Chardi Jawani Surjit Bhular, Sudesh Kumari Mp3 Song Download
Get This Song
Play Online
Share This Song
Chardi Jawani Song Lyrics
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਸਾਨੂੰ ਟਿਕਣ ਨਾ ਦਿੰਦੀ ਏ-
ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਦਿਲ ਚਾਹੁੰਦਾ ਏ ਤੇਰਾ ਪਿਆਰ, ਕੁੜੇ
ਜਿੰਦ ਦੇਈਏ ਤੈਥੋਂ ਵਾਰ, ਕੁੜੇ
ਦਿਲ ਚਾਹੁੰਦਾ ਏ ਤੇਰਾ ਪਿਆਰ, ਕੁੜੇ
ਜਿੰਦ ਦੇਈਏ ਤੈਥੋਂ ਵਾਰ, ਕੁੜੇ
ਤੇਰੇ ਇਸ਼ਕ ਦਾ ਹੋਇਆ ਬੁਖ਼ਾਰ, ਕੁੜੇ
ਨੀ ਦੱਸ ਕਿਹੜਾ ਵੈਦ ਉਤਾਰੂ?
ਮੇਰੇ ਇਸ਼ਕ 'ਚ ਜਾ ਡੁੱਬਿਆ-
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ
ਤੂੰ ਹੋਇਆ ਫਿਰਦੈਂ ਝੱਲਾ ਵੇ
ਮੱਲੋਜੋਰੀ ਫੜ੍ਹਦੈਂ ਪੱਲਾ ਵੇ
ਤੂੰ ਹੋਇਆ ਫਿਰਦੈਂ ਝੱਲਾ ਵੇ
ਮੱਲੋਜੋਰੀ ਫੜ੍ਹਦੈਂ ਪੱਲਾ ਵੇ
ਚੀਚੀ ਵਿੱਚ ਪਾਉਣੈਂ ਛੱਲਾ ਵੇ
ਇਹ ਰੋਗ ਇਸ਼ਕ ਦਾ ਮਾਰੂ
ਸਾਨੂੰ ਟਿਕਣ ਨਾ ਦਿੰਦੀ ਏ-
ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਡਰ ਜੱਗ ਦਾ ਦਿਲੋਂ ਭੁਲਾ ਲਾ ਨੀ
ਜਿੱਥੇ ਮਰਜ਼ੀ ਤੂੰ ਅਜ਼ਮਾ ਲਾ ਨੀ
ਡਰ ਜੱਗ ਦਾ ਦਿਲੋਂ ਭੁਲਾ ਲਾ ਨੀ
ਜਿੱਥੇ ਮਰਜ਼ੀ ਤੂੰ ਅਜ਼ਮਾ ਲਾ ਨੀ
Nizampuria Kala ਨੀ
ਹੁਣ ਜਾਨ ਤੇਰੇ 'ਤੋਂ ਵਾਰੂ
ਮੇਰੇ ਇਸ਼ਕ 'ਚ ਜਾ ਡੁੱਬਿਆ-
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ
ਮੈਂ ਹੋ ਗਈ ਤੇਰੀ ਮੁਰੀਦ, ਚੰਨਾ
ਤੇਰੇ 'ਤੇ ਲਾਈ ਉਮੀਦ, ਚੰਨਾ
ਮੈਂ ਹੋ ਗਈ ਤੇਰੀ ਮੁਰੀਦ, ਚੰਨਾ
ਤੇਰੇ 'ਤੇ ਲਾਈ ਉਮੀਦ, ਚੰਨਾ
ਰੱਬ ਵਰਗੀ ਤੇਰੀ ਦੀਦ, ਚੰਨਾ
ਮੇਰਾ ਤੱਪਦਾ ਸੀਨਾ ਠਾਰੂ
ਸਾਨੂੰ ਟਿਕਣ ਨਾ ਦਿੰਦੀ ਏ-
ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
ਸਾਨੂੰ ਟਿਕਣ ਨਾ ਦਿੰਦੀ ਏ, ਜਵਾਨੀ, ਪਹਿਲੇ ਤੋੜ ਦੀ ਦਾਰੂ
ਮੇਰੇ ਇਸ਼ਕ 'ਚ ਜਾ ਡੁੱਬਿਆ ਮੁੰਡਾ ਸੱਤ ਪੱਤਣਾਂ ਦਾ ਤਾਰੂ
You May Also Like
» Gabru Naal Gal [Surjit Bhular, Sudesh Kumari] » Bhabhiye [Surjit Bhular, Sudesh Kumari] » Gal Na Kare [Surjit Bhular, Sudesh Kumari] » Meri Wang Tut Gayi [Surjit Bhular, Sudesh Kumari] » Dus Din Peke [Surjit Bhular, Sudesh Kumari] » Boliyan [Surjit Bhular, Sudesh Kumari] » Rok Lee Gali De Wich [Surjit Bhular, Sudesh Kumari]FAQs for Chardi Jawani
Who is singer of Chardi Jawani song ?
Singer of Surjit Bhular, Sudesh Kumari.
Who is writer of Chardi Jawani song ?
Surjit Bhula wrote this Song.
Who is the music director of Chardi Jawani song ?
Chardi Jawani is Tuned by Joy Atul.
Which label release Chardi Jawani song ?
Chardi Jawani is released under the label of Lokdhun Telemedia.
Whats the playtime (duration) of Chardi Jawani song ?
Playtime of song Chardi Jawani is 05:51 minute.
How can I download Chardi Jawani song ?
You can download Chardi Jawani song via click above download links.