Charkha Aman Maan, Sudesh Kumari Mp3 Song Download
Get This Song
Play Online
Share This Song
Charkha Song Lyrics
ਵੇ ਕਾਹਦੀ Activa ਮੈਂ
ਵੇ ਕਾਹਦੀ Activa ਮੈਂ ਸਿੱਖਣ ਲੱਗ ਗਈ
ਨੀ Bullet ਕਰਤੇ ਬੁਕ
ਸਾਰੇ ਪਿੰਡ ਨੇ
ਵੇ ਕਾਹਦੀ Activa ਮੈਂ ਸਿੱਖਣ ਲੱਗ ਗਈ
ਨੀ Bullet ਕਰਤੇ ਬੁਕ ਸਾਰੇ ਪਿੰਡ ਨੇ
ਇਕ ਅੱਧਾ ਹੋਵੇ ਭਰਮਾ ਕੇ ਟਾਲ ਦਾ
ਵੇ ਇਕ ਅੱਧਾ ਹੋਵੇ ਭਰਮਾ ਕੇ ਟਾਲ ਦਾ
ਮੁੰਡੇ 47 ਦੇ ਤਾ ਸਾਰੇ End ਨੇ
ਵੇ ਕਾਹਦੀ Activa ਮੈਂ ਸਿੱਖਣ ਲੱਗ ਗਈ
ਨੀ Bullet ਕਰਤੇ ਬੁਕ ਸਾਰੇ ਪਿੰਡ ਨੇ
Bullet ਕਰਤੇ ਬੁਕ ਸਾਰੇ ਪਿੰਡ ਨੇ
ਵੇ ਪਾਲਿਆ ਸਿਆਪਾ ਮੈਂ ਤਾ ਅੱਪ ਜਾਨ ਨੂੰ
ਤੂੰ ਚੰਗੀ ਭਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ
ਤੂੰ ਚੰਗੀ ਭਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ
ਜਾਣ ਜਾਣ ਉੱਤੇ ਡਿੱਗ ਦੇ ਸੀ ਚੰਦਰੇ
ਬੱਸ ਵੀ ਹੁਲਾਰੇ ਜਦੋਂ ਖਾਂਦੀ ਹੁੰਦੀ ਸੀ
ਹਾਂ ਜਾਣ ਜਾਣ ਉੱਤੇ ਡਿੱਗ ਦੇ ਸੀ ਚੰਦਰੇ
ਬੱਸ ਵੀ ਹੁਲਾਰੇ ਜਦੋਂ
ਕੌੜੇ ਘੁੱਟ ਹਾਏ ਵੇ ਕੌੜੇ ਘੁੱਟ
ਕੌੜੇ ਘੁੱਟ ਪੀ ਪੀ ਕੇ ਕੰਡੇ 3 ਸਾਲ ਮੈਂ
ਹੋਰ ਕਰਨਾ ਕੀ ਹੁੰਦਾ ਕਲੀ ਕੈਰੀ ਜਿੰਦ ਨੇ
ਵੇ ਕਾਹਦੀ Activa ਮੈਂ ਸਿੱਖਣ ਲੱਗ ਗਈ
ਨੀ Bullet ਕਰਤੇ ਬੁਕ ਸਾਰੇ ਪਿੰਡ ਨੇ
Bullet ਕਰਤੇ ਬੁਕ ਸਾਰੇ ਪਿੰਡ ਨੇ
ਲਾ ਲਾ ਲਾ …
ਵੇ ਕਰ ਕਰ ਮਿਨਤਾ ਮਨਾਇਆ Dad ਨੂੰ
ਚੱਲਿਆ ਨੀ ਹੋਣਾ ਕੰਮ ਗੱਪ ਮਾਰਕੇ
ਜਦੋਂ ਵੇਖੀ ਜਾਂਦੀ ਚਨਾ Game ਹੱਥ ਚੋਂ
ਲਈ ਹੋਣੀ Mummy ਦੀ Support ਹਰਕੇ
ਜਦੋਂ ਵੇਖੀ ਜਾਂਦੀ ਚਨਾ Game ਹੱਥ ਚੋਂ
ਲਈ ਹੋਣੀ Mummy ਦੀ Support ਹਰਕੇ
ਮਾਪਿਆਂ ਨੂੰ ਹਾਏ ਵੇ ਮਾਪਿਆਂ ਨੂੰ
ਮਾਪਿਆਂ ਨੂੰ ਧੀਹ ਦੀ ਗੱਲ ਪੈ ਗਈ ਮਨਣੀ
ਨੀ ਚਾੜ੍ਹਨਾ ਐ ਚੰਦ ਤੇਰੀ ਇਸ ਹਿੰਦ ਨੇ
ਵੇ ਕਾਦੀ Activa ਮੈਂ ਸਿੱਖਣ ਲੱਗ ਗਈ
ਨੀ Bullet ਕਰਤੇ ਬੁਕ ਸਾਰੇ ਪਿੰਡ ਨੇ
Bullet ਕਰਤੇ ਬੁਕ ਸਾਰੇ ਪਿੰਡ ਨੇ
Folk Style!
