Chann Taare The Landers, Karam Brar Mp3 Song Download
Get This Song
Play Online
Share This Song
Chann Taare Song Lyrics
ਇੱਕ ਤਾਂ ਅੱਖਾਂ ਦੇ ਵਿਚ ਤੂੰ ਵਸਦਾ
ਦੂਜਾ ਵਸਦਾ ਅੱਖਾਂ ਚ ਤੇਰਾ ਪਿਆਰ ਚੰਨ ਵੇ
ਤੂੰ ਵੀ ਤਾਂ ਦੱਸ ਦੀ ਆ ਜਾਣ ਮੇਰੀ ਤੇਰੀ
ਜਦੋਂ ਇਹ ਨਹੀਂ ਏ ਨਿਗਾਹਾਂ ਵਿਚ ਅੱਖਾਂ ਅੱਡ ਕੇ
ਤੇਰੇ ਰਾਹਾਂ ਤੇ ਸ਼ਾਹਾਂ ਦੇ ਵਿਚ ਇਕ ਹੋ ਜਾਵਾਂ
ਰਾਹਾਂ ਤੇ ਸ਼ਾਹਾਂ ਦੇ ਵਿਚ ਇਕ ਹੋ ਜਾਵਾਂ
ਕਰਾਂ ਓਹੀ ਵੇ ਇਸ਼ਕ ਕਹਿਣੇ ਜਿਨੂੰ
ਵੇ ਮੈਂ ਹੱਸਣਾ ਸਿੱਖ ਜਾਂਦੀ ਜਦੋਂ ਵੀ ਵੇਖਾ ਤੈਨੂੰ
ਹੋ ਬਾਕੀ ਸਭ ਕੁਝ ਭੁਲ ਗਿਆ ਨਹੀਂ ਰੱਖ ਚੇਤੇ ਤੈਨੂੰ
ਚੰਨ ਤਾਰੇ ਵੇਹਣੀ ਆ ਤੇ ਵਿੱਚੋਂ ਵੇਖਾ ਤੈਨੂੰ
ਤੂੰ ਚੰਨ ਤਾਰੇ ਵੇਹਣੀ ਏ ਤੇ ਅਸੀਂ ਕੁੜੇ ਤੈਨੂੰ
ਨੀ ਜੁੱਗਨੂਆਂ ਵਰਗੀਏ ਜਚਦੀ ਹੀ ਜਾਵੇ
ਭਾਵੇਂ ਸੂਟ ਪਸ਼ਮੀਨਾ ਧੂੜਾ ਪੱਟ-ਦੀ ਹੀ ਜਾਵੇ
ਪੁੱਛ ਨਾ ਲਾਈਆਂ ਅੱਖਾਂ ਮੇਰੇ ਤੋਂ ਰਕਾਨੇ
ਨੀ ਤੂੰ ਸਾਥ ਸਾਡੇ ਭਾਲਦੀ ਤੇ ਸੁਪਨੇ ਸਜਾਵੇ
ਹਾਏ ਜੁਲਫਾਂ ਤੇ ਛਲੇ ਤੇਰਾ ਹੱਥ ਮੰਗਦੇ
ਨਾਮ ਤੇਰਾ ਲੈਣ ਲੱਗੇ ਬੁੱਲ ਸੰਗ੍ਹਦੇ
ਗੱਲਾਂ ਤੇ ਆਉਂਦੀ ਲਾਲੀ ਕਰੇ ਟੀਚਰਾਂ
ਰੰਗ ਪਾਵਾਂ ਜਿਹੜੇ ਤੈਨੂੰ ਸੋਹਣੇ ਲੱਗਦੇ
ਅਸੀਂ ਰੁਖ ਸੱਜਣ ਕਰ ਲੈ ਤੂੰ ਤੋਹਫੇ ਲਾਏ ਜਿਨੂੰ
ਵੇ ਮੈਂ ਹੱਸਣਾ ਸਿੱਖ ਜਾਂਦੀ ਜਦੋਂ ਵੀ ਵੇਖਾ ਤੈਨੂੰ
ਹੋ ਬਾਕੀ ਸਭ ਕੁਝ ਭੁਲ ਗਿਆ ਨਹੀਂ ਰੱਖ ਚੇਤੇ ਤੈਨੂੰ
ਚੰਨ ਤਾਰੇ ਵੇਹਣੀ ਆ ਤੇ ਵਿੱਚੋਂ ਵੇਖਾ ਤੈਨੂੰ
ਤੂੰ ਚੰਨ ਤਾਰੇ ਵੇਹਣੀ ਏ ਤੇ ਅਸੀਂ ਕੁੜੇ ਤੈਨੂੰ
ਤੇਰੇ ਨਾਲ ਸਾਡੀਆਂ ਮੁਲਾਜ਼ੇਦਾਰੀਆਂ
ਤੇਰੇ ਨਾਲ ਸਾਰੀਆਂ ਨੇ ਦਾਵੇਦਾਰੀਆਂ
ਚੱਲੇ ਵਿਚ ਜੜ ਕੇ ਤੂੰ ਮੈਂਨੂੰ ਰੱਖ ਲੈ
ਗਾਣੀ ਚ ਪਰੋਕੇ ਰੱਖ ਰੀਝਾਂ ਸਾਰੀਆਂ
ਹਾਏ ਅੱਖਾਂ ਤੇਰੀਆਂ ਚ ਵੇਖਾਂ ਜੁਲਫਾਂ ਸਵਾਰ ਕੇ
ਦਿਲ ਦੇ ਹੱਥੋਂ ਹੀ ਆ ਬੈਠੇ ਦਿਲ ਹਾਰ ਕੇ
ਦੱਸਿਆ ਏ ਧੇੜ ਸ਼ੇਰ ਲਿਖਦਾ ਮੇਰੇ ਤੇ
ਲਿਖਦਾ ਏ ਥਾਪੜਾ ਵੇ ਅੱਖਰ ਸਵਾਰ ਕੇ
ਮੈਂ ਰੱਬ ਹੀ ਪਾ ਲਿਆ ਏ ਬੁਲੇਖਾ ਪਵੇ ਮੈਂਨੂੰ
ਵੇ ਮੈਂ ਹੱਸਣਾ ਸਿੱਖ ਜਾਂਦੀ ਜਦੋਂ ਵੀ ਵੇਖਾ ਤੈਨੂੰ
ਹੋ ਬਾਕੀ ਸਭ ਕੁਝ ਭੁਲ ਗਿਆ ਨਹੀਂ ਰੱਖ ਚੇਤੇ ਤੈਨੂੰ
ਚੰਨ ਤਾਰੇ ਵੇਹਣੀ ਆ ਤੇ ਵਿੱਚੋਂ ਵੇਖਾ ਤੈਨੂੰ
ਤੂੰ ਚੰਨ ਤਾਰੇ ਵੇਹਣੀ ਏ ਤੇ ਅਸੀਂ ਕੁੜੇ ਤੈਨੂੰ
You May Also Like
» Dil Khulle [The Landers] » Jawaab [The Landers] » Leehaj [The Landers]FAQs for Chann Taare
Who is singer of Chann Taare song ?
Singer of The Landers, Karam Brar.
Who is writer of Chann Taare song ?
Sahil Thapar wrote this Song.
Who is the music director of Chann Taare song ?
Chann Taare is Tuned by Desi Trap Music.
Which label release Chann Taare song ?
Chann Taare is released under the label of The Landers.
Whats the playtime (duration) of Chann Taare song ?
Playtime of song Chann Taare is 02:32 minute.
How can I download Chann Taare song ?
You can download Chann Taare song via click above download links.