Chori Chori Raj Brar Mp3 Song Download
Get This Song
Play Online
Share This Song
Chori Chori Song Lyrics
ਹੋ ਹੋ ਸੋਹਣੀ ਸੂਰਤੇ ਨੀ ਜਾਨ ਤੋਂ ਪਿਆਰੀਏ
ਓਏ ਅਸੀਂ ਤੇਰੇ ਉੱਤੋਂ ਸਭ ਕੁਝ ਵਾਰੀਏ
ਸੋਹਣੀ ਸੂਰਤੇ ਨੀ ਜਾਨ ਤੋਂ ਪਿਆਰੀਏ
ਓਏ ਅਸੀਂ ਤੇਰੇ ਉੱਤੋਂ ਸਭ ਕੁਝ ਵਾਰੀਏ
ਕਦੇ ਵੇਖੀ ਅਜਮਾ ਕੇ ਸਾਡੇ ਪਿਆਰ ਨੂੰ
ਮੈਂ ਪੈਰ ਨਾ ਪਿਛਾਂ ਪੱਟ ਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਹੋ ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਮੇਰੇ ਰੀਝਾਂ ਦੇ ਫਰੇਮ ਵਿੱਚ ਬੈਠ ਗਈ
ਤੂੰ ਬਿੱਲੋ ਤਸਵੀਰ ਬਣਕੇ
ਨੀ ਮੈਂ ਗਲੀਆਂ 'ਚ ਕੱਖਾਂ ਵਾਂਗੂ ਰੁੱਲ ਜੂ
ਨਾ ਤੁਰ ਜਾਵੀਂ ਹੀਰ ਬਣਕੇ
ਮੇਰੇ ਰੀਝਾਂ ਦੇ ਫਰੇਮ ਵਿੱਚ ਬੈਠ ਗਈ
ਤੂੰ ਬਿੱਲੋ ਤਸਵੀਰ ਬਣਕੇ
ਨੀ ਮੈਂ ਗਲੀਆਂ 'ਚ ਕੱਖਾਂ ਵਾਂਗੂ ਰੁੱਲ ਜੂ
ਨਾ ਤੁਰ ਜਾਵੀਂ ਹੀਰ ਬਣਕੇ
ਸਦਾ ਤੇਰਿਆਂ ਰਾਹਾਂ ਦੇ ਵਿੱਚ ਘੁੰਮਦਾ
ਸਦਾ ਤੇਰਿਆਂ ਰਾਹਾਂ ਦੇ ਵਿੱਚ ਘੁੰਮਦਾ
ਮੈਂ ਫਿਰਾਂ ਬਦਨਾਮੀ ਖੱਟ ਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਹੋ ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਆ ਲੈ ਪਿਆਰ ਦੀ ਨਿਸ਼ਾਨੀ ਗਲ ਪਾ ਲੈ
ਨੀ ਇੱਕੋ ਵਾਰੀ ਹਾਂ ਕਰਕੇ
ਮੈਨੂੰ ਤਾਹਨਿਆਂ ਦੀ ਧੁੱਪ ਤੋਂ ਬਚਾ ਲੈ
ਨੀ ਜ਼ੁਲਫ਼ਾਂ ਦੀ ਛਾਂ ਕਰਕੇ
ਆ ਲੈ ਪਿਆਰ ਦੀ ਨਿਸ਼ਾਨੀ ਗਲ ਪਾ ਲੈ
ਨੀ ਇੱਕੋ ਵਾਰੀ ਹਾਂ ਕਰਕੇ
ਮੈਨੂੰ ਤਾਹਨਿਆਂ ਦੀ ਧੁੱਪ ਤੋਂ ਬਚਾ ਲੈ
ਨੀ ਜ਼ੁਲਫ਼ਾਂ ਦੀ ਛਾਂ ਕਰਕੇ
ਸਾਨੂੰ ਜਿਉਣ ਨਹੀਓਂ ਦਿੰਦਾ ਦਿਨ ਰਾਤ ਨੀ
ਸਾਨੂੰ ਜਿਉਣ ਨਹੀਓਂ ਦਿੰਦਾ ਦਿਨ ਰਾਤ ਨੀ
ਇਹ ਦਰਦ ਇਸ਼ਕੇ ਦੀ ਸੱਟ ਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਹੋ ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਜਾਨ ਤੇਰੇ ਪਿੱਛੇ ਜਾਂਦੀ ਆ ਤਾਂ ਜਾਵੇ
ਨੀ ਮਰਨੇ ਦਾ ਗ਼ਮ ਕੋਈ ਨਾ
ਤੇਰੀ ਦੀਦ ਤੋਂ ਬਗੈਰ ਬਿੱਲੋ ਰਾਣੀਏ
ਨੀ ਮਿੱਤਰਾਂ ਨੂੰ ਕੰਮ ਕੋਈ ਨਾ
ਜਾਨ ਤੇਰੇ ਪਿੱਛੇ ਜਾਂਦੀ ਆ ਤਾਂ ਜਾਵੇ
ਨੀ ਮਰਨੇ ਦਾ ਗ਼ਮ ਕੋਈ ਨਾ
ਤੇਰੀ ਦੀਦ ਤੋਂ ਬਗੈਰ ਬਿੱਲੋ ਰਾਣੀਏ
ਨੀ ਮਿੱਤਰਾਂ ਨੂੰ ਕੰਮ ਕੋਈ ਨਾ
ਇੱਕੋ ਆਸ ਦੇ ਸਹਾਰੇ ਜਿੰਦੇ ਮੇਰੀਏ
ਇੱਕੋ ਆਸ ਦੇ ਸਹਾਰੇ ਜਿੰਦੇ ਮੇਰੀਏ
ਮੈਂ ਜ਼ਿੰਦਗੀ ਦੇ ਦਿਨ ਕੱਟ ਦਾ
ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
ਹੋ ਤੈਨੂੰ ਚੋਰੀ ਦੀ ਬੰਦੂਕ ਵਾਂਗੂ
ਸੰਭ ਸੰਭ ਰੱਖੂਗਾ ਨੀ ਪੁੱਤ ਜੱਟ ਦਾ
You May Also Like
» Tibian Da Reta [Sukhwinder Sukhi] » Tumba Wajdain Na [Inderjit Nikku] » Asin Mirchan Wariye [Hardip Gill] » Karobar Punjabian De [Raj Brar] » Embassy Agge [Raj Brar] » Aaidi Kee Tu Jaildarni [Raj Brar] » Kadhdi Rumal [Kulwinder Kamal] » Ram Kaur Dian Chithian [Raj Brar]FAQs for Chori Chori
Who is singer of Chori Chori song ?
Singer of Raj Brar.
Which label release Chori Chori song ?
Chori Chori is released under the label of Planet Recordz Inc (WW - IN).
Whats the playtime (duration) of Chori Chori song ?
Playtime of song Chori Chori is 05:05 minute.
How can I download Chori Chori song ?
You can download Chori Chori song via click above download links.