ਸੰਗਦਿਲ ਆਂ ਸਮਝ ਨੀ ਆਉਂਦੀ ਕੀ ਕਰਾ
Pg ਵਿਚ ਰਹਿਣ ਦੀ ਤਿਆਰੀ ਖਿੱਚ ਤੂੰ
ਵੇ ਚੱਲ ਵੇ ਚੱਲ ਵੇ ਚੱਲ ਚੱਲ
ਚੱਲ ਚੁਕੀ ਚੱਲ ਮੋੜਾ ਕਹਿੰਦੀ Side ਨੂੰ
ਮਾਰ Activa ਕਿਸੇ ਕੰਦ ਵਿਚ ਤੂੰ
ਚੱਲ ਚੁਕੀ ਚੱਲ ਮੋੜਾ ਕਹਿੰਦੀ Side ਨੂੰ
ਮਾਰ Activa ਕਿਸੇ ਕੰਦ ਵਿਚ ਤੂੰ
ਐਨੀ ਵੀ ਤਾਂ ਹਾਏ ਵੇ ਐਨੀ ਵੀ ਤਾਂ
ਐਨੀ ਵੀ ਤਾਂ ਮਾਰਨੀ ਜ਼ਮੀਰ ਅਉਖੀ ਹੈ
ਨੀ Leader ਤਾ ਮਾਰਨੇ ਨੂੰ ਲਾਓੰਦੇ ਬਿੰਦ ਨੇ
ਵੇ ਕਾਦੀ Activa ਮੈਂ ਸਿੱਖਣ ਲੱਗ ਗਈ
Bullet ਕਰਤੇ ਬੁਕ ਸਾਰੇ ਪਿੰਡ ਨੇ
ਹਾਂ ਕਾਦੀ Activa ਮੈਂ ਸਿੱਖਣ ਲੱਗ ਗਈ
Bullet ਕਰਤੇ ਬੁਕ ਸਾਰੇ ਪਿੰਡ ਨੇ
Bullet ਕਰਤੇ ਬੁਕ ਸਾਰੇ ਪਿੰਡ ਨੇ
You May Also Like
» Yaari Tutti Rehan De [Aman Maan, Sudesh Kumari] » Ik Kudi Meri Jaan [Aman Maan, Sudesh Kumari] » Chadd Gayi Tu [Aman Maan, Sudesh Kumari] » Tu Ki Jane [Aman Maan, Sudesh Kumari] » Jaane Meriye [Aman Maan, Sudesh Kumari] » Dukh Dasya Ni Janda [Aman Maan, Sudesh Kumari] » Rangli Jawani [Aman Maan, Sudesh Kumari] » Jageero [Aman Maan, Sudesh Kumari]FAQs for Charkha
Who is singer of Charkha song ?
Singer of Aman Maan, Sudesh Kumari.
Who is writer of Charkha song ?
Aman Maan, Romi Bains wrote this Song.
Who is the music director of Charkha song ?
Charkha is Tuned by Jeetu G.
Which label release Charkha song ?
Charkha is released under the label of Single Track Studios.
Whats the playtime (duration) of Charkha song ?
Playtime of song Charkha is 03:50 minute.
How can I download Charkha song ?
You can download Charkha song via click above download links.