Chete Ayaa Na Kar Ni Ranjit Raana Mp3 Song Download
Get This Song
Play Online
Share This Song
Chete Ayaa Na Kar Ni Song Lyrics
ਤੁੱਖਦੀ ਤੁੱਖਦੀ ਅੱਗ ਤੇ ਤੇਲ ਪਾਇਆ ਨਾ ਕਰ ਨੀ
ਤੁੱਖਦੀ ਤੁੱਖਦੀ ਅੱਗ ਤੇ ਤੇਲ ਪਾਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਕੋਈ ਕਸਰ ਨਹੀਂ ਛੱਡਦੀ ਮਾਰਨ ਲਈ ਗਰੀਬਾਂ ਨੂੰ
ਸੁਪਨੇ ਵਿਚ ਵੀ ਆਵੇ ਲੈ ਕੇ ਨਾਲ ਰਕੀਬਾਂ ਨੂੰ
ਕੋਈ ਕਸਰ ਨਹੀਂ ਛੱਡਦੀ ਮਾਰਨ ਲਈ ਗਰੀਬਾਂ ਨੂੰ
ਸੁਪਨੇ ਵਿਚ ਵੀ ਆਵੇ ਲੈ ਕੇ ਨਾਲ ਰਕੀਬਾਂ ਨੂੰ
ਵੰਗਾਂ ਦੀ ਥਾਂ ਚੂੜੇ ਨੂੰ, ਛੰਕਾਇਆ ਨਾ ਕਰ ਨੀ
ਵੰਗਾਂ ਦੀ ਥਾਂ ਚੂੜੇ ਨੂੰ, ਛੰਕਾਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਕੱਚੇ ਰਾਹ ਸੀ ਨਹਿਰ ਦੇ ਕੋਲ ਟਿਕਾਣਾ ਮਿਤ੍ਰਾਂ ਦਾ
ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿਤ੍ਰਾਂ ਦਾ
ਕੱਚੇ ਰਾਹ ਸੀ ਨਹਿਰ ਦੇ ਕੋਲ ਟਿਕਾਣਾ ਮਿਤ੍ਰਾਂ ਦਾ
ਬੰਦ ਹੋ ਗਿਆ ਜਿਹੜੇ ਪਿੰਡ ਹੁਣ ਜਾਣਾ ਮਿਤ੍ਰਾਂ ਦਾ
ਓਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰ ਨੀ
ਓਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਤੁ ਕਿਸੇ ਦੀ ਹੁਣ ਤੈਨੂੰ ਸੁਖਪਾਲ ਨਹੀਂ ਮਿਲਣਾ
ਛੱਡ ਪਰਾ ਹੁਣ Hello Hello ਕਰਕੇ ਕੀ ਮਿਲਣਾ
ਤੁ ਕਿਸੇ ਦੀ ਹੁਣ ਤੈਨੂੰ ਸੁਖਪਾਲ ਨਹੀਂ ਮਿਲਣਾ
ਛੱਡ ਪਰਾ ਹੁਣ Hello Hello ਕਰਕੇ ਕੀ ਮਿਲਣਾ
ਪਹਿਲਾਂ ਵਾਂਗੂ ਆਪਣਾਪਨ ਜਤਾਇਆ ਨਾ ਕਰ ਨੀ
ਪਹਿਲਾਂ ਵਾਂਗੂ ਆਪਣਾਪਨ ਜਤਾਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
ਹੱਥ ਜੋੜ ਕੇ ਕਹਿਣੇ ਚੇਤੇ ਆਇਆ ਨਾ ਕਰ ਨੀ
You May Also Like
» Sada Dil Beimaan [Ranjit Raana] » Hirni Di Akh Waliye [Ranjit Raana] » Tauba Tauba [Ranjit Raana] » Punjab Lutia [Ranjit Raana] » Mangna Karade Bhabhiye [Ranjit Raana] » Tutti Hoi Yaari [Ranjit Raana] » Putt Sardaran De [Ranjit Raana]FAQs for Chete Ayaa Na Kar Ni
Who is singer of Chete Ayaa Na Kar Ni song ?
Singer of Ranjit Raana.
Who is writer of Chete Ayaa Na Kar Ni song ?
Sukhpal Aujla wrote this Song.
Who is the music director of Chete Ayaa Na Kar Ni song ?
Chete Ayaa Na Kar Ni is Tuned by Lal, Kamal.
Which label release Chete Ayaa Na Kar Ni song ?
Chete Ayaa Na Kar Ni is released under the label of Goyal Music.
Whats the playtime (duration) of Chete Ayaa Na Kar Ni song ?
Playtime of song Chete Ayaa Na Kar Ni is 05:17 minute.
How can I download Chete Ayaa Na Kar Ni song ?
You can download Chete Ayaa Na Kar Ni song via click above download links.