Chhalle Mundian Nimma, Miss Pooja Mp3 Song Download
Get This Song
Play Online
Share This Song
Chhalle Mundian Song Lyrics
ਮੇਰੇ ਗੋਰਿਆਂ ਬਾਹਾਂ ਦਿਆਂ ਕੰਗਨਾ
ਵੇ ਪੰਜਾ ਦੇ ਤਵੀਤ ਬਦਲੇ
ਕਾਤੋਂ ਛੱਡ ਗਯਾ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਕਾਤੋਂ ਛੱਡ ਗਯਾ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਬਿੱਲੋ ਗੈਰਾਂ ਤੇਰੇ ਜੀਪਾ ਦਿਆਂ ਛੱਲਿਆ
ਨੂ ਤੇਰੇ ਕੋਲੋ ਨਾ ਕੋਈ ਨਾ
ਸਾਡੀ ਮੁੰਦਰੀ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
ਸਾਡੀ ਮੁੰਦਰੀ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
ਕਰ ਦਿੱਤਾ ਬੰਦ ਤੂ ਚੁਬਾਰੇ ਉੱਤੇ ਚੜਣਾ
ਹਾਏ ਭੁਲ ਗਿਆ ਅੱਜ ਕਲ ਮੋੜਾਂ ਉੱਤੇ ਖੜਨਾ
ਕਰ ਦਿੱਤਾ ਬੰਦ ਵੇ ਚੁਬਾਰੇ ਉੱਤੇ ਚੜਣਾ
ਹਾਏ ਭੁਲ ਗਿਆ ਅੱਜ ਕਲ ਮੋੜਾਂ ਉੱਤੇ ਖੜਨਾ
ਸਾਡੀ ਖਂਗ ਵਿਚ ਭੁਲ ਗਯਾ ਖੰਗਨਾ
ਵੇ ਪੁੰਜਾ ਦੇ ਤਵੀਤ ਬਦਲੇ
ਕਾਤੋਂ ਛੱਡ ਗਯਾ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਕਾਰੋਬਾਰ ਦਿਲਾਂ ਦੇ ਚਲਾਯੀ ਨੀ ਤੂ ਫਿਰਦੀ
ਪ੍ਯਾਰ ਨੂ ਵਪਾਰ ਨੀ ਬਣਾਈ ਤੂ ਤਾਂ ਫਿਰਦੀ
ਕਾਰੋਬਾਰ ਦਿਲਾਂ ਦੇ ਚਲਾਯੀ ਨੀ ਤੂ ਫਿਰਦੀ
ਪ੍ਯਾਰ ਨੂ ਵਪਾਰ ਨੀ ਬਣਾਈ ਤੂ ਤਾਂ ਫਿਰਦੀ
ਤੇਰੇ ਆਸ਼ਿਕ਼ਾਂ ਦੇ ਵਿਚ ਲੋਕੀ ਆਖਦੇ ਨੇ
ਸਾਡਾ ਕੀਤੇ ਨਾਮ ਕੋਈ ਨਾ
ਸਾਡੀ ਮੁੰਦਰੀ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
ਰੰਗਲੀ ਜਵਾਨੀ ਦੇ ਹੰਢਾ ਕੇ ਦਿਨ ਚਾਰ ਤੂ
ਜੱਗ ਦਾ ਤਮਾਸ਼ਾ ਵੇ ਬਣਾ ਕੇ ਸਾਡਾ ਪ੍ਯਾਰ ਤੂ
ਹਾਂ ਰੰਗਲੀ ਜਵਾਨੀ ਦੇ ਹੰਢਾ ਕੇ ਦਿਨ ਚਾਰ ਤੂ
ਜੱਗ ਦਾ ਤਮਾਸ਼ਾ ਵੇ ਬਣਾ ਕੇ ਸਾਡਾ ਪ੍ਯਾਰ ਤੂ
ਰੰਗ ਪ੍ਯਾਰ ਦੇ ਛੁਪਾ ਗਯਾ ਤੂ ਭਾੰਗਨਾ
ਵੇ ਪੁੰਜਾ ਦੇ ਤਵੀਤ ਬਦਲੇ
ਕਾਤੋਂ ਛੱਡ ਗਯਾ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਸਾਨੂ ਸੁੱਕੇ ਰੋਡ ਤੇ ਮਖਾਣੇ ਕਿਸੇ ਹੋਰ ਨੂ
ਨੀਂਦਾਂ ਚੋਰੀ ਸਾਡੀਆਂ ਸਿਰਹਾਣੇ ਕਿਸੇ ਹੋਰ ਨੂ
ਸਾਨੂ ਸੁੱਕੇ ਰੋਡ ਤੇ ਮਖਾਣੇ ਕਿਸੇ ਹੋਰ ਨੂ
ਨੀਂਦਾਂ ਚੋਰੀ ਸਾਡੀਆਂ ਸਿਰਹਾਣੇ ਕਿਸੇ ਹੋਰ ਨੂ
ਸੰਗਦਿਲ 47 ਮਰ ਮੁੱਕ ਜੇ ਫਰਕ ਤੈਨੂ ਤਾਂ ਕੋਈ ਨਾ
ਸਾਡੀ ਮੁੰਦਰੀ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਤਾ ਕੋਈ ਨਾ
ਕਾਹਤੋਂ ਛੱਡ ਗਯਾ ਗਲੀ ਦੇ ਵਿਚੋ ਲੰਘਣਾ
ਵੇ ਪੰਜਾ ਦੇ ਤਵੀਤ ਬਦਲੇ
ਸਾਡੀ ਮੁੰਦਰੀ ਨੂ ਮਜਾਜਾ ਦੀਏ ਪੱਟੀਏ ਨੀ
ਉਂਗਲੀ ਚ ਥਾਂ ਕੋਈ ਨਾ
You May Also Like
» Kardi Kardi [Nimma, Miss Pooja] » Tere Karke [Nimma, Miss Pooja] » Jind Jaan [Nimma, Miss Pooja] » Jeb Kharch [Nimma, Miss Pooja] » Nimmo [Nimma, Miss Pooja] » Doli [Nimma, Miss Pooja]FAQs for Chhalle Mundian
Who is singer of Chhalle Mundian song ?
Singer of Nimma, Miss Pooja.
Who is writer of Chhalle Mundian song ?
Sangdil 47 wrote this Song.
Who is the music director of Chhalle Mundian song ?
Chhalle Mundian is Tuned by Joy, Atul.
Which label release Chhalle Mundian song ?
Chhalle Mundian is released under the label of Amar Audio.
Whats the playtime (duration) of Chhalle Mundian song ?
Playtime of song Chhalle Mundian is 04:55 minute.
How can I download Chhalle Mundian song ?
You can download Chhalle Mundian song via click above download links.