Chihara Ranjit Rana Mp3 Song Download
Get This Song
Play Online
Share This Song
Chihara Song Lyrics
ਥਾਂ ਥਾਂ ਤੇ ਅਜ਼ਮਾਇਆ ਸਾਨੂੰ
ਹਾਲੇ ਹੋਰ ਕਿੰਨਾ ਅਜ਼ਮਾਉਣਾ
ਲੱਗਦਾ ਸਾਡੀ ਜ਼ਿੰਦ ਮੁੱਕ ਜਾਣੀ
ਪਰ ਤੈਨੂੰ ਤਰਸ ਨਹੀਂ ਆਉਣਾ
ਪਰ ਤੈਨੂੰ ਤਰਸ ਨਹੀਂ ਆਉਣਾ
ਕਈ ਵਾਰੀ ਹੱਥ ਬੰਨੇ, ਸੂਲੀ ਚੜਨੇ ਲਈ ਮੰਨੇ
ਕਈ ਵਾਰੀ ਹੱਥ ਬੰਨੇ, ਸੂਲੀ ਚੜਨੇ ਲਈ ਮੰਨੇ
ਕਈ ਵਾਰੀ ਹੱਥ ਬੰਨੇ, ਸੂਲੀ ਚੜਨੇ ਲਈ ਮੰਨੇ
ਅਸੀਂ ਮਰ ਮੁੱਕ ਚਲੇ ਭਰ ਜੋਬਨੇ ਦੀ ਰੁੱਤੇ
ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਓਏ ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਤੂੰ ਕੀ ਜਾਣੇ ਤੇਰੇ ਵਾਸਤੇ ਮੈਂ ਕਿੰਨੇ ਦੁਖ ਸਹੇ
ਤੈਨੂੰ ਖੇਡਣੇ ਦਾ ਚਾਹ ਸੀ ਖਿਡੌਣਾ ਬਣੇ ਰਹੇ
ਤੂੰ ਕੀ ਜਾਣੇ ਤੇਰੇ ਵਾਸਤੇ ਮੈਂ ਕਿੰਨੇ ਦੁਖ ਸਹੇ
ਤੈਨੂੰ ਖੇਡਣੇ ਦਾ ਚਾਹ ਸੀ ਖਿਡੌਣਾ ਬਣੇ ਰਹੇ
ਅਸੀਂ ਕਿੰਨੀ ਵਾਰੀ ਸੰਭਲੇ ਤੇ ਕਿੰਨੀ ਵਾਰੀ ਟੁੱਟੇ
ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਓ ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਅਸੀਂ ਕਿੱਤੇ ਵੀ ਨਹੀਂ ਜਿਹੜੇ ਓ ਗੁਨਾਹ ਮੰਨ ਲਏ
ਜਿਨ੍ਹਾਂ ਡੋਬਯਾ ਉਹ ਬੇੜੀ ਦੇ ਮੱਲ੍ਹਾ ਮੰਨ ਲਏ
ਅਸੀਂ ਕਿੱਤੇ ਵੀ ਨਹੀਂ ਜਿਹੜੇ ਓ ਗੁਨਾਹ ਮੰਨ ਲਏ
ਜਿਨ੍ਹਾਂ ਡੋਬਯਾ ਉਹ ਬੇੜੀ ਦੇ ਮੱਲ੍ਹਾ ਮੰਨ ਲਏ
ਉਹਨੂੰ ਆਖਿਆ ਖੁਦਾ ਜਿਹਨੇ ਸ਼ਰੇਆਮ ਲੁੱਟੇ
ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਓਏ ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਤੈਨੂੰ ਕਿੰਜ ਸਮਝਾਈਏ ਦਿਲ ਕਿੰਨਾ ਤੈਨੂੰ ਚਾਹਵੇ
ਕਿਸੇ ਹੋਰ ਦਾ ਜੇ ਕਦੇ ਮੈਨੂੰ ਸੁਪਨਾ ਵੀ ਆਵੇ
ਤੈਨੂੰ ਕਿਵੇਂ ਸਮਝਾਈਏ ਦਿਲ ਕਿੰਨਾ ਤੈਨੂੰ ਚਾਹਵੇ
ਕਿਸੇ ਹੋਰ ਦਾ ਜੇ ਕਦੇ ਮੈਨੂੰ ਸੁਪਨਾ ਵੀ ਆਵੇ
ਸਾਬੀ ਇਸ ਪੂਰੀ ਓਸੇ ਰਾਹ ਤੇ ਰਹਿ ਜਾਈਏ ਸੁੱਤੇ
ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
ਓਏ ਤੈਨੂੰ ਖੌਰੇ ਕਦੋਂ ਆਉਣਾ ਏ ਯਕੀਨ ਸਾਡੇ ਉੱਤੇ
You May Also Like
» Thumka [Ranjit Rana] » Rishta [Ranjit Rana] » Jiddi Dil Mitran Da [Ranjit Rana] » Swaad [Ranjit Rana] » Chharhe [Ranjit Rana] » Chandri Duniya [Ranjit Rana] » Badam Rangiye [Ranjit Rana, Sudesh Kumari] » Rang [Ranjit Rana]FAQs for Chihara
Who is singer of Chihara song ?
Singer of Ranjit Rana.
Who is writer of Chihara song ?
Jagtar Koonar wrote this Song.
Who is the music director of Chihara song ?
Chihara is Tuned by Lal, Kamal.
Which label release Chihara song ?
Chihara is released under the label of Goyal Music.
Whats the playtime (duration) of Chihara song ?
Playtime of song Chihara is 04:57 minute.
How can I download Chihara song ?
You can download Chihara song via click above download links.