Chobar Hogiya Putt Jatt Da Karma, Miss Pooja Mp3 Song Download
Get This Song
Play Online
Share This Song
Chobar Hogiya Putt Jatt Da Song Lyrics
ਜਦੋਂ ਮਾਰਿਆ ਗੱਲੀ ਚ ਲਲਕਾਰਾ
ਗੁਆਂਢ ਸਾਰਾ ਲੁੱਕਦਾ ਫਿਰੇ
ਓ ਦੇਸੀ ਜੱਟ ਨੂੰ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਓ ਦੇਸੀ ਜੱਟ ਨੂੰ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਅਸੀਂ ਦਿਲ ਚ ਕਦੇ ਨਹੀਂ ਮੈਲ ਰੱਖਦੇ
ਤੂੰ ਫਿਕਰ ਨਾ ਕਰ ਕੁੜੀਏ
ਨੀ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਨੀ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਤੇੜ ਧੁਆਂ ਚਾਦਰਾ ਤੇ ਜੁੱਤੀ ਕੜਵੀਂ
ਪਾਈ ਜੁੱਤੀ ਕੜਵੀਂ
ਗਲ ਚ ਤਵਿਤੀ ਪੱਗ ਲੱੜ ਛੱਡਵੀਂ
ਪੱਗ ਲੱੜ ਛੱਡਵੀਂ
ਗਲ ਚ ਤਵਿਤੀ ਪੱਗ ਲੱੜ ਛੱਡਵੀਂ
ਪੱਗ ਲੱੜ ਛੱਡਵੀਂ
ਨਾਲੇ ਪਾਈ ਜਾਵੇ ਢੋਲ ਉੱਤੇ ਬੋਲੀਆਂ ਤੇ ਉਰੀ ਵਾਂਗੂ ਘੁੱਗਦਾ ਫਿਰੇ
ਓ ਦੇਸੀ ਜੱਟ ਨੂੰ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਓ ਦੇਸੀ ਜੱਟ ਨੂੰ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਖੁਸ਼ੀਆਂ ਦੇ ਦਿਨ ਓੰਦੇ ਕਰਮਾਂ ਦੇ ਨਾਲ
ਚਨੋ ਕਰਮਾਂ ਦੇ ਨਾਲ
ਨੱਚ ਨੱਚ ਗਿੱਧੇ ਵਿੱਚ ਪਾਦੇ ਤੂੰ ਧਮਾਲ
ਬਿਲੋ ਪਾਦੇ ਤੂੰ ਧਮਾਲ
ਨੱਚ ਨੱਚ ਗਿੱਧੇ ਵਿੱਚ ਪਾਦੇ ਤੂੰ ਧਮਾਲ
ਬਿਲੋ ਪਾਦੇ ਤੂੰ ਧਮਾਲ
ਤੂੜਾਂ ਪੱਟ ਦੇ ਨਾ ਡਰ ਹੁੰਦੇ ਜੱਟ ਦੇ ਭਥੇਰਾ ਖੁਲਾ ਘਰ ਕੁੜੀਏ
ਨੀ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਨੀ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਸੁਣਿਆ ਸ਼ਰਾਬੀ ਹੁੰਦੇ ਸੱਚ ਬੋਲਦੇ
ਸਦਾ ਸੱਚ ਬੋਲਦੇ
ਡਰ ਲੱਗੇ ਪਿਆਰ ਦਾ ਨਾ ਭੇਦ ਖੋਲਦੇ
ਨਾ ਕਦੇ ਭੇਦ ਖੋਲਦੇ
ਡਰ ਲੱਗੇ ਪਿਆਰ ਦਾ ਨਾ ਭੇਦ ਖੋਲਦੇ
ਨਾ ਕਦੇ ਭੇਦ ਖੋਲਦੇ
ਪੂਰੀ ਗਿੱਧੇ ਚ ਨਚਾਵਾਂ ਬਾ ਫੜਕੇ
ਨੀ ਸਾਹਾਂ ਮੇਰਾ ਸੁੱਕਦਾ ਫਿਰੇ
ਓ ਦੇਸੀ ਜੱਟ ਨੂੰ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਓ ਦੇਸੀ ਜੱਟ ਨੂੰ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਪਿੰਡ ਭਗਤੇਵਾਲਾ ਦਾ ਬੋਲ ਜਾਣਦਾ ਪੱਗੋਨੇ
ਬੋਲ ਜਾਣਦਾ ਪੱਗੋਨੇ
ਭਾਵੇਂ ਰਾਂਝੇ ਵਾਂਗੂ ਪੈਨ ਕੰਨ ਪੜਵਾਉਣੇ
ਪੈਨ ਕੰਨ ਪੜਵਾਉਣੇ
ਪਾਵੇਂ ਰਾਂਝੇ ਵਾਂਗੂ ਪੈਨ ਕੰਨ ਪੜਵਾਉਣੇ
ਪੈਨ ਕੰਨ ਪਰਵੋਨੇ
ਹੈ ਪਿਆਰ ਲਈ ਤੇ ਸੋਣੇ ਦਿਲਦਾਰ ਲਾਹੀ
ਜਾਵਾਂਗੇ ਅਸੀਂ ਮਰ ਕੁੜੀਏ
ਨੀ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
ਓ ਦੇਸੀ ਜੱਟ ਨੂੰ ਵਲੈਤੀ ਦਾਰੂ ਚੜ ਗਈ
ਨੀ ਗਲੀਆਂ ਚ ਭੂਕਦਾ ਫਿਰੇ
ਪੁੱਤ ਜੱਟਾਂ ਦੇ ਸ਼ੌਕੀਨ ਖਾਣ ਪੀਣ ਦੇ
ਨਾ ਐਵੇਂ ਸਾਥੋਂ ਡਰ ਕੁੜੀਏ
You May Also Like
» Alharhan De Nakhre [Karma, Miss Pooja] » Mout De Ja Ni Vichhode Den Waliye [Karma, Miss Pooja] » Lahnat Jawani Hos Di [Karma, Miss Pooja] » Joon Jatt Di [Karma, Miss Pooja] » Topper Hatali Parhno [Karma, Miss Pooja] » Kabje Dilan De Utte [Karma, Miss Pooja] » Phone Aaje Rabba Meri Jaan Da [Karma, Miss Pooja]FAQs for Chobar Hogiya Putt Jatt Da
Who is singer of Chobar Hogiya Putt Jatt Da song ?
Singer of Karma, Miss Pooja.
Who is writer of Chobar Hogiya Putt Jatt Da song ?
Goga Dandrale Wala wrote this Song.
Who is the music director of Chobar Hogiya Putt Jatt Da song ?
Chobar Hogiya Putt Jatt Da is Tuned by Lal, Kamal.
Which label release Chobar Hogiya Putt Jatt Da song ?
Chobar Hogiya Putt Jatt Da is released under the label of Goyal Music.
Whats the playtime (duration) of Chobar Hogiya Putt Jatt Da song ?
Playtime of song Chobar Hogiya Putt Jatt Da is 05:44 minute.
How can I download Chobar Hogiya Putt Jatt Da song ?
You can download Chobar Hogiya Putt Jatt Da song via click above download links.