Chithiyan Kuldeep Manak Mp3 Song Download
Get This Song
Play Online
Share This Song
Chithiyan Song Lyrics
Superlit
ਯਾਰ ਵਿਛੜੇ ਮਿਲੋੰਦੀਆਂ (ਚਿਠੀਆਂ)
ਯਾਰ ਵਿਛੜੇ ਮਿਲੋੰਦੀਆਂ (ਚਿਠੀਆਂ)
ਦੁਖ ਯਾਰਾ ਦੇ ਵੰਡੋਦੀਆਂ (ਚਿਠੀਆਂ)
ਦੁਖ ਯਾਰਾ ਦੇ ਵੰਡੋਦੀਆਂ (ਚਿਠੀਆਂ)
ਵੇਲ ਉਦਰੈ ਦਾ ਲਾਉਂਦੀਆਂ (ਚਿਠੀਆਂ)
ਵੇਲ ਉਦਰੈ ਦਾ ਲਾਉਂਦੀਆਂ (ਚਿਠੀਆਂ)
ਚਿਠੀ ਵਾਲੀ ਗਲ ਬਾਤ ਹੁੰਦੀ ਅਧੀ ਮੁਲਾਕ਼ਾਤ
ਪਰ ਚਿਠੀ ਤਾਂਹੀ ਮੁੱਕਣ ਜੁਦਾਈਆਂ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ ਪਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ
ਭਾਵੇ ਜੁਬਾਨ ਵਿਚੋ (ਬੋਲਦੀ)
ਚਿਠੀ ਭਾਵੇ ਜੁਬਾਨ ਵਿਚੋ (ਬੋਲਦੀ)
ਲਖਾ ਕੁਹਾ ਤੇ ਜਾ ਕੇ ਵੀ ਦੁਖ (ਫੋਲਦੀ)
ਲਖਾ ਕੁਹਾ ਤੇ ਜਾ ਕੇ ਵੀ ਦੁਖ (ਫੋਲਦੀ)
ਮਿਹਕ ਸੀਨੇ ਵਿਚ ਮੋਹਬੱਤਾ ਦੀ (ਘੋਲਦੀ)
ਮਿਹਕ ਸੀਨੇ ਵਿਚ ਮੋਹਬੱਤਾ ਦੀ (ਘੋਲਦੀ)
ਸੁਚੇ ਸਾਹਾ ਦੀ ਸੁਗੰਦ ਹੁੰਦੀ ਅਖਰਾਂ ਚ ਬੰਦ
ਗੱਲਾਂ ਸੱਚੀਆਂ ਨੇ ਖੋਲ ਸੁਣਾਇਆ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ ਪਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ
ਬੰਦ ਕਰਕੇ ਲਿਫਾਫੇ ਵਿਚ (ਪ੍ਯਾਰ ਨੂ)
ਬੰਦ ਕਰਕੇ ਲਿਫਾਫੇ ਵਿਚ (ਪ੍ਯਾਰ ਨੂ)
ਜੱਟੀ ਭੇਜੇਾ ਹੈ ਕਲ (ਦਿਲਦਾਰ ਨੂ)
ਜੱਟੀ ਭੇਜੇਾ ਹੈ ਕਲ (ਦਿਲਦਾਰ ਨੂ)
ਨਾਲੇ ਲਿਖੇਆ ਸੁਨੇਹਾ ਇਕ (ਯਾਰ ਨੂ)
ਨਾਲੇ ਲਿਖੇਆ ਸੁਨੇਹਾ ਇਕ (ਯਾਰ ਨੂ)
ਭਿੱਜੇ ਰੋਂਦਿਆਂ ਦੇ ਨੈਣ ਬੁੱਲ ਨਾਓ ਤੇਰਾ ਲੈਣ
ਬਿਨ ਬਦਲਣ ਦੇ ਝਾਰਿਯਾ ਲਾਈਆਂ
ਚਿਠੀਆਂ ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ ਪਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ
ਗੱਲਾਂ ਝੂਠ ਨਾ ਤਰੀਕੇ ਵਾਲਾ ਮਾਰਦਾ
ਗੱਲਾਂ ਝੂਠ ਨਾ ਤਰੀਕੇ ਵਾਲਾ ਮਾਰਦਾ
ਖਤ ਪੜ੍ਹਕੇ ਸੁਨਖੇ ਸੋਹਣੇ ਯਾਰਦਾ
ਖਤ ਪੜ੍ਹਕੇ ਸੁਨਖੇ ਸੋਹਣੇ ਯਾਰਦਾ
ਅਧਾ ਦੁਖ ਟੁਟ ਜਾਂਦਾ ਹੈ ਬੇਮਾਰ ਦਾ
ਅਧਾ ਦੁਖ ਟੁਟ ਜਾਂਦਾ ਹੈ ਬੇਮਾਰ ਦਾ
ਚਿਠੀ ਅਖਰਾਂ ਦੇ ਨਾਲ ਸਾਰਾ ਦੱਸੇ ਹਾਲ ਚਾਲ ਰਾਤਾ ਤਾਰਿਆਂ ਦੇ ਨਾਲ ਲੰਗਾਇਆ
ਚਿਠੀਆਂ ਸਹਿਬਾ ਜੱਟੀ ਨੇ ਲਿਖੇ ਮਿਰਜ਼ੇ ਵਲ ਪਾਈਆਂ
ਮਿਰਜ਼ੇ ਨੇ ਪੜ੍ਹ ਚਿਠੀਆਂ ਚੁਮ ਕੇ ਕਾਲਜੇ ਲਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ ਪਾਈਆਂ
ਸਹਿਬਾ ਜੱਟੀ ਨੇ ਲਿਖ ਮਿਰਜ਼ੇ ਵਲ ਮਿਰਜ਼ੇ ਵਲ ਪਾਈਆਂ
You May Also Like
» Jind Pe Gayi Remix [Lal Chand Yamla Jatt] » Ni Oh Aa Gaya Remix [Lal Chand Yamla Jatt] » Tere Ni Karara 1 [Lal Chand Yamla Jatt] » Maa Hundi Maa Remix [Kuldeep Manak] » Jad Bhena Hon Jawan Remix [Kuldeep Manak] » Nath Remix [Lal Chand Yamla Jatt] » Kaal Nu Viah Ke Mainu Remix [Kuldeep Manak] » Kashan Naal Bahar Remix [Kuldeep Manak]FAQs for Chithiyan
Who is singer of Chithiyan song ?
Singer of Kuldeep Manak.
Who is writer of Chithiyan song ?
Hardev Dilgir wrote this Song.
Who is the music director of Chithiyan song ?
Chithiyan is Tuned by Sukhpal Sukh.
Which label release Chithiyan song ?
Chithiyan is released under the label of Saregama Music.
Whats the playtime (duration) of Chithiyan song ?
Playtime of song Chithiyan is 04:12 minute.
How can I download Chithiyan song ?
You can download Chithiyan song via click above download links.