਾਈ ਵੀ ਬਥੇਰੀ ਆ ਹੋ
ਲੜਨਾ ਜੀਣਾ ਨੇ ਲੜਾਈ ਵੀ ਬਥੇਰੀ ਆ ਹੋ
ਬੰਦੇ ਆਜ਼ਾਦ ਸਨ ਵਕੀਲ ਠਾਣੇਦਾਰ ਨਹੀਂ
ਗਏ ਗਏ ਜੇਲਾਂ ਚ ਆਏ ਹਾਲੇ ਬਾਹਰ ਨਹੀਂ
ਗਏ ਗਏ ਜੇਲਾਂ ਚ ਆਏ ਹਾਲੇ ਬਾਹਰ
ਕੋਈ ਨਾ ਬਿਗਾੜੇ ਕਿਸੇ ਨੂੰ
ਬੰਦਾ ਆਪਣੇ ਲੱਛਣ ਤੋਂ ਮਰਦਾ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਓ ਬੋਬੀ ਕੱਟ ਵਾਲੀਆਂ ਦੀ ਬਣ ਗਈ ਪਸੰਦ ਨੀ
ਝਾੜਾ ਦਿੱਤਾ ਭੱਗਾ ਦੇ ਹੋਟ ਵਿਚ ਰੰਗੀਨੀ
ਕਿੱਥੇ ਲਾਵਾਂ ਗੇੜਾ ਗੇੜਾ ਦਿੰਦੇ ਆਖਿਰ ਵਾਹੀ
ਗਰੀਬ ਕਰ ਰੂਬੀ ਕੌਣ ਤੂੰ ਚੜ੍ਹਾਇਆ ਕੌਣ ਤੂੰ ਸਾਨੀ ਆਪਣੀ
ਪੁਕਾਰ ਕਰ ਬਾਹਰ ਕੀ ਨਿਗੋੜੀ ਚ ਬੈਠੇ ਆਂ ਬਿਲੋ ਕਾਫੀ ਪੀ ਕੇ
ਚੱਲ ਤੋੜੀਏ ਚਿੱਲਾ ਕਾਫੀ ਪੀ ਕੇ ਚੱਲ ਤੋੜੀਏ
ਦੀਪ ਮਾਣ ਮੁੜ ਆਈ ਨਹੀਂ
ਹੁਣ ਕਿੱਥੇ ਪਿੰਡ ਮੌਜੂ ਖੇਡੇ ਵਧਦਾ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
ਦੁਨੀਆ ਦੇ ਨਕਸ਼ੇ ਤੇ
ਕੀਤੇ ਨੇ ਨਿਗਾਹ ਨਜ਼ਾਰਾ ਚੰਡੀਗੜ੍ਹ ਜਾ
You May Also Like
» Sachien Aida Kar Lena [Lalit Jaam] » Billo Ni Aaj Parallel Pake [Lalit Jaam] » Karya Na Kar Tu Ishq Ishq [Lalit Jaam] » Sohne Ne Janad Sade [Lalit Jaam] » Pake Pag Khichiyan Tiariyan [Lalit Jaam] » Sajna Di Piyar Nishani Nu [Lalit Jaam] » Aaj Vi Kudiyaan Super Hit [Lalit Jaam] » Dard Vichhora Sahan Nahi Hunda [Lalit Jaam]FAQs for Chubare Vali Line Mardi
Who is singer of Chubare Vali Line Mardi song ?
Singer of Lalit Jaam.
Who is writer of Chubare Vali Line Mardi song ?
Avtar Tari wrote this Song.
Who is the music director of Chubare Vali Line Mardi song ?
Chubare Vali Line Mardi is Tuned by Avtar Tari.
Which label release Chubare Vali Line Mardi song ?
Chubare Vali Line Mardi is released under the label of Friends Audio Video.
Whats the playtime (duration) of Chubare Vali Line Mardi song ?
Playtime of song Chubare Vali Line Mardi is 03:13 minute.
How can I download Chubare Vali Line Mardi song ?
You can download Chubare Vali Line Mardi song via click above download links.