Charh Gayi Tere Husan Di Daaru Kirti Maan Mp3 Song Download
Get This Song
Play Online
Share This Song
Charh Gayi Tere Husan Di Daaru Song Lyrics
ਬੋਤਲਾਂ ਨੂੰ ਵੇਖ ਲਾ ਜਾ'ਨ ਫੋਟੋਆਂ ਕਦੇ
ਸੁਣ ਲਾ ਮੈਂ ਸੋਹਾ ਵਾਲੇ Voice Note ਨੂੰ
ਜਦੋ ਕੋਈ ਦਿਲ ਨੂੰ ਪਿਆਰਾ ਲੱਗਦਾ
ਬੰਦਾ ਦੇਖੇ ਚੰਗਾਈ ਵੇਖਦਾ ਨੀ ਖੋਟ ਨੂੰ
ਮੈਨੂੰ ਮੇਰੇ ਘਰ ਚੋਂ ਕੱਢਾ ਕੇ ਆਪੇ ਓ
ਸ਼ੀਸ਼ਿਆਂ ਦੇ ਮੈਲਾਂ ਵਿਚ ਜਾ ਕੇ ਵੱਸ ਗਈ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ।
ਚਿੱਤ ਭੈੜਾ ਮੰਦਾ ਨਾ ਮੁੜਦਾ ਹੁੰਦਾ
ਡੁੱਬ ਦੇ ਬਚਾਉਣ ਵਾਲਾ ਰੁਰਦਾ ਹੁੰਦਾ
ਪਿਆਰ ਐਸੀ ਸ਼ਾ ਆ ਬਣਾਤੀ ਰੱਬ ਨੇ
ਜਿੰਨਾ ਵੱਧ ਹੋਵੇ ਉਨ੍ਹਾਂ ਥੋੜਾ ਹੁੰਦਾ
ਜਿੰਨਾ ਵੱਧ ਹੋਵੇ ਉਨ੍ਹਾਂ ਥੋੜਾ ਹੁੰਦਾ
ਅਰਜਨ ਵੇਖੋ ਕਿਹਦੇ ਕੰਮ ਪੈ ਗਿਆ
ਵਿਰਕਾਂ ਦੇ ਸ਼ੋਰ ਨੂੰ ਆ ਤਨੇ ਕੱਸਦੀ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਓ ਤਿੰਨ ਚਾਰ ਦਰੂ ਦੇ Brand ਦੱਸ ਗਈ
ਦਿਲ ਤੜਵੋਨਾ ਉੱਤੋਂ ਸਾਕਾਹਾਰੀ ਹੋਣਾ
ਉੱਤੋਂ ਪੀਕ ਤੇ ਜਵਾਨੀ ਕਹਰ ਨਾਲੋਂ ਘੱਟ ਨਾ
ਉਥੋ ਯਾਰ ਬਲੀ ਸੀਲੀ ਵਾਲੇ
ਪਿਆਰ ਦੀ ਹਵੇਲੀ ਵਾਲੇ ਸਾਡੇ ਕੋਲੋਂ ਇੱਥੇ ਇੱਕ ਪਈ ਛੱਤ ਨਾ
ਸਾਡੇ ਕੋਲੋਂ ਇੱਥੇ ਇੱਕ ਪਈ ਛੱਤ ਨਾ
ਕਿੱਥੋਂ ਪੈਂਦੀ ਛੱਤ ਜਿਹਦੇ ਨਾਲ ਪਾਉਣੀ ਸੀ
ਓ ਤਾਂ ਨਵਾਂ ਕਿਸੇ ਹੋਰ ਨਾ Plot ਲੱਭਦੀ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਓ ਤਿੰਨ ਚਾਰ ਦਰੂ ਦੇ Brand ਦੱਸ ਗਈ
ਭਰੇ ਦਿਲ ਖਾਲੀ ਕਰਦੇ ਨੇ ਬੋਤਲਾਂ
ਮੈਂ ਕਿੰਨੀਆਂ ਆਸ਼ਕਾਂ ਦਾ ਹਾਲ ਵੇਖਿਆ
ਮੈਨੂੰ ਉਸ ਲਾਈਨ 'ਚ ਬਿਠਾਉਣ ਨੂੰ ਤਿਆਰ ਕੁੜੀ
ਸ਼ਵਾਸ਼ੇ ਤੂੰ ਸੁਪਨਾ ਕਮਾਲ ਵੇਖਿਆ
ਸ਼ਵਾਸ਼ੇ ਤੂੰ ਸੁਪਨਾ ਕਮਾਲ ਵੇਖਿਆ
Don't Worry ਦਿਲ ਮੇਰਾ ਲੱਗ ਜੂ ਕੁੜੇ
ਸ਼ੱਕ ਲੁਗਾ ਪੁੱਤਰੀ ਮੈਂ ਖਾਸ ਖਾਸਦੀ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ
ਜੱਸੀ ਓਏ
ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੁੰਗਾ
ਤਿੰਨ ਚਾਰ ਦਰੂ ਦੇ Brand ਦੱਸ ਗਈ
You May Also Like
» Ni Tu Kudi Badi Tip Top [Kirtimaan] » Gaundiyaan Di Jung Pei Gayee [Kirtimaan] » Charch Gayi Teri Husan Di Daaru [Kirtimaan] » D J Lageya Dhol Vajeya [Kirtimaan] » Tainu Vekh Ke Kudiye Ni [Kirtimaan] » Gaundiyyaan Di Jung Pei Gayee [Kirti Maan] » Pattaan Te Hath Maar Ke Rovengi [Kirti Maan] » Ja Vekh Leya Pyar Tera [Kirtimaan]FAQs for Charh Gayi Tere Husan Di Daaru
Who is singer of Charh Gayi Tere Husan Di Daaru song ?
Singer of Kirti Maan.
Who is writer of Charh Gayi Tere Husan Di Daaru song ?
Kirti Maan, Varendra Paras wrote this Song.
Who is the music director of Charh Gayi Tere Husan Di Daaru song ?
Charh Gayi Tere Husan Di Daaru is Tuned by Nirmal Sahota.
Which label release Charh Gayi Tere Husan Di Daaru song ?
Charh Gayi Tere Husan Di Daaru is released under the label of T-Series.
Whats the playtime (duration) of Charh Gayi Tere Husan Di Daaru song ?
Playtime of song Charh Gayi Tere Husan Di Daaru is 03:31 minute.
How can I download Charh Gayi Tere Husan Di Daaru song ?
You can download Charh Gayi Tere Husan Di Daaru song via click above download links.